Putt Kulwinder Dhillon Mp3 Song Download
Get This Song
Play Online
Share This Song
Putt Song Lyrics
ਆਹ ਆਹ ਹੋਏ ਹੋਏ
ਹੁੰਦਾ ਜੱਟ ਦਾ ਵੈ ਰੌਲਾ ਵੱਟ ਬਣੇ ਦਾ
ਫਿਰ ਬਣਦਾ ਤਮਾਸ਼ਾ ਬਣੇ ਚਾਨਣੇ ਦਾ
ਹੁੰਦਾ ਜੱਟ ਦਾ ਵੈ ਰੌਲਾ ਵੱਟ ਬਣੇ ਦਾ
ਫਿਰ ਬਣਦਾ ਤਮਾਸ਼ਾ ਬਣੇ ਚਾਨਣੇ ਦਾ
ਜੁੜ ਹੱਕ ਦੀ ਗੰਡਾਸੀ ਧੂੜਾਂ ਪੱਟਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ
ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ
ਹੋਏ ਹੋਏ ਮੜੀ ਹੁੰਦੀ ਆ ਸ਼ਰੀਕਾਂ ਵਾਲੀ ਚੁੱਕ
ਭਇਆ ਭਇਆ ਵਿਚ ਪਾ ਦਿੰਦੀ ਠੁੱਡ ਬਈ
ਮੜੀ ਹੁੰਦੀ ਆ ਸ਼ਰੀਕਾਂ ਵਾਲੀ ਚੁੱਕ
ਭਇਆ ਭਇਆ ਵਿਚ ਪਾ ਦਿੰਦੀ ਠੁੱਡ ਬਈ
ਤੇਰੇ ਕਰਕੇ ਨਹੀਂ ਏਕਾ ਪਾਈ ਜੇ ਭਰਾਵਾਂ ਵਿਚ ਪੇਚਾ
ਤੇਰੇ ਕਰਕੇ ਨਹੀਂ ਏਕਾ ਪਾਈ ਜੇ ਭਰਾਵਾਂ ਵਿਚ ਪੇਚਾ
ਹੁੰਦੀ ਮਾਡੀ ਜੋ ਜਣਾਣੀ ਘਰ ਪੱਟਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ
ਕੋਈ ਕਿਸੇ ਦੀ ਵਿਆਹੁਣ ਆ ਜੇ ਮੰਗ ਵੈ
ਜੱਟ ਮੋਢੇ ਤੇ ਦੁਨਾਲੀ ਲੈਂਦਾ ਟੰਗ ਵੈ
ਕੋਈ ਕਿਸੇ ਦੀ ਵਿਆਹੁਣ ਆ ਜੇ ਮੰਗ ਵੈ
ਜੱਟ ਮੋਢੇ ਤੇ ਦੁਨਾਲੀ ਲੈਂਦਾ ਟੰਗ ਵੈ
ਹੁੰਦੇ ਫਾਇਰ ਦੇ ਖੜਾਕ
ਖਾਲੀ ਮੁੜਦੀ ਬਾਰਾਤ
ਹੁੰਦੇ ਫਾਇਰ ਦੇ ਖੜਾਕ
ਖਾਲੀ ਮੁੜਦੀ ਬਾਰਾਤ
ਜਿਹੜੀ ਆਉਂਦੀ ਸੀ ਗਲੀ ਦੇ ਵਿਚ ਨਚਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ
ਹੋਏ ਹੋਏ
ਧੀ ਕਿਸੇ ਦੀ ਪੁਗਾਵੇ ਜਦੋਂ ਯਾਰੀਆਂ
ਖੂਹਾਂ ਖਟਿਆਂ ਚ ਪੈਣ ਸਰਦਾਰੀਆਂ
ਧੀ ਕਿਸੇ ਦੀ ਪੁਗਾਵੇ ਜਦੋਂ ਯਾਰੀਆਂ
ਖੂਹਾਂ ਖਟਿਆਂ ਚ ਪੈਣ ਸਰਦਾਰੀਆਂ
ਪਿੱਟੀ ਰੋੜੀਆਂ ਦਾ ਕਹਿੰਦਾ ਪੱਲੇ ਕੱਖ ਨਹੀਂ ਰਹਿੰਦਾ
ਪਿੱਟੀ ਰੋੜੀਆਂ ਦਾ ਕਹਿੰਦਾ ਪੱਲੇ ਕੱਖ ਨਹੀਂ ਰਹਿੰਦਾ
ਜਿੰਦ ਪਲ ਪਲ ਜਾਂਦੀ ਫਿਰ ਘੱਟਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ
ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ
ਕਚਿਹਰੀਆਂ ਚ ਮੇਲੇ ਲੱਗਦੇ
You May Also Like
» Kuri [Kulwinder Dhillon] » Chan Chan [Kulwinder Dhillon] » Meherbani [Kulwinder Dhillon] » Saal Solwan [Kulwinder Dhillon] » Dil De De [Kulwinder Dhillon] » Pauri [Kulwinder Dhillon] » Pailli [Kulwinder Dhillon] » Valli Yaar [Kulwinder Dhillon]FAQs for Putt
Who is singer of Putt song ?
Singer of Kulwinder Dhillon.
Which label release Putt song ?
Putt is released under the label of Planet Recordz (Only CA, MX, US).
Whats the playtime (duration) of Putt song ?
Playtime of song Putt is 05:12 minute.
How can I download Putt song ?
You can download Putt song via click above download links.