Pyar Maninder Manga, Miss Pooja Mp3 Song Download
Get This Song
Play Online
Share This Song
Pyar Song Lyrics
ਮੁੰਡਿਆਂ ਨੂੰ ਕੁੜੀਆਂ ਦੇ ਸੁਪਨੇ
ਕੁੜੀਆਂ ਨੂੰ ਫਿਕਰ ਪੜ੍ਹਾਈ ਦਾ
ਓ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਏਨਾ ਲੋਫਰਾਂ ਨੂੰ ਕੁੜੀਆਂ ਦੇ ਸੁਪਨੇ
ਕੁੜੀਆਂ ਨੂੰ ਫਿਕਰ ਪੜ੍ਹਾਈ ਦਾ
ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਮਾਫ ਕਰੋ ਸਰਕਾਰ ਓਥੇ ਕਰਨਾ ਨੀ ਪਿਆਰ
ਸੌਰੀ ਸਰਕਾਰ ਓਥੇ ਕਰਨਾ ਨੀ ਪਿਆਰ
ਜਿੱਥੇ ਪੜ੍ਹਨ ਲਿਖਣ ਲਈ ਆਈਦਾ
ਓ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬੈਠ ਜਾਈਦਾ
ਏਨਾ ਲੋਫਰਾਂ ਨੂੰ ਕੁੜੀਆਂ ਦੇ ਸੁਪਨੇ
ਕੁੜੀਆਂ ਨੂੰ ਫਿਕਰ ਪੜ੍ਹਾਈ ਦਾ
ਦਿਲ ਵਿੱਚ ਰੀਝ ਕੁਝ ਕਰ ਕੇ ਵਿਖਾਉਣ ਦੀ
ਹਰ ਹਾਲ ਵਿੱਚ ਪਹਿਲੇ ਨੰਬਰ ਤੇ ਆਉਣ ਦੀ
ਹਾਂ ਦਿਲ ਵਿੱਚ ਰੀਝ ਕੁਝ ਕਰ ਕੇ ਵਿਖਾਉਣ ਦੀ
ਹਰ ਹਾਲ ਵਿੱਚ ਪਹਿਲੇ ਨੰਬਰ ਤੇ ਆਉਣ ਦੀ
ਓ ਪੂਰੇ 80 ਕਿਲਿਆਂ ਦਾ ਮਾਲਕ ਹੈ ਜੱਟ ਨੀ
ਅਨਪੜ੍ਹ ਵੀ ਨਾ ਕਿਸੇ ਡੀ ਸੀ ਨਾਲੋਂ ਘੱਟ ਨੀ
ਰੱਖ ਏਨਾ ਵੀ ਖਿਆਲ ਫੇਲ ਹੋਏ ਮੁੰਡੇ ਨਾਲ
ਕਰ ਤੂੰ ਖਿਆਲ ਫੇਲ ਹੋਏ ਮੁੰਡੇ ਨਾਲ
ਪੜ੍ਹੀ ਲਿਖੀ ਨੂੰ ਨੀ ਵਿਆਹ ਕਰਵਾਈਦਾ
ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਵੇ ਮੁੰਡਿਆਂ ਨੂੰ ਕੁੜੀਆਂ ਦੇ ਸੁਪਨੇ
ਕੁੜੀਆਂ ਨੂੰ ਫਿਕਰ ਪੜ੍ਹਾਈ ਦਾ
ਓ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਟੋਹਰ ਸ਼ੋਹਰ ਕੱਢ ਕੇ ਮੋਬਾਈਲ ਹੱਥ ਫੜ ਕੇ
ਸਾਰਾ ਦਿਨ ਗੇੜੇ ਦੇਵੇ ਬੁਲੇਟ ਤੇ ਚੜ੍ਹ ਕੇ
ਹਾਂ ਟੋਹਰ ਸ਼ੋਹਰ ਕੱਢ ਕੇ ਮੋਬਾਈਲ ਹੱਥ ਫੜ ਕੇ
ਸਾਰਾ ਦਿਨ ਗੇੜੇ ਦੇਵੇ ਬੁਲੇਟ ਤੇ ਚੜ੍ਹ ਕੇ
ਓ ਮਸਾਂ ਹੀ ਪੜ੍ਹਾਈ ਲਈ ਲਿਆਂਦਾ ਬਾਪੂ ਲਾਈਨ ਤੇ
12ਵੀਂ ਤੋਂ ਬਾਅਦ ਕਹਿੰਦਾ ਚੱਲ ਕੰਬਾਈਨ ਤੇ
ਗੱਲ ਮੰਨ ਮੇਰੀ ਮਾਣਾ ਜੇ ਕੋਈ ਹੋਵੇ ਨਾ ਨਿਸ਼ਾਨਾ
ਮੰਨ ਮੇਰੀ ਮਾਣਾ ਜੇ ਕੋਈ ਹੋਵੇ ਨਾ ਨਿਸ਼ਾਨਾ
ਐਵੇਂ ਨੇੜੇ ਵਿੱਚ ਤੀਰ ਨੀ ਚਲਾਈਦਾ
ਓ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਏਨਾ ਲੋਫਰਾਂ ਨੂੰ ਕੁੜੀਆਂ ਦੇ ਸੁਪਨੇ
ਕੁੜੀਆਂ ਨੂੰ ਫਿਕਰ ਪੜ੍ਹਾਈ ਦਾ
ਨੀ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਮਿੱਟੀ ਨਾਲ ਮਿੱਟੀ ਬਾਪੂ ਹੁੰਦਾ ਏ ਜ਼ਮੀਨ ਤੇ
ਕਾਕਾ ਜੀ ਉਡਾਉਂਦੇ ਬੈਠੇ ਐਸ਼ ਕੰਟੀਨ ਚ
ਹਾਂ ਮਿੱਟੀ ਨਾਲ ਮਿੱਟੀ ਬਾਪੂ ਹੁੰਦਾ ਏ ਜ਼ਮੀਨ ਤੇ
ਕਾਕਾ ਜੀ ਉਡਾਉਂਦੇ ਬੈਠੇ ਐਸ਼ ਕੰਟੀਨ ਚ
ਓ ਸੱਚੀ ਮੁੱਚੀ ਵੇਖ ਤੇਰੀ ਵਰਗੀ ਰਕਾਨ ਨੀ
ਸੀਨੇ ਚ ਸ਼ਰਾਰਤਾਂ ਸੰਭਾਲੀਆਂ ਨਾ ਜਾਣ ਨੀ
ਐਵੇਂ ਬਣ ਨਾ ਸ਼ੁਦਾਈ ਜੇ ਨੀ ਕਰਨੀ ਪੜ੍ਹਾਈ
ਬਣ ਨਾ ਸ਼ੁਦਾਈ ਜੇ ਨੀ ਕਰਨੀ ਪੜ੍ਹਾਈ
ਫੇਰ ਘਰੇ ਕਿਉਂ ਨੀ ਫੋਰਡ ਚਲਾਈਦਾ
ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਮੁੰਡਿਆਂ ਨੂੰ ਕੁੜੀਆਂ ਦੇ ਸੁਪਨੇ
ਕੁੜੀਆਂ ਨੂੰ ਫਿਕਰ ਪੜ੍ਹਾਈ ਦਾ
ਨੀ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਕਰਨੀ ਪੜ੍ਹਾਈ ਤੇ ਨਾ ਦੇਣਾ ਕੋਈ ਪਰਚਾ
ਆਏ ਮਹੀਨੇ ਘਰ ਤੋਂ ਮੰਗਾ ਲੈਣਾ ਖਰਚਾ
ਹੋ ਓ ਓ ਓ ਕਰਨੀ ਪੜ੍ਹਾਈ ਤੇ ਨਾ ਦੇਣਾ ਕੋਈ ਪਰਚਾ
ਆਏ ਮਹੀਨੇ ਘਰ ਤੋਂ ਮੰਗਾ ਲੈਣਾ ਖਰਚਾ
ਓ ਪੁੱਤ ਲਖਵਿੰਦਰ ਮਰਾਰਾਂ ਵਾਲੇ ਮਾਨ ਦਾ
ਜਿਦਾ ਠਾਠ ਬਾਠ ਬਿੱਲੋ ਸਾਰਾ ਜੱਗ ਜਾਣਦਾ
ਗੱਲ ਮੰਨ ਲਈ ਮੈਂ ਤੇਰੀ ਭਾਵੇਂ ਦੌਲਤ ਬਥੇਰੀ
ਮੰਨ ਲਈ ਮੈਂ ਤੇਰੀ ਭਾਵੇਂ ਦੌਲਤ ਬਥੇਰੀ
ਪਰ ਵਕਤ ਨੀ ਝੱਲਿਆ ਗਵਾਈਦਾ
ਓ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
ਏਨਾ ਲੋਫਰਾਂ ਨੂੰ ਕੁੜੀਆਂ ਦੇ ਸੁਪਨੇ
ਕੁੜੀਆਂ ਨੂੰ ਫਿਕਰ ਪੜ੍ਹਾਈ ਦਾ
ਨੀ ਪੜ੍ਹਨ ਬਹਾਨੇ ਜਾਣੇ ਮੇਰੀਏ
ਚਿੱਠੀਆਂ ਲਿਖਣ ਬਹਿ ਜਾਈਦਾ
You May Also Like
» Putt Sardaran [Maninder Manga] » Heek De Tweet [Maninder Manga] » Mulakat [Maninder Manga] » Gabhru [Maninder Manga] » Dil Razi [Maninder Manga] » Jee Jee Kardi [Maninder Manga] » Darwaja [Maninder Manga]FAQs for Pyar
Who is singer of Pyar song ?
Singer of Maninder Manga, Miss Pooja.
Who is writer of Pyar song ?
Maninder Manga wrote this Song.
Who is the music director of Pyar song ?
Pyar is Tuned by Amar Arshi.
Which label release Pyar song ?
Pyar is released under the label of Lokdhun Telemedia.
Whats the playtime (duration) of Pyar song ?
Playtime of song Pyar is 04:45 minute.
How can I download Pyar song ?
You can download Pyar song via click above download links.