Punjabi Virsa 2005 Thanks By Sangtar Sangtar Mp3 Song Download
Get This Song
Play Online
Share This Song
Punjabi Virsa 2005 Thanks By Sangtar Song Lyrics
ਕਿੱਥੇ ਕਿੱਥੇ ਮੈ ਜਾਕੇ ਨੀ ਵੇਖੇ
ਖਿੜੇ ਫੁੱਲ ਪਰਿਵਾਰ ਪੰਜਾਬੀਆਂ
ਮਹਿਕਾਂ ਵੰਡਦੇ ਤੇ ਠਾਠ ਨਾਲ ਵਸਣ
ਸੇਹਰੇ ਸਿਰਾਂ ਤੇ ਨੇ ਕਾਮਯਾਬੀਆਂ ਦੇ
ਦੇਖ ਬਣਦੀਆਂ ਅਗਲੀਆਂ ਪੀੜੀਆਂ
ਨੂੰ ਮਾਣ ਮੱਤੇ ਪੰਜਾਬੀ ਮੈ ਹੱਸਦਾ ਹਾਂ
ਮਿੱਠੇ ਬੋਲ ਸੁਭਾ ਤੇ ਨਜ਼ਰ ਮਿੱਠੀ
ਹਾਸੇ ਡੁਲ੍ਹਦੇ ਸ਼ਿਰ ਮੈ ਚੱਕਦਾ ਹਾਂ
ਲੱਖ ਵੰਡਣ ਗੇ ਵੈਰੀ ਦਰਿਆ ਸਾਡੇ
ਕਿਹੜਾ ਇਸ ਪੰਜਾਬ ਨੂੰ ਫੱਟ ਲਾਉ
ਵਗਦੇ ਪਾਣੀ ਜੋ ਇਨ੍ਹਾਂ ਦੇ ਖੂਨ ਅੰਦਰ
ਕਿਹੜਾ ਉਨ੍ਹਾਂ ਦੇ ਵਹਿਣ ਲਈ ਫੱਲ ਪਾਉ
ਇਹ ਸਮੇਂ ਦੇ ਖੂਹ ਦਾ ਗੇੜ ਲੰਬਾ
ਇਹ ਜਿੰਦ ਦੋ ਦਿਨ ਦਾ ਖੇੜ ਹੋਇਆ
ਕਿ ਕਰ ਜਾਣਾ ਕਿ ਬਣ ਜਾਣਾ
ਗੱਲ ਬਾਤ ਹੋਇ ਗੇਲ ਮੇਲ ਹੋਇਆ
ਹਾਣੀ ਜਦ ਤੋਂ ਹੋਰ ਕਿ ਹੋਏ ਹੱਸ ਲਾਏ
ਖੈਰ ਪਿਆਰ ਦੀ ਮੰਗੀਏ ਕਰਜ ਹੋਏ
ਹੱਥ ਵੰਜਲੀ ਫੱੜ ਫ਼ਕੀਰ ਹੋਏ
ਅਲ ਗੀਤ ਪੰਜਾਬੀ ਦੇ ਕਰਜ ਹੋਏ
ਜਿਥੇ ਜਿਥੇ ਵੀ ਜਾ ਆਵਾਜ਼ ਦਿਤੀ
ਬੇਸ਼ੁਮਾਰ ਨੇ ਆਣ ਪਿਆਰ ਦਿੱਤਾ
ਤੂੰਬੀ ਢੋਲ ਸਾਰੰਗੀਆਂ ਨੇ ਗੂੰਜ ਉੱਠੇ
ਗੀਧੇ ਭੰਗੜੇ ਨੇ ਅੱਜ ਕਮਾਲ ਕੀਤਾ
ਅਸੀਂ ਗੀਤ ਪੰਜਾਬੀ ਦੇ ਗਾਉਂਦੇ ਹਾਂ
ਅਸੀਂ ਗੀਤ ਪੰਜਾਬੀ ਦੇ ਗਾਉਂਦੇ ਹਾਂ
ਕੁਝ ਨਾਚਨੇ ਨੂੰ ਕੁਜ ਹਸਨੇ ਨੂੰ
ਕਈ ਦਿੱਲਾਂ ਦੇ ਦੁਖੜੇ ਖੋਲਣੇ ਨੂੰ
ਕਈ ਗੱਲਾਂ ਵੀ ਗਹਿਰੀਆਂ ਦੱਸਣੇ ਨੂੰ
ਹਨ ਗੀਤਾਂ ਨੂੰ ਮੰਨੀ ਵੱਸਾ ਲੈਣਾ
ਗੱਲ ਰੋਜ ਪੰਜਾਬੀ ਦੀ ਰੂੜੀ ਜਾਵੇ
ਬਾਕੀ ਗੇੜ ਤਾ ਸਮੇ ਦਾ ਬਹੁਤ ਲੰਬਾ ਹੈ
ਪੀੜੀ ਬਦਲ ਜਾਵੇ ਫੁੱਲ ਖਿੜੀ ਜਾਵੇ
ਦਾਤੇ ਪਿਆਰ ਦੇ ਤੇ ਬਕਸ਼ਨ ਹਰ ਬਨਨਾ
ਭੁਲਾ ਕੀਤੀਆਂ ਤੇ ਗੱਲਾਂ ਵਾਦੀਆਂ ਦੇ
ਜਿੰਨਾ ਦੇਖਿਆ ਸੁਣੇਆਂ ਮਾਨ ਕੀਤਾ
ਧੰਨਵਾਦੀ ਹਾਂ ਓਹਨਾ ਪੰਜਾਬੀਆਂ ਦੇ
ਧੰਨਵਾਦੀ ਹਾਂ ਓਹਨਾ ਪੰਜਾਬੀਆਂ ਦੇ
You May Also Like
» Punjab Kihnu Kehnde Ne [Manmohan Waris] » Akhian Vich Lali [Manmohan Waris] » Jionde Chamkile Nu [Kamal Heer] » Amritsar Chete Aa Jaavay [Manmohan Waris] » Mangda Han Khair [Kamal Heer] » Javaniyen [Kamal Heer] » Kahda Oh Punjabi [Kamal Heer] » Heer Saleti Mera Na [Kamal Heer]FAQs for Punjabi Virsa 2005 Thanks By Sangtar
Who is singer of Punjabi Virsa 2005 Thanks By Sangtar song ?
Singer of Sangtar.
Who is the music director of Punjabi Virsa 2005 Thanks By Sangtar song ?
Punjabi Virsa 2005 Thanks By Sangtar is Tuned by Sangtar.
Which label release Punjabi Virsa 2005 Thanks By Sangtar song ?
Punjabi Virsa 2005 Thanks By Sangtar is released under the label of Plasma Records.
Whats the playtime (duration) of Punjabi Virsa 2005 Thanks By Sangtar song ?
Playtime of song Punjabi Virsa 2005 Thanks By Sangtar is 02:45 minute.
How can I download Punjabi Virsa 2005 Thanks By Sangtar song ?
You can download Punjabi Virsa 2005 Thanks By Sangtar song via click above download links.