Pyar Ni Sarya Simiran Kaur Dhadli Mp3 Song Download
Get This Song
Play Online
Share This Song
Pyar Ni Sarya Song Lyrics
ਰਾਜਿਆਂ ਵਾਂਗੂ ਸਾਡੇ ਦਿਲ ਵਿੱਚ ਰਹਿੰਦਾ ਸੀ ਅੜਿਆ
ਸੁਣਿਆ ਗੈਰਾਂ ਨੇ ਤਾਂ ਤੇਰਾ ਤੇ ਐਤਬਾਰ ਹੀ ਕਰਇਆ ਨਹੀਂ
ਚੇਤੇ ਵੀ ਨੀ ਸਾਨੂੰ
ਚੇਤੇ ਵੀ ਨੀ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿੱਤਾ
ਪਰ ਸਜਣਾ ਸਾਡੀ ਵਾਰੀ ਤੇਰੇ ਤੋਂ ਪਿਆਰ ਵੀ ਸਰੇਆ ਨਹੀਂ
ਚੇਤੇ ਵੀ ਨੀ ਸਾਨੂੰ
ਸਿਰ ਦਾ ਤਾਜ ਸੀ ਸਾਡੇ, ਅੱਜ ਵੀ ਥੱਲੇ ਬੈਠਣਾ ਏ
ਜੀ ਜੀ ਸੀ ਅਖੋਂਦਾ, ਅੱਜ ਖੁਦ ਜੀ ਜੀ ਕਹਿਣਾ ਏ
ਹੁਣ ਚੁੱਪ ਕਰਕੇ ਤੂੰ ਸੁਣ ਲੈਂਦਾ
ਹੁਣ ਚੁੱਪ ਕਰਕੇ ਤੂੰ ਸੁਣ ਲੈਂਦਾ ਵੇ ਕੌਦੇ ਲਫ਼ਜ਼ਾਂ ਨੂੰ
ਸਾਡਾ ਤਾਂ ਵੇ ਬੋਲ ਕਦੇ ਤੂੰ ਇਕ ਵੀ ਜ਼ਰੀਆ ਨਹੀਂ
ਚੇਤੇ ਵੀ ਨੀ ਸਾਨੂੰ
ਚੇਤੇ ਵੀ ਨੀ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿੱਤਾ
ਪਰ ਸਜਣਾ ਸਾਡੀ ਵਾਰੀ ਤੇਰੇ ਤੋਂ ਪਿਆਰ ਵੀ ਸਰੇਆ ਨਹੀਂ
ਚੇਤੇ ਵੀ ਨੀ ਸਾਨੂੰ
ਵੇ ਪਾ ਨਾ ਹੋਇਆ ਕਦਰਾ ਤੈਥੋਂ ਸੱਚੇ ਪਿਆਰ ਦੀਆਂ
ਤੂੰ ਕੀ ਜਾਣੇ ਵੇ ਪਿਆਰਾਂ ਨੂੰ ਏ ਗੱਲਾਂ ਪਾਰ ਦੀਆਂ
ਫੁੱਲਾਂ ਵਰਗਾ ਦਿਲ ਤੇ
ਫੁੱਲਾਂ ਵਰਗਾ ਦਿਲ ਤੇ ਸੋਲਾਂ ਖੋਬਣ ਵੇਲੇ ਵੇ
ਭੋਲ੍ਹਾ ਵੀ ਹਾਏ ਸਜਣਾ, ਵੇ ਤੂੰ ਰੱਬ ਤੋਂ ਡਰੇਆ ਨਹੀਂ
ਚੇਤੇ ਵੀ ਨੀ ਸਾਨੂੰ
ਚੇਤੇ ਵੀ ਨੀ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿੱਤਾ
ਪਰ ਸਜਣਾ ਸਾਡੀ ਵਾਰੀ ਤੇਰੇ ਤੋਂ ਪਿਆਰ ਵੀ ਸਰੇਆ ਨਹੀਂ
ਚੇਤੇ ਵੀ ਨੀ ਸਾਨੂੰ
ਅੱਜ ਚੇਤੇ ਸਿਮਰਨ ਆਉਂਦੀ ਏ ਜਦ ਪਿਆਰ ਤੋਲਦਾ ਏ
ਆਪੇ ਬੂਹੇ ਬੰਦ ਜੋ ਕੀਤੇ, ਆਪੇ ਖੋਲਦਾ ਏ
ਕਿੱਥੇ ਦੇਣੇ ਦੇਵੇਗਾ ਤੂੰ ਹਾਏ ਜਲਮਾ ਵੇ
ਤੂੰ ਵੀ ਜਾਣੇ ਸਾਡੇ ਵਾਂਗੂ ਤੇਰੇ ਤੋਂ ਕੋਈ ਵੀ ਮਾਰੇਆ ਨਹੀਂ
ਚੇਤੇ ਵੀ ਨੀ ਸਾਨੂੰ
ਚੇਤੇ ਵੀ ਨੀ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿੱਤਾ
ਪਰ ਸਜਣਾ ਸਾਡੀ ਵਾਰੀ ਤੇਰੇ ਤੋਂ ਪਿਆਰ ਵੀ ਸਰੇਆ ਨਹੀਂ
ਚੇਤੇ ਵੀ ਨੀ ਸਾਨੂੰ
You May Also Like
» Peeti Na Hove [Veet Baljit] » Fifty [Vicky Dhaliwal, Gurlez Akhtar] » Kaun Ae Tu [Simiran Kaur Dhadli] » Raat Di Aadat [Inderjit Nikku] » Dukh [Inder Dhillon, Sukhman Sandhu] » BHABIYE BROWN RANGIYE [Garry Sandhu] » Political Bande [Karam Brar] » Dodde [Janta Toor, Karam Brar]FAQs for Pyar Ni Sarya
Who is singer of Pyar Ni Sarya song ?
Singer of Simiran Kaur Dhadli.
Who is writer of Pyar Ni Sarya song ?
Simiran Kaur Dhadli wrote this Song.
Who is the music director of Pyar Ni Sarya song ?
Pyar Ni Sarya is Tuned by Desi Trap.
Which label release Pyar Ni Sarya song ?
Pyar Ni Sarya is released under the label of Simiran Kaur Dhadli.
Whats the playtime (duration) of Pyar Ni Sarya song ?
Playtime of song Pyar Ni Sarya is 03:19 minute.
How can I download Pyar Ni Sarya song ?
You can download Pyar Ni Sarya song via click above download links.