Pyar Vyar Karan Randhawa Mp3 Song Download
Get This Song
Play Online
Share This Song
Pyar Vyar Song Lyrics
ਹਾਂ ਅੰਬਰ ਉੱਤੇ ਚਾੜਕੇ ਸੁੱਟਦੇ
ਵਰਕੇ ਵਾਂਗੂ ਪਾੜਕੇ ਸੁੱਟਦੇ
ਜੋ ਨਾਲ ਬਸਣ ਦੇ ਵਾਅਦੇ ਕਰਦੇ
ਓਹੀ ਫਿਰ ਉਜਾੜ ਕੇ ਸੁੱਟਦੇ
ਓਹੀ ਫਿਰ ਉਜਾੜ ਕੇ ਸੁੱਟਦੇ
ਭਾਵੇ ਕਿਸੇ ਲਈ ਮਾਰ ਵੀ ਜਾਵੋ
ਭਾਵੇ ਕਿਸੇ ਲਈ ਮਾਰ ਵੀ ਜਾਵੋ
ਪਰ ਇੱਥੇ ਕੋਈ ਖੁਸ਼ ਨਹੀਂ ਹੁੰਦਾ
ਪਰ ਇੱਥੇ ਕੋਈ ਖੁਸ਼ ਨਹੀਂ ਹੁੰਦਾ
ਉੰਜ ਦੁਨੀਆ ਤੇ ਸਭ ਕੁਝ ਹੁੰਦਾ ਏ
ਪਿਆਰ ਵਿਆਰ ਪਰ ਕੁਝ ਨਹੀਂ ਹੁੰਦਾ
ਦੁਨੀਆ ਤੇ ਸਭ ਕੁਝ ਹੁੰਦਾ ਏ
ਪਿਆਰ ਵਿਆਰ ਪਰ ਕੁਝ ਨਹੀਂ ਹੁੰਦਾ
ਜਨਮ ਜਨਮ ਲਈ ਕੱਠਿਆਂ
ਰਹਿਣ ਦੀਆਂ ਗੱਲਾਂ
ਰੱਬ ਤੋਂ ਪਹਿਲਾਂ ਨਾਮ ਯਾਰ ਦਾ
ਲੈਣ ਦੀਆਂ ਗੱਲਾਂ
ਸੱਚ ਮੂੱਚ ਹੁੰਦੀਆਂ ਯਾਰੋ
ਬਸ ਕਹਿਣ ਦੀਆਂ ਗੱਲਾਂ
ਸੱਚ ਮੂੱਚ ਹੁੰਦੀਆਂ ਯਾਰੋ
ਬਸ ਕਹਿਣ ਦੀਆਂ ਗੱਲਾਂ
ਸਾਨੂੰ ਬਸ ਮਨੋਣਾ ਆਉਂਦਾ
ਸਾਨੂੰ ਬਸ ਮਨੋਣਾ ਆਉਂਦਾ
ਸਾਥੋ ਤਾਂ ਕਦੇ ਰੁੱਸ ਨਹੀਂ ਹੁੰਦਾ
ਸਾਥੋ ਤਾਂ ਕਦੇ ਰੁੱਸ ਨਹੀਂ ਹੁੰਦਾ
ਉੰਜ ਦੁਨੀਆ ਤੇ ਸਭ ਕੁਝ ਹੁੰਦਾ ਏ
ਪਿਆਰ ਵਿਆਰ ਪਰ ਕੁਝ ਨਹੀਂ ਹੁੰਦਾ
ਦੁਨੀਆ ਤੇ ਸਭ ਕੁਝ ਹੁੰਦਾ ਏ
ਪਿਆਰ ਵਿਆਰ ਪਰ ਕੁਝ ਨਹੀਂ ਹੁੰਦਾ
ਮਿਰਜ਼ਾ ਸਾਹਿਬਾ ਹੀਰ ਦੇ ਕਿਸੇ
ਸੋਹਣੀ ਦੀ ਤਕਦੀਰ ਦੇ ਕਿਸੇ
ਰੋਣ ਦਾ ਕਾਰਨ ਬਣ ਜਾਂਦੇ ਨੇ
ਇੱਕ ਹਸਦੀ ਤਸਵੀਰ ਦੇ ਕਿਸੇ
ਖੁਸ਼ੀਆਂ ਵਿੱਚ ਤਾਂ ਸਭ ਹੱਸਦੇ ਨੇ
ਖੁਸ਼ੀਆਂ ਵਿੱਚ ਤਾਂ ਸਭ ਹੱਸਦੇ ਨੇ
ਪਰ ਦਰਦ ਕਿਸੇ ਤੋਂ ਪੁੱਛ ਨਹੀਂ ਹੁੰਦਾ
ਪਰ ਦਰਦ ਕਿਸੇ ਤੋਂ ਪੁੱਛ ਨਹੀਂ ਹੁੰਦਾ
ਉੰਜ ਦੁਨੀਆ ਤੇ ਸਭ ਕੁਝ ਹੁੰਦਾ ਏ
ਪਿਆਰ ਵਿਆਰ ਪਰ ਕੁਝ ਨਹੀਂ ਹੁੰਦਾ
ਦੁਨੀਆ ਤੇ ਸਭ ਕੁਝ ਹੁੰਦਾ ਏ
ਪਿਆਰ ਵਿਆਰ ਪਰ ਕੁਝ ਨਹੀਂ ਹੁੰਦਾ
You May Also Like
» Badal Gya [Masha Ali] » Adore [Khushi Pandher] » Gallan Kar Pyaar Diyan [Raahi, Happy Raikoti] » Pataase Wargi [Jot Harjot] » Baari Barsi [Watan Sahi] » Sau Dukh Kaisa Pave [Jassie Gill, Jaya Kishori] » Misllan De Waris [Harvi] » Ainak Ni Lehni [Gurman Maan]FAQs for Pyar Vyar
Who is singer of Pyar Vyar song ?
Singer of Karan Randhawa.
Who is writer of Pyar Vyar song ?
Happy Raikoti wrote this Song.
Who is the music director of Pyar Vyar song ?
Pyar Vyar is Tuned by Happy Raikoti.
Which label release Pyar Vyar song ?
Pyar Vyar is released under the label of Geet Mp3.
Whats the playtime (duration) of Pyar Vyar song ?
Playtime of song Pyar Vyar is 02:51 minute.
How can I download Pyar Vyar song ?
You can download Pyar Vyar song via click above download links.