Pyar Badldi Rehndi Balveer Maan Mp3 Song Download
Get This Song
Play Online
Share This Song
Pyar Badldi Rehndi Song Lyrics
ਖੇਜ਼ ਇਸ਼ਕ ਦੇ ਨਾਲ ਨਾ ਲਾਇਓ, ਇਹ ਭੇਸ਼ ਵਟਾ ਕੇ ਲੁੱਟ ਲੈਂਦਾ ਹਾਏ ਉਏ
ਇਹ ਇਸ਼ਕ ਅਵੱਲੜਾ ਡਾਕੂ ਏ, ਬਸ ਨੈਣ ਮਿਲਾ ਕੇ ਲੁੱਟ ਲੈਂਦਾ ਹਾਏ ਉਏ
ਬੱਸ ਰਹਿਣ ਦੇ ਠੱਗੀਆਂ ਮਾਰਨ ਨੂੰ ਹਾਏ
ਘਰ ਵੱਸਦੇ ਹੋਰ ਉਜਾੜਨ ਨੂੰ ਹਾਏ
ਬੱਸ ਰਹਿਣ ਦੇ ਠੱਗੀਆਂ ਮਾਰਨ ਨੂੰ ਹਾਏ
ਘਰ ਵੱਸਦੇ ਹੋਰ ਉਜਾੜਨ ਨੂੰ ਹਾਏ
ਨਹੀਂ ਰੋਜ਼ ਰੋਜ਼ ਦੇ ਨਵੇਂਆਂ ਸੰਗ ਹਾਏ
ਨਹੀਂ ਰੋਜ਼ ਰੋਜ਼ ਦੇ ਨਵੇਂਆਂ ਸੰਗ, ਇਕਰਾਰ ਬਦਲਦੀ ਰਹਿ ਜੇਂਗੀ ਹਾਏ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ਹਾਏ
ਕਿਸੇ ਫੁੱਲਾਂ ਵਾਲੀ ਤਿਤਲੀ ਦਾ, ਪਰਛਾਵਾਂ ਪੈ ਗਿਆ ਤੇਰੇ ਤੇ
ਕਿਸੇ ਫੁੱਲਾਂ ਵਾਲੀ ਤਿਤਲੀ ਦਾ, ਪਰਛਾਵਾਂ ਪੈ ਗਿਆ ਤੇਰੇ ਤੇ
ਓਹ ਫੁੱਲਾਂ ਉਤੇ ਡੁੱਲਦੀ ਏ, ਤੂੰ ਡੁੱਲ ਜੇਂ ਸੋਹਣੇ ਚਿਹਰੇ ਤੇ
ਫੁੱਲਾਂ ਉਤੇ ਡੁੱਲਦੀ ਏ, ਤੂੰ ਡੁੱਲ ਜੇਂ ਸੋਹਣੇ ਚਿਹਰੇ ਤੇ
ਨਿੱਤ ਆਪਣੇ ਗਲ ਦੀਆਂ ਬਾਹਾਂ ਦਾ
ਨਿੱਤ ਆਪਣੇ ਗਲ ਦੀਆਂ ਬਾਹਾਂ ਦਾ, ਜੇ ਹਾਰ ਬਦਲਦੀ ਰਹਿ ਜੇਂਗੀ ਹਾਏ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ਹਾਏ
ਤੂੰ ਨੈਣ ਮਿਲਾਉਣੇ ਸਿੱਖ ਲਏ ਨੇ, ਪਰ ਵਫਾ ਤੋਂ ਕੋਹਾਂ ਦੂਰ ਏਂ ਤੂੰ
ਤੂੰ ਨੈਣ ਮਿਲਾਉਣੇ ਸਿੱਖ ਲਏ ਨੇ, ਪਰ ਵਫਾ ਤੋਂ ਕੋਹਾਂ ਦੂਰ ਏਂ ਤੂੰ
ਥਾਂ ਥਾਂ ਤੇ ਦਿਲ ਲਾ ਬਹਿੰਦੀ ਏਂ, ਬੜੀ ਆਦਤ ਤੋਂ ਮਜ਼ਬੂਰ ਏਂ ਤੂੰ
ਥਾਂ ਥਾਂ ਤੇ ਦਿਲ ਲਾ ਬਹਿੰਦੀ ਏਂ, ਬੜੀ ਆਦਤ ਤੋਂ ਮਜ਼ਬੂਰ ਏਂ ਤੂੰ
ਬੱਸ ਖੇਡ ਪਿਆਰ ਨੂੰ ਜਾਣੇਂ ਤੂੰ
ਬੱਸ ਖੇਡ ਪਿਆਰ ਨੂੰ ਜਾਣੇਂ ਤੂੰ, ਕਿਰਦਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ਹਾਏ
ਤੇਰੇ ਨੱਖਰੇ, ਸੋਖ ਅਦਾਵਾਂ ਨੇ, ਰੰਗ ਬਦਲਣ ਦੇਰ ਨਾ ਲਾਉਂਦੇ ਨੇ
ਤੇਰੇ ਨੱਖਰੇ, ਸੋਖ ਅਦਾਵਾਂ ਨੇ, ਰੰਗ ਬਦਲਣ ਦੇਰ ਨਾ ਲਾਉਂਦੇ ਨੇ
ਤੇਰੇ ਜ਼ਿਕਰ ਹੋਵੇ ਹੋਵੇ ਜਦ ਲੋਕਾਂ ਵਿਚ, ਨਾਂ ਕਈਆਂ ਦੇ ਫਿਰ ਆਉਂਦੇ ਨੇ
ਤੇਰੇ ਜ਼ਿਕਰ ਹੋਵੇ ਹੋਵੇ ਜਦ ਲੋਕਾਂ ਵਿਚ, ਨਾਂ ਕਈਆਂ ਦੇ ਫਿਰ ਆਉਂਦੇ ਨੇ
ਕਹੇ ਕਮਲ ਤੁੰ ਆਖਰ ਰੋਣਾ ਏ ਹਾਏ
ਕਹੇ ਕਮਲ ਤੁੰ ਆਖਰ ਰੋਣਾ ਏ, ਜੇ ਹੱਕਦਾਰ ਬਦਲਦੀ ਰਹਿ ਜੇਂਗੀ ਹਾਏ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ਹਾਏ
You May Also Like
» Thokha Kareya [Labh Heera] » Chunni De Sitare [Deepi Rajasthani] » Hor Kise Di Chukna [Gora Chak Wala] » Dil Da Kasoor [Rajpreet] » Main Rovan [Kabal Rajasthani] » Sokha Karna Ni Pyar [Amanjot] » Teri Yaad [Rajpreet] » Tera Ludhiana [Kabal Rajasthani]FAQs for Pyar Badldi Rehndi
Who is singer of Pyar Badldi Rehndi song ?
Singer of Balveer Maan.
Who is writer of Pyar Badldi Rehndi song ?
Balveer Maan wrote this Song.
Who is the music director of Pyar Badldi Rehndi song ?
Pyar Badldi Rehndi is Tuned by Sanjeev, Santosh.
Which label release Pyar Badldi Rehndi song ?
Pyar Badldi Rehndi is released under the label of Anand Audio.
Whats the playtime (duration) of Pyar Badldi Rehndi song ?
Playtime of song Pyar Badldi Rehndi is 06:42 minute.
How can I download Pyar Badldi Rehndi song ?
You can download Pyar Badldi Rehndi song via click above download links.