Pyar Di Bazi Gurcharan Sidhu Mp3 Song Download
Get This Song
Play Online
Share This Song
Pyar Di Bazi Song Lyrics
ਓਹ ਸਾਡੇ ਦਿਲਾਂ ਉੱਤੇ ਚੱਲਦੀਆਂ ਗੋਲੀਆਂ ਜਦੋਂ ਵੀ ਨੀਵੀਂ ਪਾਕੇ ਤੂੰ ਹੱਸੇ
ਵੇਖ ਸਾਡਾ ਕੀ ਏ ਹੋਇਆ ਪਇਆ ਹਾਲ ਵੇ ਜਦੋਂ ਤੂੰ ਸਾਡੇ ਵੱਲ ਦੀ ਤੱਕੇ
ਮੈਨੂੰ ਨੀਂਦ ਨਾ ਆਵੇ
ਮੈਨੂੰ ਚੈਨ ਨਾ ਆਵੇ
ਬੱਸ ਬੁੱਲਾਂ ਉੱਤੇ ਨਾਮ ਤੇਰਾ ਰਚਿਆ ਪਿਆ
ਰੂਹ ਜਿਸਮ ਚੋਂ ਕੱਢੇ
ਮੇਰੀ ਨਜ਼ਰਾਂ ਨਾ ਛੱਡੇ ਕੁੜੇ
ਤੇਰੇ ਉੱਤੇ ਝਲਾ ਜਿਹਾ ਹੋਇਆ ਮੈਂ ਫਿਰਾ
ਮੈਨੂੰ ਰਾਤੀਂ ਚੰਦ ਮਿਲਿਆ
ਤੇ ਕਰਾਂ ਸਿਫ਼ਤਾਂ ਤੇਰੇ ਬਾਰੇ
ਸੂਰਜ ਤੈਨੂੰ ਵੇਖ ਕੇ ਥੱਕਿਆ
ਤੇ ਮੁਖ ਵੇਖ ਚਮਕਦੇ ਨੇ ਤਾਰੇ
ਜ਼ਰਾ ਹੱਥ ਨਾਲ ਹੱਥ ਤਾਂ ਮਿਲਾ
ਤੇਰੇ ਵਹਮ ਕਡ਼ੂਂਗਾ ਕੁੜੇ ਸਾਰੇ
ਰਾਤਾਂ ਦੀਆਂ ਨੀਂਦਾਂ ਤੂੰ ਦਿੱਤੀਆਂ ਉਡਾ
ਵੇਖ ਦਿਲ ਕਿੰਨੇ ਕੀਤੇ ਸਾਡੇ ਭਾਰੇ
ਵੇਖ ਦਿਲ ਕਿੰਨੇ ਕੀਤੇ ਸਾਡੇ ਭਾਰੇ
ਵੇਖ ਦਿਲ ਕਿੰਨੇ ਕੀਤੇ ਸਾਡੇ ਭਾਰੇ
ਨੀ ਤੇਰੇ ਗੱਲਾਂ ਤੇ ਆ ਲਾਲੀ ਸਾਨੂੰ ਦਿਸਦੀ ਜਦੋਂ ਤੂੰ ਸੰਗ ਸੰਗ ਹੱਸਦੀ
ਲਾਲ ਚੁੰਨੀ ਲੈ ਕੇ ਆਈ ਕੁੜੇ ਸਿਰ ਤੇ ਬੰਨੂੰ ਮੈਂ ਪੱਗ ਨਾਲ ਜਚਮੀ
ਹੁਣ ਜਿੰਨੇ ਦਿਲ ‘ਚ ਨੇ ਦੁੱਖ
ਦੋ ਗੁਣਾ ਦੇਵਾਂ ਸੁੱਖ
ਤੈਨੂੰ ਹਿੱਕ ਦੀ ਪਟਾਰੀ ‘ਚ ਰੱਖਾਂ ਸਾਂਭ ਕੇ
ਮਰੇ ਵੇਖ ਤੇਰਾ ਮੁਖ ਕੁੜੇ
ਪੰਛੀ ਵੀ ਚੁੱਪ
ਕਦੇ ਭੱਜੀ ਨਾ ਕਦੇ ਤੂੰ ਉਡਾਰੀ ਮਾਰ ਕੇ
ਹਾਂ ਮੈਨੂੰ ਡਰ ਜਿਹਾ ਲੱਗਦਾ ਏ
ਹਾਂ, ਮੈਥੋਂ ਦੂਰ ਕਦੇ ਨਾ ਹੋਜੀਂ
ਕੱਲਾ ਕੱਲਾ ਰੰਗ ਤੈਨੂੰ ਫੱਬਦਾ ਏ
ਕਾਲਾ ਚਿੱਟਾ ਪੀਲਾ ਕੁੜੇ ਜਾਂ ਫ਼ਿਰੋਜ਼ੀ
ਜੱਟ ਤੋਂ ਕੋਈ ਚੀਜ਼ ਤੂੰ ਮੰਗ ਤਾਂ ਸਹੀ
ਛੱਡ ਇੱਕ ਕੁੜੇ ਲੈਕੇ ਦੇਵਾਂ ਮੈਂ ਸੌ ਨੀ
ਤੂੰ ਵੱਜ ਬੱਸ ਹਿੱਟ ‘ਤੇ ਤੇ ਕੁਝ ਨਾ ਕਹੀਂ
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋ ਨੀ
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋ ਨੀ
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋ ਨੀ
You May Also Like
» Sade Bheje Kjat Vairne [Gurcharan Sidhu] » Tainu Rahan Udik Di [Gurcharan Sidhu] » Dhiyan De Dukh Bure [Gurcharan Sidhu] » Tere Mehla Wale Mapey [Gurcharan Sidhu] » Tainu Reshmi Rumal [Gurcharan Sidhu] » Wel Come Jawani [Gurcharan Sidhu] » Kudiyan Fisat Mangdiya [Gurcharan Sidhu]FAQs for Pyar Di Bazi
Who is singer of Pyar Di Bazi song ?
Singer of Gurcharan Sidhu.
Who is writer of Pyar Di Bazi song ?
Bikkar Mehraj wrote this Song.
Who is the music director of Pyar Di Bazi song ?
Pyar Di Bazi is Tuned by Atul Sharma.
Which label release Pyar Di Bazi song ?
Pyar Di Bazi is released under the label of Anand Music.
Whats the playtime (duration) of Pyar Di Bazi song ?
Playtime of song Pyar Di Bazi is 08:12 minute.
How can I download Pyar Di Bazi song ?
You can download Pyar Di Bazi song via click above download links.