Pyar De Gurlej Akhtar Mp3 Song Download
Get This Song
Play Online
Share This Song
Pyar De Song Lyrics
Desi Crew...
ਓਹ Face Beauty ਦਿੱਸ ਦਿਆ Zoom ਕਰ ਕੇ
ਦੀਲ ਦੀ Beauty ਗੱਲਾਂ ਦੱਸ ਦਿਆਂ ਨੇ
ਓਹ ਚਰਚੇ ਹੁੰਦੇ ਆ ਸਾਡੀ ਯਾਰੀ ਦਜੇਡ
ਜੇ ਹੁੰਦੀਆਂ ਤਰੀਫ ਤੇਰੀ ਅੱਖ ਦੀਆਂ ਨੇ
ਓਹ Sorry Surry Thank You ਕਦੇ ਨੇ ਆਖਦੇ
ਤੇ ਦੂਜੀ ਗੱਲ ਕਦੇ ਕਹਿੰਦੇ ਨਾਂ Please ਨੇ
ਵੇ ਤੇਰੇ ਨਾਲ ਰਹਿੰਦੇ ਸਾਰੇ ਬਤਮੀਜ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਵੀ ਮੈਂ ਤਾਂ Queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ Master Piece ਨੇ
ਓਹ ਨਖਰੋਂ ਨੀ ਪੱਟੀ ਜਾਣੀ ਤੇਰੇ ਕੋਲੋਂ ਵੇ
ਸਿਰੇ ਦੇ ਲੰਗੋੜੀਆਂ ਨੂੰ ਪੱਟੀ ਫਿਰਦਾ ਏ
ਵੇ ਓਹਨਾ ਚੀਰ ਟੈਮ ਚਕਣੇ ਦਾ ਫਾਇਦਾ ਨੀ
ਜਿਨਾ ਚਿਰ ਵੇਲਡਾ ਨੂੰ ਚੱਕੀ ਫਿਰਦਾ ਐਂ
ਜੌ ਬਾਹਲੀ ਹਰਮੇਸ਼ ਜੀ ਦਿਖਾਉਂਦਾ ਫਿਰਦੇ ਐਂ
ਮੈਂ ਕਰਤੇ Smoke ਅੱਖਾਂ ਨਾਲ Fareez ਨੇ
ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਓਏ ਮੈਂ ਤਾਂ Queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ Master Piece ਨੇ
ਓ
ਓਹ ਸ਼ੇਰਾ ਨਾਲ ਸ਼ੇਰਾ ਨੇ ਸ਼ਿਕਾਰ ਖੇਡਣਾ
ਮਿੱਤਰਾਂ ਦਾ ਸ਼ੋਂਕ ਖਾਨਦਾਨੀ ਬਲੀਏ
ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ
ਬਠਿੰਡੇ ਆਲਾ ਚੱਡੇ ਅਸਮਾਨੀ ਬਲਿਏ
ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ
ਬਠਿੰਡੇ ਆਲਾ ਚੱਡੇ ਅਸਮਾਨੀ ਬਲਿਏ
ਓਹ ਖੂਨ ਚ ਚਲਾਕੀਆਂ ਦੇ ਕਣ ਸ਼ਿੱਟ ਨਾ
ਪੂਰੀ ਵਫਾਦਾਰੀ ਦੇ ਆ ਬੀਜੇ ਬੀਜ ਨੇ
ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਮੈਂ ਤਾਂ Queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ Master Piece ਨੇ
ਓਹ ਮੇਰੇ ਲਈ ਏਹ ਗੱਲਾਂ ਸਬ ਜਾਲੀ ਨੇ
ਜੇਡਾ ਭਰਵਾਭ ਜਾ ਤੂੰ ਪਾਈ ਜਾਨਾ ਏ
ਓਹ ਕੁੜੀ ਦੇ ਵੀ ਕੇਡਾ ਮੁਕ ਦੇ ਆ ਚਰਚੇ
ਕਪਤਾਨ-ਕਪਤਾਨ ਤੂੰ ਕਰਾਈ ਜਾਂਦਾ ਜੇ
ਵੇ ਵੈਲੀਆਂ ਚ ਤੇਨੂੰ ਉਸਤਾਦ ਆਖਦੇ
ਕਰਦੀ ਕੁੜੀਆਂ ਜਟੀ ਦੀ ਰੀਸ ਨੇ
ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਮੈਂ ਤਾਂ Queena' ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ Master Piece ਨੇ
Master Piece ਨੇ
Master Piece ਨੇ
ਵੇ ਸ਼ੱਕ ਜਾਨਾ ਫੂਕ ਨਇਓ ਮਾੜਾ ਦੀਲ ਦਾ
ਜੱਟ ਬਿੱਲੋ ਏਨਾ ਸਸਤਾ ਨੀ ਮਿਲ਼ਦਾ
ਓਹ ਯਾਰਾਂ ਪਿੱਛੇ ਕੱਢੇ ਤੂੰ Stand ਦੇਖ ਲੀਂ
ਓਹ ਪਤਾ ਮੈਨੂੰ ਜਿੱਥੇ ਖੱਡ ਗਿਆ ਨੀ ਹਿੱਲ ਦਾ
ਓਹ ਤੇਰੇ ਰੰਗ ਵਾਂਗੂੰ ਨੀਤ ਸਾਫ ਮੁੰਡੇ ਦੀ
ਵੇ ਤੇਨੂੰ ਦੀਲ ਹਾਰ ਨੇ ਦਾ ਏਹੀ Reason ਏ
ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਵੀ ਮੈਂ ਤਾਂ Queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ Master Piece ਨੇ
You May Also Like
» Nach Nach Bhetan [Gurlej Akhtar] » Teri Tasveer Datiye [Gurlej Akhtar] » Chunniyan [Gurlej Akhtar] » Vekh Vekh Jeewan [Gurlej Akhtar] » Chan Te Tare [Gurlej Akhtar] » Bum Bum Bhola [Gurlej Akhtar] » Masti Vich Nachna [Gurlej Akhtar]FAQs for Pyar De
Who is singer of Pyar De song ?
Singer of Gurlej Akhtar.
Who is writer of Pyar De song ?
Sarjivan Cheema wrote this Song.
Who is the music director of Pyar De song ?
Pyar De is Tuned by Lal, Kamal.
Which label release Pyar De song ?
Pyar De is released under the label of Single Track Studios.
Whats the playtime (duration) of Pyar De song ?
Playtime of song Pyar De is 05:50 minute.
How can I download Pyar De song ?
You can download Pyar De song via click above download links.