Pyar Lai Ke Amrinder Gill Mp3 Song Download
Get This Song
Play Online
Share This Song
Pyar Lai Ke Song Lyrics
ਨਾ ਇੱਕ ਹੀ ਹੋ ਸਕਦੇ, ਨਾ ਵੱਖ ਹੀ ਰਹਿ ਸਕਦੇ
ਨਾ ਦਿਲ ਦੀ ਸੁਣ ਸਕਦੇ, ਨਾ ਆਪਣੀ ਕਹਿ ਸਕਦੇ
ਹਾਂ, ਕਿੱਥੇ ਸਾਨੂੰ ਤੇਰਾ...
ਕਿੱਥੇ ਸਾਨੂੰ ਤੇਰਾ ਇਨਕਾਰ ਲੈਕੇ ਆ ਗਿਆ?
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਹੁਣ ਦੋਸ਼ ਵੀ ਦਈਏ ਕਿਸਨੂੰ ਇਹਨਾਂ ਹਾਲਾਤਾਂ ਦਾ
ਖ਼ਾਬਾਂ ਦੀ ਸੂਲ਼ੀ ਉੱਤੇ, ਹਾਏ, ਟੰਗੀਆਂ ਰਾਤਾਂ ਦਾ?
ਕਿੰਨੇ ਹੀ ਸਵਾਲ...
ਕਿੰਨੇ ਹੀ ਸਵਾਲ ਇੱਕੋ ਵਾਰ ਲੈਕੇ ਆ ਗਿਆ
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਅਸੀ ਤਾਂ ਆਪਣੇ ਉੱਤੇ ਖ਼ੁਦ ਕਹਿਰ ਗੁਜ਼ਾਰ ਗਏ
ਕੱਲਿਆਂ ਹੀ ਖੇਡੀ ਬਾਜ਼ੀ ਤਾਂਹੀ ਹਾਰ ਗਏ
ਹਿੱਕ ਉੱਤੇ ਹੌਂਕਿਆਂ ਦਾ...
ਹਿੱਕ ਉੱਤੇ ਹੌਂਕਿਆਂ ਦਾ ਭਾਰ ਲੈਕੇ ਆ ਗਿਆ
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਦੁਨੀਆ ਦੇ ਵਿੱਚ ਇਹੋ ਹਰ ਵਾਰ ਕਿਉਂ ਹੁੰਦੈ?
ਜੋ ਨਹੀਂ ਮਿਲਣਾ ਓਸੇ ਨਾਲ਼ ਪਿਆਰ ਕਿਉਂ ਹੁੰਦੈ?
ਪੀੜਾਂ ਤੇਰੇ ਦਰ ਤੋਂ...
ਪੀੜਾਂ ਤੇਰੇ ਦਰ ਤੋਂ ਉਧਾਰ ਲੈਕੇ ਆ ਗਿਆ
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਕਿਹੋ ਜਿਹੇ ਮੋੜ ਉੱਤੇ ਪਿਆਰ ਲੈਕੇ ਆ ਗਿਆ?
ਨਾ ਇੱਕ ਹੀ ਹੋ ਸਕਦੇ, ਨਾ ਵੱਖ ਹੀ ਰਹਿ ਸਕਦੇ
ਨਾ ਦਿਲ ਦੀ ਸੁਣ ਸਕਦੇ, ਨਾ ਆਪਣੀ ਕਹਿ ਸਕਦੇ
You May Also Like
» Gal Teri [Amrinder Gill] » Dhin Tak Dhin [Amrinder Gill] » Ik Kudi Punjab Di [Amrinder Gill] » Tera Mera Na [Amrinder Gill] » Sochan Vich [Amrinder Gill] » Soch Vich [Amrinder Gill] » Salaaman [Amrinder Gill]FAQs for Pyar Lai Ke
Who is singer of Pyar Lai Ke song ?
Singer of Amrinder Gill.
Which label release Pyar Lai Ke song ?
Pyar Lai Ke is released under the label of Planet Recordz (Only CA, MX, US).
Whats the playtime (duration) of Pyar Lai Ke song ?
Playtime of song Pyar Lai Ke is 04:47 minute.
How can I download Pyar Lai Ke song ?
You can download Pyar Lai Ke song via click above download links.