Pyar Miluga Lakhi Ghuman Mp3 Song Download
Get This Song
Play Online
Share This Song
Pyar Miluga Song Lyrics
ਰਹਿਣ ਸਹਿਣ ਪਿੰਡਾਂ ਦਾ ਵੇ ਸ਼ਹਿਰਾਂ ਕੋਲੋਂ ਦੂਰ ਆ
ਸਾਦਗੀ ਦੇ ਨਾਲ ਨਾਲ ਸੰਗਦੀ ਜ਼ਰੂਰ ਆ
ਇਹ ਵੀ ਨੀ ਕੇ Jean ਆ ਵਿੱਚ ਫੱਬਦੀ ਨੀ ਮੈ
ਸੱਚ ਦੱਸਾਂ ਪਰ ਮੈਨੂੰ Suit ਆ ਦਾ ਗਰੂਰ ਆ
ਹਾਂਜੀ ਹਾਂਜੀ ਤੁਸੀਂ ਤੁਸੀਂ ਰਹਿਣਾ ਬੁੱਲ੍ਹਾਂ ਤੇ
ਉਮਰਾਂ ਲਈ ਤੈਨੂੰ ਸਤਕਾਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਸਾਰੇ ਕੰਮ ਕਾਰ ਜਾਣਾ ਤੂੰ ਜੋ ਖਾਣਾ ਦੱਸਦੀ Cafe ਆ ਤੇ ਬਹਿਣ ਨਾਲੋਂ ਚਾਹ ਚੰਗੀ ਹੱਥ ਦੀ
ਆਉਂਦਾ ਨੀ ਦਿਖਾਵਾ ਰੱਖਾਂ ਦਿਲ ਵਿੱਚ Feel ਵੇ
ਚੁੰਨੀ ਸਿਰ ਤੋਂ ਨੀ ਲੈਣੀ ਪਾਵਾਂ ਜਿਹੜੀ ਵੀ ਮੈ Reel ਵੇ
ਵੇ Busy ਆ ਪੜ੍ਹਾਈ ਵਿੱਚ 6 ਦਿਨ ਮੈ
ਵੇਲਾ ਮੇਰਾ ਬਸ ਐਤਵਾਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਸੱਤੀ ਮਿੱਠਾ ਮਿੱਠਾ ਬੋਲੇ ਸਾਫ ਸੁਥਰੀ ਆ ਨੀਅਤ ਵੇ
ਚੰਗਾ ਏ ਸੁਭਾਅ ਦਾ ਤੇਰੇ ਸੋਹਣੇ ਹੁੰਦੇ ਗੀਤ ਵੇ
ਕਿੰਨਾ ਰੱਖਦੇ ਖ਼ਿਆਲ ਮੇਰਾ ਫ਼ਿਕਰ ਵੀ ਬਹੁਤ ਏ
ਤਾਹੀ ਤੇਰਾ Family ’ਚ ਜ਼ਿਕਰ ਵੀ ਬਹੁਤ ਏ
ਜੀ ਲੱਗ ਜਾਂਦਾ ਮੇਰਾ ਤੇਰੇ ਆਉਣ ਤੇ
ਖੁਸ਼ ਤੈਨੂੰ ਪੂਰਾ ਪਰਿਵਾਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
You May Also Like
» Nai Jana [Mannat Noor] » Lalkaare [Harjot] » Be Awak [Sandhu Jaurewala] » Vadda Jigra [Dilpreet Dhillon,Kabir Sandhu] » Maago [Madhubanti Bagchi, Hamraaz] » Sawa Lakh [Satkar Sandhu] » Rich & Famous [Jasmine Sandlas] » Heer [Prem Dhillon]FAQs for Pyar Miluga
Who is singer of Pyar Miluga song ?
Singer of Lakhi Ghuman.
Who is writer of Pyar Miluga song ?
Satti Chhajla wrote this Song.
Who is the music director of Pyar Miluga song ?
Pyar Miluga is Tuned by CNDLX.
Which label release Pyar Miluga song ?
Pyar Miluga is released under the label of White Hill Music.
Whats the playtime (duration) of Pyar Miluga song ?
Playtime of song Pyar Miluga is 02:28 minute.
How can I download Pyar Miluga song ?
You can download Pyar Miluga song via click above download links.