Raazi Abraam Mp3 Song Download
Get This Song
Play Online
Share This Song
Raazi Song Lyrics
ਡੁੱਲ ਦੀ ਕਰੀਮ ਸਾਡੇ ਸਾਵਲੇ ਜੇ ਰੰਗ ਉੱਤੇ
ਹਰ ਪਾਸੇ ਜਿੱਤ ਸਾਡੀ ਵੈਰੀਆਂ ਦੇ ਨਾਮ ਉੱਤੇ
ਡੁੱਲ ਦੀ ਕਰੀਮ ਸਾਡੇ ਸਾਵਲੇ ਜੇ ਰੰਗ ਉੱਤੇ
ਹਰ ਪਾਸੇ ਜਿੱਤ ਸਾਡੀ ਵੈਰੀਆਂ ਦੇ ਨਾਮ ਉੱਤੇ
ਹਿੱਕ ਨਾਲ ਫਿਰਦੇ ਨੇ ਹੁਣ ਲਾਉਣ ਨੂੰ
ਪਹਿਲਾ ਪਿੱਠ ਪਿੱਛੇ ਕਰਦੇ ਸੀ ਚਾਪਲੂਸੀਆਂ
ਸਾਡੇ ਬਾਰੇ ਜਾਣਦੇ ਆ ਅਸੀ ਮਿੱਠੀਏ
ਬਾਕੀ ਜਦ ਉੱਠੀ ਅਫ਼ਵਾਹ ਉੱਠੀ ਆ
ਲੋਕ Judgement ਨਹੀਓ ਕਰ ਸਕਦੇ
ਸਾਡੀ ਗੱਲ ਸਾਡੇ ਉੱਤੇ ਆ ਕੇ ਮੁੱਕੀ ਆ ਹੋ
ਆਖਦੇ ਸੀ ਸੂਟੇ ਉੱਤੇ ਲਾ ਤਾਂ ਪੁੱਤ ਜੱਟ ਦਾ
ਵੇਚ ਖਾਉ ਮੁੰਡਾ ਕਹਿੰਦੇ ਹੁਣ ਨਹੀਓ ਬਚਦਾ.
ਵੇਚ ਖਾਉ ਮੁੰਡਾ ਕਹਿੰਦੇ ਹੁਣ ਨਹੀਓ ਬਚਦਾ
ਆਖਦੇ ਸੀ ਸੂਟੇ ਉੱਤੇ ਲਾ ਤਾਂ ਪੁੱਤ ਜੱਟ ਦਾ
ਵੇਚ ਖਾਉ ਮੁੰਡਾ ਕਹਿੰਦੇ ਹੁਣ ਨਹੀਓ ਬਚਦਾ.
ਹੱਸਦੇ ਸੀ ਸਾਲੇ ਹੁਣ Shock ਹੋ ਗਏ
ਮਿੱਤਰਾ ਦੀ ਜਦੋਂ ਦੀ Flight ਉੱਡੀ ਆ ( Flight ਉੱਡੀ ਆ)
ਸਾਡੇ ਬਾਰੇ ਜਾਣਦੇ ਆ ਅਸੀ ਮਿੱਠੀਏ
ਬਾਕੀ ਜਦ ਉੱਠੀ ਅਫ਼ਵਾਹ ਉੱਠੀ ਆ
ਲੋਕ Judgement ਨਹੀਓ ਕਰ ਸਕਦੇ
ਸਾਡੀ ਗੱਲ ਸਾਡੇ ਉੱਤੇ ਆ ਕੇ ਮੁੱਕੀ ਆ
ਸਾਡੀ ਬਾਰੇ ਸਾਡੇ ਬਾਰੇ ਦੱਸੀ ਮਿੱਠੀਏ ਬਾਕੀ ਸਬ ਅਫਵਾਹ ਅਫਵਾਹ
ਸਾਡੀ ਬਾਰੇ ਸਾਡੇ ਬਾਰੇ ਦੱਸੀ ਮਿੱਠੀਏ ਬਾਕੀ ਸਬ ਅਫਵਾਹ ਅਫਵਾਹ
ਧਾਂਦਲੀ ਦੇ ਜੁੱਗ ਦਾ ਐ ਜ਼ੈਲਦਾਰ ਸੰਨੀ ਨੀ
ਮਲਮਾਜਰੇ ਆਲਿਆ ਗੱਲ ਹਵਾ ਵਿੱਚ ਕਰੀ ਨੀ
ਓ ਵੈਰੀਆਂ ਨੂੰ Anti Dot ਲੱਭਦਾ ਨਾ ਚੀਕਾਂ ਦਾ
ਜੱਟ ਕੋਲ ਅਸਲਾ ਐ ਵਾਧੂ ਪਿਆ ਗੀਤਾ ਦਾ
ਧਾਂਦਲੀ ਦੇ ਜੁੱਗ ਦਾ ਐ ਜ਼ੈਲਦਾਰ ਸੰਨੀ ਨੀ
ਮਲਮਾਜਰੇ ਆਲਿਆ ਗੱਲ ਹਵਾ ਵਿੱਚ ਕਰੀ ਨੀ
ਓ ਵੈਰੀਆਂ ਨੂੰ Anti Dot ਲੱਭਦਾ ਨਾ ਚੀਕਾਂ ਦਾ
ਜੱਟ ਕੋਲ ਅਸਲਾ ਐ ਵਾਧੂ ਪਿਆ ਗੀਤਾ ਦਾ
ਦਿਲ ਮਿਲੇ ਵੰਡ ਦੇ Free ਗੀਤ ਨੀ
ਸੂਈ ਅੜ ਜੇ ਗਰਾਰੀ ਲੱਖ ਤੋਂ ਨਾ ਟੁੱਟੀ ਆ
ਸਾਡੇ ਬਾਰੇ ਜਾਣਦੇ ਆ ਅਸੀ ਮਿੱਠੀਏ
ਬਾਕੀ ਜਦ ਉੱਠੀ ਅਫ਼ਵਾਹ ਉੱਠੀ ਆ
ਲੋਕ Judgement ਨਹੀਓ ਕਰ ਸਕਦੇ
ਸਾਡੀ ਗੱਲ ਸਾਡੇ ਉੱਤੇ ਆ ਕੇ ਮੁੱਕੀ ਆ
ਸਾਡੇ ਬਾਰੇ ਜਾਣਦੇ ਆ ਅਸੀ ਮਿੱਠੀਏ
ਬਾਕੀ ਜਦ ਉੱਠੀ ਅਫ਼ਵਾਹ ਉੱਠੀ ਆ
ਲੋਕ Judgement ਨਹੀਓ ਕਰ ਸਕਦੇ
ਸਾਡੀ ਗੱਲ ਸਾਡੇ ਉੱਤੇ ਆ ਕੇ ਮੁੱਕੀ ਆ ਹੋ
You May Also Like
» You And Me [Abraam] » Addicted [Abraam] » Heer [Abraam]FAQs for Raazi
Who is singer of Raazi song ?
Singer of Abraam.
Who is writer of Raazi song ?
Gurdeep Dhadly wrote this Song.
Who is the music director of Raazi song ?
Raazi is Tuned by Music Nasha.
Which label release Raazi song ?
Raazi is released under the label of Skylight Music.
Whats the playtime (duration) of Raazi song ?
Playtime of song Raazi is 02:17 minute.
How can I download Raazi song ?
You can download Raazi song via click above download links.