Punjaban Surjit Bhullar, Sudesh Kumari Mp3 Song Download
Get This Song
Play Online
Share This Song
Punjaban Song Lyrics
ਹੋ ਕੁੜੀਆਂ ਤੱਕ ਲੈਣ ਜਦ ਘੇਰਾ
ਮਹਿਕਣ ਲੱਗ ਪਏ ਚਾਰ ਚੌਂ ਫੇਰਾ
ਹਰ ਕੋਈ ਹਾਣੀ ਆਉਣ ਬਨੇਰਾ
ਘਰ ਦਾ ਮੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ
ਧਰਤੀ ਹਿੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ
ਧਰਤੀ ਹਿੱਲੇ ਕਿਉਂ ਨਾ
ਹੋ ਸੂਰਜ ਵਰਗਾ ਰੂਪ ਕੁਵਾਰਾ
ਬੈ ਕਰ ਜਾਏ ਨੈਣਾ ਨਾਲ ਇਸਾਰਾ
ਸੂਰਜ ਵਰਗਾ ਰੂਪ ਕੁਵਾਰਾ
ਕਰ ਜਾਏ ਨੈਣਾ ਨਾਲ ਇਸਾਰਾ
ਫਿਰ ਕੋਈ ਹੁਸਨਾ ਦਾ ਬੰਜਾਰਾ
ਨਖਰਾ ਝੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ
ਧਰਤੀ ਹਿੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ
ਧਰਤੀ ਹਿੱਲੇ ਕਿਉਂ ਨਾ
ਚੜ੍ਹ ਜੇ ਜਦੋਂ ਸੋਹਲਵਾਂ ਸਾਲ
ਕਰਦੇ ਨੈਣ ਸਜਣ ਦੀ ਬਾਹਲ
ਚੜ੍ਹ ਜੇ ਜਦੋਂ ਸੋਹਲਵਾਂ ਸਾਲ
ਕਰਦੇ ਨੈਣ ਸਜਣ ਦੀ ਬਾਹਲ
ਨਖਰੋਂ ਮਸਤ ਅਦਾਵਾਂ ਨਾਲ
ਹਵਾ ਨੂੰ ਥੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ
ਧਰਤੀ ਹਿੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ
ਧਰਤੀ ਹਿੱਲੇ ਕਿਉਂ ਨਾ
ਹੋ ਬੰਕੇ ਨੈਣਾ ਨਾਲ ਨਿਸ਼ਾਨਾ
ਜਦ ਕੋਈ ਛੱਡਣ ਤੀਰ ਰਕਾਨਾ
ਬੰਕੇ ਨੈਣਾ ਨਾਲ ਨਿਸ਼ਾਨਾ
ਜਦ ਕੋਈ ਛੱਡਣ ਤੀਰ ਰਕਾਨਾ
ਦਿਲ ਤੇ ਫਿਰ ਲਖਵਿੰਦਰ ਮਾਣ ਆ
ਜਾਦੂ ਚੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ (ਨੱਚੇ ਨੱਚੇ ਨੱਚੇ ਨੱਚੇ ਨੱਚੇ ਨੱਚੇ )
ਧਰਤੀ ਹਿੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ
ਧਰਤੀ ਹਿੱਲੇ ਕਿਉਂ ਨਾ
ਜਦ ਨੱਚੇ ਕੁੜੀ ਪੰਜਾਬਣ ਧਰਤੀ ਹਿੱਲੇ ਕਿਉਂ ਨਾ
You May Also Like
» Sarpanchi [Hukam, Labh Heera] » Dil Todeya [Qarn, Guri Lahoria] » Meri Zuban [Kamal Khan] » Husna Di Sarkar [Kaka Bhainiawala] » Let Me Tell You [Mani Longia] » Double Face [Gill Raunta] » All Eyez On Me [Mani Longia] » Kuwait [Kauri Jhamat, Parmish Verma]FAQs for Punjaban
Who is singer of Punjaban song ?
Singer of Surjit Bhullar, Sudesh Kumari.
Who is writer of Punjaban song ?
Lakhwinder Maan wrote this Song.
Who is the music director of Punjaban song ?
Punjaban is Tuned by G Skillz.
Which label release Punjaban song ?
Punjaban is released under the label of Surjit Bhullar.
Whats the playtime (duration) of Punjaban song ?
Playtime of song Punjaban is 02:39 minute.
How can I download Punjaban song ?
You can download Punjaban song via click above download links.