Pyare Bharey Khat Hans Raj Hans Mp3 Song Download
Get This Song
Play Online
Share This Song
Pyare Bharey Khat Song Lyrics
ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
ਐ ਉਜੜੇ ਹੋਏ ਖ਼ਵਾਬਾਂ ਦੇ ਜੋ ਡੇਰੇ, ਡੇਰੇ, ਡੇਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
ਕਈ ਵਾਰ ਇਰਾਦਾ ਕੀਤਾ ਐ ਤੈਨੂੰ ਭੁੱਲ ਜਾਵਾਂ
ਖ਼ਤ ਸਾੜ ਦਿਆਂ, ਖ਼ਤ ਸਾੜ ਦਿਆਂ
ਅਨਭੋਲ ਉਮਰ ਦੀਆਂ ਸਾਂਝਾਂ ਨੂੰ
ਫ਼ਰਜ਼ਾਂ ਦੀ ਫ਼ਾਂਸੀ ਚਾੜ ਦਿਆਂ, ਖ਼ਤ ਸਾੜ ਦਿਆਂ
ਇੱਕ ਇੱਕ ਅੱਖਰ ਚੋਂ ਤੇਰੇ ਜੋ ਸੌ ਸੌ ਦਿਸਦੇ ਚਿਹਰੇ ਏ ਚਿਹਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
ਜਿਸ ਜਗ੍ਹਾ ਤੇ ਮਿਲਕੇ ਬਹਿੰਦੇ ਸਾਂ
ਆ ਵੇਖ਼ ਨਜ਼ਾਰਾ ਓ ਬਦਲ ਗਿਆ, ਓ ਬਦਲ ਗਿਆ
ਇੱਕ ਤੇਰੇ ਬਾਜੋ ਸ਼ਹਿਰ ਤੇਰਾ ਸਾਰੇ ਦਾ ਸਾਰਾ
ਹਾਏ ਬਦਲ ਗਿਆ, ਓਏ ਬਦਲ ਗਿਆ
ਕੋਈ ਦੂਰ ਉਡਾਰੀ ਮਾਰ ਗਿਆ
ਖ਼ਾਲੀ ਪਏ ਬਨੇਰੇ, ਬਨੇਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
ਬੱਸ ਚੇਤੇ ਕਰਕੇ ਰੋ ਲੈਣਾ
ਕਦੇ ਓਹ ਵੀ ਵੇਲੇ ਹੁੰਦੇ ਸੀ, ਹਾਏ ਹੁੰਦੇ ਸੀ
ਜਿਸ ਵੇਲੇ ਹੱਸਣ ਵਾਲੇ ਨੇ ਤੇਰੇ ਵਾਲਾਂ ਵਿੱਚ
ਫੁੱਲ ਗੁੰਦੇ ਸੀ, ਫੁੱਲ ਗੁੰਦੇ ਸੀ
ਤੇਰੀ ਯਾਦ ਨੇ ਵਲਗਣ ਵਾਲੇ ਜਿਹੜੇ ਮੇਰੀ ਰੂਹ ਦੇ ਚਾਰ ਚੁਫੇਰੇ , ਚੁਫੇਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
ਐ ਬੜੇ ਪੁਰਾਣੇ ਪਿਆਰ ਭਰੇ ਖ਼ਤ ਤੇਰੇ ਖ਼ਤ ਤੇਰੇ ਖ਼ਤ ਤੇਰੇ
ਮੇਰੇ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਦੱਸ ਕੀ ਲੱਗਦੇ ਨੇ
You May Also Like
» Chunni Mal Mal Di [Hans Raj Hans] » Ghar Se Tayyar Hoke [Hans Raj Hans] » Dil Chori Sada Ho Gaya [Hans Raj Hans] » Goriyan Gulab Diyan [Hans Raj Hans] » Jhanharan Wali [Hans Raj Hans] » Soniye Ni Soniye [Hans Raj Hans] » Akhan Akhan Wich [Hans Raj Hans] » Sili Sili Hawa [Hans Raj Hans]FAQs for Pyare Bharey Khat
Who is singer of Pyare Bharey Khat song ?
Singer of Hans Raj Hans.
Who is writer of Pyare Bharey Khat song ?
Babbu Maan wrote this Song.
Who is the music director of Pyare Bharey Khat song ?
Pyare Bharey Khat is Tuned by Jaidev Kumar.
Which label release Pyare Bharey Khat song ?
Pyare Bharey Khat is released under the label of T-Series.
Whats the playtime (duration) of Pyare Bharey Khat song ?
Playtime of song Pyare Bharey Khat is 05:56 minute.
How can I download Pyare Bharey Khat song ?
You can download Pyare Bharey Khat song via click above download links.