Punjeban GS Billa, Gurlej Akhtar Mp3 Song Download
Get This Song
Play Online
Share This Song
Punjeban Song Lyrics
ਹੋ ਮੇਰੇ ਸੂਰਮੇ ਨੇ ਜਾਦੂ ਜਿਹਾ ਪਾ ਲੇਯਾ
ਮੁੰਡਾ ਅੱਤ ਦਾ ਸ਼ੋਕੀਂਨ ਪਿੱਛੇ ਲਾ ਲੇਯਾ
ਹੋ ਲੌਂਦਾ ਅਂਬਰੀ ਉਡਾਰੀਆਂ ਸੀ ਲਾ ਲੇਯਾ
ਨੀ ਤੂ ਦਿਲ ਦੇ Frame ਚ ਜੜਾਂ ਲੇਯਾ
ਇੱਕੋ ਇਕ ਐਸ਼ ਕਰ ਸੋਣੇਯਾ
ਵੇ ਤੇਰੇ ਨਾਲ ਰਖਣਾ ਮੈਂ ਪਾਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ
ਵੇ ਰਖਦਾ ਏ ਵੈਰੀ ਖੜ੍ਹਕਾ ਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
The Boss !
ਹੋ ਮਿਲੇ ਅਖਾਂ ਚੋਂ ਸ਼ਰਾਬ
ਜੋ ਨਾ ਕਰਦੀ ਖਰਾਬ
ਤੈਨੂ ਬਾਰਲੀ ਦੀ ਲੋਡ ਕਾਹਤੋਂ ਰਿਹੰਦੀ ਏ
ਹਾਏ ਲੱਗੇ ਪੂਰਾ Bomb
ਮੁੰਡਾ ਮੈਨੂ ਵੀ ਪਸੰਦ
ਕੱਲੀ ਕੱਲੀ ਵੇ Friend ਮੇਰੀ ਕਿਹੰਦੀ ਏ
ਹਾਏ ਏਸੋ ਗੱਲੋਂ ਡਰਦੀ ਆਂ ਬਾਲਾ ਤੇਰਾ ਕਰਦੀ ਆਂ
ਕੌਣ ਸਮਝਾਵੇ Shivjot ਨੂ
ਪਿਹਲਾ Number ਆ ਤੇਰਾ ਦੂਜਾ ਵੈਲਪੁਨਾ ਮੇਰਾ
ਆ ਲ ਰਖ ਲ Gift ਮੇਰੇ Goat ਨੂ
ਨਾਗਣੀ ਦੇ ਵਾਂਗੂ ਤੈਨੂ ਸੋਣੀਏ
ਰਖੂ ਚਾਂਦੀ ਦੀ ਪਟਾਰੀ ਵਿਚ ਪਾਕੇ
ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ
ਵੇ ਰਖਦਾ ਏ ਵੈਰੀ ਖੜ੍ਹਕਾ ਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
ਤੂ ਵੈਲੀਆਂ ਦੇ ਥਂਬ ਬਿੱਲੋ ਰਖ ਗਯੀ ਹਿੱਲਾ ਕੇ
ਸਾਨੂ ਕਬਜ਼ੇ ਦਿਲਾਂ ਦੇ ਮਿਹੰਗੇ ਗਏ
ਹੋ ਪਤਲੇ ਆ ਗੱਬਰੂ ਤੂ ਨਜ਼ਰਾਂ ਮਿਲਾ ਕੇ
ਸਾਡੇ ਗੱਬਾ ਨਾਲ ਲੱਗੇ ਬਿੱਲੋ ਰਿਹ ਗਏ
ਹੋ ਬੋਚ ਬੋਚ ਰਖੇ
ਦੇਸੀ ਹੌਲੀ ਪਬ ਚੱਕਦੀ ਸੀ
ਤਾਂ ਵੀ ਮੇਥੋਂ ਛੰਨ ਛੰਨ ਹੋ ਗਯੀ
ਹੋ ਬੱਲੇ ਚਾੜ੍ਹ ’ਦੀ ਨੱਕਾ ਤੇ
ਤੇਰੀ ਮੋਟੀ ਮੋਟੀ ਅੱਖ
ਤੇਰੀ ਪੈਂਦੀ ਸੱਟ ਮਿਤਰਾਂ ਮੋਹ ਗਯੀ
ਅੱਖੀਆਂ ਰੜਕ ਦੀਆਂ ਸੋਣੇਯਾ
ਵੇ ਤੂ ਰਖਦਾ ਏ ਨਿੰਦ੍ਰਾ ਉਡਾ ਕੇ
ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ
ਤੂ ਲੰਘਦੀ ਪੰਜੇਬਾਂ ਛੱਣਕਾ ਕੇ
ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ
ਵੇ ਰਖਦਾ ਏ ਵੈਰੀ ਖੜ੍ਹਕਾ ਕੇ
ਹੋ ਰਾਜਾ ਸੀ ਦਿਲ ਮੇਰਾ ਗਯਾ ਪੱਟੇਯਾ
ਤੇਰੀਆਂ ਅਦਾਵਾਂ ਹਥੋਂ ਗਯਾ ਲੁੱਟੇਯਾ
ਦੱਸੇ ਬਿਨਾ ਮੈਨੂ ਹੀ ਫਰਾਰ ਹੋ ਗਯਾ
Shivjot ਨੂ ਵੀ ਤੇਰੇ ਨਾਲ ਪ੍ਯਾਰ ਹੋ ਗਯਾ
You May Also Like
» Kabbaddi [GS Billa] » Charche [GS Billa, Gurlej Akhtar] » Yaddan [GS Billa] » Target Mitran Da [GS Billa] » Pyar Kita Ni Janda [GS Billa] » Darshan [GS Billa] » Mehfil [GS Billa]FAQs for Punjeban
Who is singer of Punjeban song ?
Singer of GS Billa, Gurlej Akhtar.
Who is writer of Punjeban song ?
Rajinder Naggi wrote this Song.
Who is the music director of Punjeban song ?
Punjeban is Tuned by Mr Bobb.
Which label release Punjeban song ?
Punjeban is released under the label of Goyal Music.
Whats the playtime (duration) of Punjeban song ?
Playtime of song Punjeban is 04:34 minute.
How can I download Punjeban song ?
You can download Punjeban song via click above download links.