Putt Jattan De Daler Prakash Saran Mp3 Song Download
Get This Song
Play Online
Share This Song
Putt Jattan De Daler Song Lyrics
Prod By Brxwnboy
ਐ ਹਾਂ ਐ ਹਾਂ ਐ ਹਾਂ
ਆਹ ਆਹ ਆਹ ਆਹ
ਹੋ ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਆਹ ਆਹ ਆਹ ਆਹ
ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ ਪੁੱਤ ਜੱਟਾਂ ਦੇ
ਮੋਢਿਆਂ ਤੇ ਡਾਗਾ ਯਾਰੋ ਉਂਗਲਾ ਚ ਛੱਲੇ
ਸਵਾ-ਸਵਾ ਲਖ ਉੱਤੇ ਪੈਂਦੇ ਭਾਰੂ ਕੱਲੇ
ਆਹ ਆਹ ਆਹ ਆਹ
ਧੂਮੇ ਚਾਦਰੇ ਪੈਰਾ ਦੇ ਵਿਚ ਖੁਸੇ
ਧੂਮੇ ਚਾਦਰੇ
ਚਾਦਰੇ ਪੈਰਾ ਦੇ ਵਿਚ ਖੁਸੇ
ਏਨਾ ਦੇ ਯਾਰੋ ਸ਼ੋਕ ਵਖਰੇ
ਪੁੱਤ ਜੱਟਾਂ ਦੇ
ਓ ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਆਹ ਆਹ ਆਹ ਆਹ
ਆਹ ਆਹ ਆਹ ਆਹ
ਓ ਕੱਲੀ ਹੋਵੇ ਨਾ ਵਨਾ ਦੇ ਵਿਚੋ ਲਕੜੀ
ਕੱਲੀ ਹੋਵੇ ਨਾ
ਓਏ, ਕੱਲੀ ਹੋਵੇ ਨਾ ਵਨਾ ਦੇ ਵਿਚੋ ਲਕੜੀ
ਕੱਲਾ ਨਾ ਹੋਵੇ ਪੁੱਤ ਜੱਟ ਦਾ
ਬੱਲੇਯਾ ਬੱਲੇਯਾ
ਓ ਅੱਜ ਵੈਰੀ ਮਾਰਨੇ ਨੂ ਕੱਲਾ ਜੱਟ ਚੱਲੇਯਾ
ਅੱਜ ਵੈਰੀ ਮਾਰਨੇ ਨੂ ਕੱਲਾ ਜੱਟ ਚੱਲੇਯਾ ਜੱਟ ਚੱਲੇਯਾ
ਕੱਲਾ ਜੱਟ ਚੱਲੇਯਾ ਹੋ ਜੱਟ ਚੱਲੇਯਾ
ਆਹ ਆਹ ਆਹ ਆਹ
ਓ ਜੱਟ ਹੋਗੇ ਨੇ ਸ਼ੌਕੀਨ ਹੁਣ ਪੌਣ ਜੀਣਾ-ਸ਼ੀਨਾ
ਯਾਰੋ ਸਾਡੇ ਉੱਤੇ ਮਰਦੀਆਂ ਕਯੀ ਨੇ ਹਸੀਨਾ
ਜੱਟ ਹੋਗੇ ਨੇ ਸ਼ੌਕੀਨ ਹੁਣ ਪੌਣ ਜੀਣਾ-ਸ਼ੀਨਾ
ਯਾਰੋ ਸਾਡੇ ਉੱਤੇ ਮਰਦੀਆਂ ਕਯੀ ਨੇ ਹਸੀਨਾ
ਵਾਦੇ ਕਰਦੇ ਪਿਛਾਹ ਨਾ ਪੈਰ ਧਰ੍ਦੇ
ਵਾਦੇ ਕਰਦੇ
ਵਾਦੇ ਕਰਦੇ ਪਿਛਾਹ ਨਾ ਪੈਰ ਧਰਦੇ
ਸ਼ਾਹੀ ਵਫਾ ਦੀ ਇਸ਼੍ਕ਼ ਵਾਲੇ ਪਤਰੇ
ਓ ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਆਹ ਆਹ ਆਹ ਆਹ
ਬਦਲਾ ਕਮਜ਼ੋਰ ਦੇ ਨਾਲ ਨਈ ਦੁਸ਼ਮਣਾਂ ਦੇ ਨਾਲ ਲਾਈ ਦਾ ਜੱਗਿਆ
ਤੇ ਜੱਟ ਜ਼ਮੀਨਾਂ ਦੇ ਕਬਜ਼ੇ ਕਚੇਰੀਆਂ ਦੀ ਕਲਮਾ ਦੇ ਨਾਲ ਨਈ ਹਥਿਆਰਾਂ ਦੇ ਨਾਲ ਲੈਂਦੇ ਨੇ ਓਏ
You May Also Like
» Das Tera Ki Lagda [Prakash Saran, Rajmandir Kaur] » Hungara Hor Bhar Mittra [Prakash Saran, Rajmandir Kaur] » Dasi Ve Dasi Kawan [Prakash Saran, Rajmandir Kaur] » Aaj Leni Aa Try [Prakash Saran, Rajmandir Kaur] » Baba Ji Tera Putt [Prakash Saran, Rajmandir Kaur] » Lokan Bhane Saan Kutida [Prakash Saran, Rajmandir Kaur] » Pyar Wali Taar Mittra [Prakash Saran, Rajmandir Kaur] » Hath Per Je Maare [Prakash Saran, Rajmandir Kaur]FAQs for Putt Jattan De Daler
Who is singer of Putt Jattan De Daler song ?
Singer of Prakash Saran.
Which label release Putt Jattan De Daler song ?
Putt Jattan De Daler is released under the label of Tips Music.
Whats the playtime (duration) of Putt Jattan De Daler song ?
Playtime of song Putt Jattan De Daler is 04:49 minute.
How can I download Putt Jattan De Daler song ?
You can download Putt Jattan De Daler song via click above download links.