Raatan Kaliyan Mp3 Song Download
Get This Song
Play Online
Share This Song
Raatan Kaliyan Song Lyrics
ਹਿਜਰ ਤੇਰੇ ਵਿਚ ਉੱਡ ਗਿਆ ਸੱਜਣਾ
ਹਿਜਰ ਤੇਰੇ ਵਿਚ ਉੱਡ ਗਿਆ ਸੱਜਣਾ
ਗੋਰੇ ਮੂੰਹ ਤੋ ਨੂਰ
ਰਾਤਾ ਕਾਲੀਆ ਲੰਘਦੀਆਂ ਨਾ
ਕਰਦੀ ਘਰੇ ਉਡੀਕਾਂ ਹੂਰ
ਗੇੜਾ ਮਾਰ ਸੋਨਿਆ ਵੇ
ਮਾਹੀਆਂ ਬਹਿ ਗਯੋ ਜਾ ਕੇ ਦੂਰ
ਰਾਤਾ ਕਾਲੀਆ ਲੰਘਦੀਆਂ ਨਾ
ਕਰਦੀ ਘਰੇ ਉਡੀਕਾਂ ਹੂਰ
ਮੈ ਚੰਨ ਨਾਲ ਗੱਲਾਂ ਕਰਦੀ ਰਾ
ਗਿਣ ਦਿੱਤੇ ਤਾਰੇ ਸਾਰੇ ਵੇ
ਤਕਦੀ ਰਾਹਾ ਕੋਠੇ ਚੜ੍ਹ ਚੜ੍ਹ ਕੇ
ਪੰਛੀ ਮੁੜਦੇ ਜਦ ਘਰ ਸਾਰੇ ਵੇ
ਸੀਨੇ ਦੇ ਵਿੱਚ ਡੰਗ ਜਾ ਮਾਰੇ
ਪੈਂਦੀ ਸੋਣ ਮਹੀਨੇ ਭੂਰ
ਰਾਤਾ ਕਾਲੀਆ ਲੰਘਦੀਆਂ ਨਾ
ਕਰਦੀ ਘਰੇ ਉਡੀਕਾਂ ਹੂਰ
ਗੇੜਾ ਮਾਰ ਸੋਨਿਆ ਵੇ
ਮਾਹੀਆਂ ਬਹਿ ਗਯੋ ਜਾ ਕੇ ਦੂਰ
ਰਾਤਾ ਕਾਲੀਆ ਲੰਘਦੀਆਂ ਨਾ
ਕਰਦੀ ਘਰੇ ਉਡੀਕਾਂ ਹੂਰ ਹੋ ਹੋ ਹੋ ਹੋ
You May Also Like
» Main Ve Theek Han [] » Yaad Te Tan Karan [] » Nain Chandre [] » Asi Kita Ar Pyar [] » Vichhora [] » Ranga Da Bhaar [] » Udde Doriya []FAQs for Raatan Kaliyan
Which label release Raatan Kaliyan song ?
Raatan Kaliyan is released under the label of Finetone Music.
Whats the playtime (duration) of Raatan Kaliyan song ?
Playtime of song Raatan Kaliyan is 07:04 minute.
How can I download Raatan Kaliyan song ?
You can download Raatan Kaliyan song via click above download links.