Putt Perdeson Feroz Khan Mp3 Song Download
Get This Song
Play Online
Share This Song
Putt Perdeson Song Lyrics
ਹੱਥਾਂ ਵਿੱਚ ਲੁਕ ਲੁਕ ਕੇ ਹਾਏ
ਦੁਆਵਾਂ ਰੋਂਦੀਆਂ ਹਾਏ ਦੁਆਵਾਂ ਰੋਂਦੀਆਂ
ਹੱਥਾਂ ਵਿੱਚ ਲੁਕ ਲੁਕ ਕੇ ਹਾਏ
ਦੁਆਵਾਂ ਰੋਂਦੀਆਂ ਹਾਏ ਦੁਆਵਾਂ ਰੋਂਦੀਆਂ
ਪੱਤਿਆਂ 'ਚ ਛੁਪ ਛੁਪ ਕੇ ਹਾਏ
ਹਵਾਵਾਂ ਰੋਂਦੀਆਂ ਹਾਏ ਹਵਾਵਾਂ ਰੋਂਦੀਆਂ
ਜਿੱਥੇ ਅਸੀਂ ਯਾਰਾਂ ਕਦੇ ਮਿਲਦੇ ਹੁੰਦੇ ਸੀ
ਜਿੱਥੇ ਅਸੀਂ ਯਾਰਾਂ ਕਦੇ ਮਿਲਦੇ ਹੁੰਦੇ ਸੀ
ਅੱਜ ਸਾਡੇ ਗਲ ਲੱਗ ਕੇ ਹਾਏ
ਓਹ ਥਾਵਾਂ ਰੋਂਦੀਆਂ ਹਾਏ ਥਾਵਾਂ ਰੋਂਦੀਆਂ
ਹੱਥਾਂ ਵਿੱਚ ਲੁਕ ਲੁਕ ਕੇ ਹਾਏ
ਦੁਆਵਾਂ ਰੋਂਦੀਆਂ ਹਾਏ ਦੁਆਵਾਂ ਰੋਂਦੀਆਂ
ਹਾਂ ਆ ਆ, ਨਾ ਨਾ ਨਾ
ਜੰਗਲਾ 'ਚ ਰਹਿ ਗਏ, ਖੰਡਰਾ 'ਚ ਰਹਿ ਗਏ
ਅਸੀਂ ਬੱਸ ਬੈਠੇ ਕੱਲੇ ਮੰਦਿਰਾਂ 'ਚ ਰਹਿ ਗਏ
ਜੰਗਲਾ 'ਚ ਰਹਿ ਗਏ, ਖੰਡਰਾ 'ਚ ਰਹਿ ਗਏ
ਅਸੀਂ ਬੱਸ ਬੈਠੇ ਕੱਲੇ ਮੰਦਿਰਾਂ 'ਚ ਰਹਿ ਗਏ
ਮੰਦਿਰਾਂ 'ਚ ਰਹਿ ਗਏ
ਸਾਡਾ ਰੱਬ ਓਹ ਗਿਆ, ਸਾਡਾ ਸਬ ਖੋ ਗਿਆ
ਸਾਡਾ ਰੱਬ ਓਹ ਗਿਆ, ਸਾਡਾ ਸਬ ਖੋ ਗਿਆ
ਜਾਣ ਵੇਲੇ ਓਹਨੂੰ ਦਿੱਤੀਆਂ ਜੋ ਸਦਾਵਾਂ ਰੋਂਦੀਆਂ
ਹਾਏ ਸਦਾਵਾਂ ਰੋਂਦੀਆਂ
ਹੱਥਾਂ ਵਿੱਚ ਲੁਕ ਲੁਕ ਕੇ ਹਾਏ
ਦੁਆਵਾਂ ਰੋਂਦੀਆਂ ਹਾਏ ਦੁਆਵਾਂ ਰੋਂਦੀਆਂ
You May Also Like
» Tu Vi Majoboor [Feroz Khan] » Ishqey Da Rog [Feroz Khan] » Sanu Yaar Yaar [Feroz Khan] » Viah Di Vadhai [Feroz Khan] » Jeena Vi Tere Naal [Feroz Khan] » Dard Judayian De [Feroz Khan] » Munda Jaildaar Da [Feroz Khan]FAQs for Putt Perdeson
Who is singer of Putt Perdeson song ?
Singer of Feroz Khan.
Who is writer of Putt Perdeson song ?
Zakhmi Jwala wrote this Song.
Who is the music director of Putt Perdeson song ?
Putt Perdeson is Tuned by Jaidev.
Which label release Putt Perdeson song ?
Putt Perdeson is released under the label of Saga Music.
Whats the playtime (duration) of Putt Perdeson song ?
Playtime of song Putt Perdeson is 05:47 minute.
How can I download Putt Perdeson song ?
You can download Putt Perdeson song via click above download links.