Punjab Side Sukh E Muzical Doctorz Mp3 Song Download
Get This Song
Play Online
Share This Song
Punjab Side Song Lyrics
ਨੀ ਪਾਈ ਮੈਨੂੰ 40 ਹਜ਼ਾਰ ਦੀ ਹੁੱਡੀ
ਡੁਗਣਾ ਜੇਬਾਂ ਚ ਰੱਖਾਂ ਮੈਨੂੰ ਕੈਸ਼
ਡੁੱਕੀ ਟੀੱਕੀ ਮੇਰੇ ਕੋਲ ਨਹੀਂ ਲੰਗਦਾ
ਵੇਬਰ ਲੀਕ ਤੇ ਮਾਲ ਫਸਾਈ
ਤਾਰੇ ਹੀ ਲਗਦੇ ਗੱਟ ਤੇ ਜਿਹੜੇ ਨਹੀਂ
ਮਾਢੇ ਜੋ ਗਿੱਡੀ ਚ ਰੱਖਾਂ ਮੈਂ ਡੈਸ਼
ਪੁਟੇਆ ਵੀਜ਼ਾ ਚ ਬੰਦ ਸੀ ਫੋਨ
ਤੇਰੇ ਤੇ ਪਹਿਲੀ ਦੀ ਹੋ ਗਈ ਕਲੇਸ਼
ਪਾਉਂਦੇ ਖਿਲਾਰੇ ਤੂੰ ਸ਼ੋਆਂ ਚ ਦੇਖ
ਮਹਿੰਗੀਆਂ ਗੱਡੀਆਂ ਰੂਹਾਂ ਚ ਦੇਖ
ਕਦੀ ਸੀ ਗੋਰੀ ਤੇ ਅੱਧੀ ਇਰਾਨ ਦੀ
ਬਿਲੋ ਸੀ ਜੱਟ ਨੂੰ ਦੱਸਦੀ ਸ਼ੇਖ
ਮੈਂ ਜਿਓਂ ਪੰਜਾਬ ਸਾਈਨ ਨਹੀਂ
ਦੇਖ ਜੱਟਾਂ ਦੇ ਬਿੱਲ ਜੋੜ ਕੇ
ਨੀ ਪੂਰੇ ਵਰਲਡਵਾਇਡ ਨਹੀਂ
ਰਹਿੰਦੇ ਕੁੜੀਏ ਬਿੱਲ ਬੋਰਡ ਤੇ
ਸੀ ਦ ਫੋਰਥ ਸਾਈਨ ਨਹੀਂ
ਬੰਬੇ ਹਿਲਦਾ ਦੇਖ ਜੋਰ ਤੇ
ਹੰ ਸਵਾ ਲੱਖ ਦੀ ਟੇਪ
ਦੇਖ ਸੇਕ ਘੁਮਾ ਕਦੀ ਚਿਲ ਮੋਡ ਦੇ
ਹੋ ਮਹਿੰਗੀਆਂ ਮਸ਼ੀਨਾਂ ਪਿੱਛੇ
ਲੱਗੇ ਆ ਲਾਤੀਨਾਂ ਨਹੀਂ
ਚੰਨ ਚੜ੍ਹਦੇ ਸਿਨਰੀਓ ਮਸ਼ੀਨਾਂ ਨਹੀਂ
2-4 ਖਾਸ ਬਿਲੋ ਕਿੱਥੇ ਨਿਭਦੀ ਸਾਰਿਆਂ ਨਾਲ
ਕੱਛ ਨਾ ਮੈਂ ਛੱਡਾ
ਨੀ ਤੂੰ ਬੈਠੀ ਦੇਖੀ ਰੀਲਾਂ ਨਹੀਂ
ਜਿਦਾ ਦੇ ਜੱਟ ਤੇ ਚੱਲਦੇ ਕੇਸ
ਕਿੱਦੇ ਦੀ ਪੈਰ ਚ ਰੱਖ ਲੀ ਰੇਸ
ਟਾਈਮ ਨਾਲ ਸਾਡਾ ਤਾਂ ਦੌੜ ਹੀ ਚੱਲੇ ਨਹੀਂ
ਰੇਂਜ ਚੋਂ ਕਰੀਏ ਜੀ ਵੇਗਨ ਚੇਜ਼
ਵੇਪ ਚੋਂ ਸ਼ੂਟਿੰਗ ਸਟਾਰ ਨੂੰ ਦੇਖ
ਸੋਹਣੀ ਦੇ ਫੇਸ ਤੇ ਕਲੈਸ਼
ਲਵਾਂ ਨਜ਼ਾਰੇ ਡੀਸੀ ਤੇ ਲਾ ਨਹੀਂ
ਰੀਝ ਨਾਲ ਜੱਟ ਤੇ ਗਲੇ ਚ ਐਸ਼
ਨੀ ਰਹਿੰਦੇ ਅੱਖ ਚ ਅੱਖ ਨਾ ਪਾਈ
ਤਾਂ ਹੀ ਮੈਂ ਲੈਂਬੋ ਨਹੀਂ ਹੋਰ ਚਲਾਈ
ਕੰਨਾ ਚੋਂ ਗੂੰਜਦੀ ਜਿੱਥੋਂ ਲੰਗਾਈ
ਪਾਉਂਦੀ ਸਕੀਮਾਂ ਮੈਂ ਕੋਲ ਨਾ ਲਾਈ
ਮੈਂ ਜਿਓਂ ਪੰਜਾਬ ਸਾਈਨ ਨਹੀਂ
ਦੇਖ ਜੱਟਾਂ ਦੇ ਬਿੱਲ ਜੋੜ ਕੇ
ਨੀ ਪੂਰੇ ਵਰਲਡਵਾਇਡ ਨਹੀਂ
ਰਹਿੰਦੇ ਕੁੜੀਏ ਬਿੱਲ ਬੋਰਡ ਤੇ
ਸੀ ਦ ਫੋਰਥ ਸਾਈਨ ਨਹੀਂ
ਬੰਬੇ ਹਿਲਦਾ ਦੇਖ ਜੋਰ ਤੇ
ਹੰ ਸਵਾ ਲੱਖ ਦੀ ਟੇਪ
ਦੇਖ ਸੇਕ ਘੁਮਾ ਕਦੀ ਚਿਲ ਮੋਡ ਦੇ
ਓ ਕਨੇਡਾ ਗੂਸ ਤੋਂ ਫੜੀ ਮੈਂ ਕੈਬ
ਲੋਹਰੋ ਪੈਆਨ ਨੂੰ ਤਾਂ ਪੇਰੀ ਆ ਸੀ
ਮੈਨੂੰ ਓਹਦੇ ਵੇਲਾ ਵੇਖ ਕੇ ਕਹਿੰਦੀ ਸੀ
ਵੇ ਮੈਂ ਵੀ ਤਾਂ ਇੱਥੇ ਹੀ ਠਹਿਰੀ ਆ ਸੀ
ਕਾਰਾਂ ਚੋਂ ਨਿਕਲੇ ਧੂੰਆਂ ਨਹੀਂ
ਯਾਰਾਂ ਦੀ ਹੁੱਡ ਦਾ ਦੇਖ ਸਿਨਰੀਓ ਨਹੀਂ
ਦੋਨੋ ਦੀ ਗੋਲੀ ਦੇ ਲਾਭ ਦੇ ਪੱਕੇ ਨਹੀਂ
ਬੰਦੇ ਜੱਟ ਦੇ ਵੈਰੀ ਜੋ ਸੀ
ਮੂੰਹ ਦੇ ਨੱਕਲ ਜੋ ਆਉਣ
ਪਿੰਡ ਆਰਡਰ ਰੱਖਾਣੇ
ਯਾਰ ਜੱਟ ਨੇ ਕਮਾਏ
ਸਾਰੇ ਗਾਡਰ ਰੱਖਾਣੇ
ਖੁਦ ਚੌਵੀ ਸਾਲਾਂ ਦੇ
ਟਰਿਪ ਲੈਂਦਿਆਂ ਚ ਫਸੇ
ਸਾਡੇ ਅਠਾਰਵੇਂ ਚ ਟੱਪ ਜਾਂਦੇ
ਬਾਰਡਰ ਰੱਖਾਣੇ
ਹੰ ਨੋਟਾਂ ਤੋਂ ਵੱਧ ਕੇ ਚੱਲਦੇ ਜੈਕ
ਖੇਡਾ ਕੈਸੀਨੋ ਤੇ ਖੋਲ ਕੇ ਮੈਕ
ਲੱਖਾਂ ਚ ਗੱਲਾਂ ਨਾ ਰਹੀਆਂ ਸੱਦੀਆਂ
ਸਾਡੇ ਤਾਂ ਪਹੁੰਚੇ ਕਰੋੜਾਂ ਨੂੰ ਚੈਕ
ਤੋਲੇ ਦੀ ਚੇਨ ਤੇ ਦੁੱਲੀ ਆ ਫਿਰਦੀ
ਸੋਨੇ ਨਾਲ ਲੱਦ-ਤੀ ਜੱਟ ਨੇ ਨੱਕ
ਰੀਲਾਂ ਤੇ ਗਾਣਾ ਹਾਏ ਦਿੱਸੇ ਨਾ ਦਿੱਸੇ
ਨੀ ਕਈਆਂ ਦੇ ਪਡੂਗਾ ਗੱਡੀ ਤੇ ਡੈੱਕ
ਓ ਮੂਡ ਦੀ ਵਟਾਂ ਦੇ ਫੜਦੇ ਵਾਈਬ
ਹਿੱਲ ਗਈ ਸੁਣਕੇ ਨਾਈ ਦੀ ਰਾਈਮ
ਵੱਡੇ ਸਟਾਰਟ ਸੀ ਛੱਡ ਗਏ ਆਸਾ ਨਹੀਂ
ਚੱਕ ਤੂੰ ਯਾਰਾਂ ਨੇ ਮੋਡ ਤਾਂ ਟਾਈਮ
ਮੈਂ ਜਿਓਂ ਪੰਜਾਬ ਸਾਈਨ ਨਹੀਂ
ਦੇਖ ਜੱਟਾਂ ਦੇ ਬਿੱਲ ਜੋੜ ਕੇ
ਨੀ ਪੂਰੇ ਵਰਲਡਵਾਇਡ ਨਹੀਂ
ਰਹਿੰਦੇ ਕੁੜੀਏ ਬਿੱਲ ਬੋਰਡ ਤੇ
ਸੀ ਦ ਫੋਰਥ ਸਾਈਨ ਨਹੀਂ
ਬੰਬੇ ਹਿਲਦਾ ਦੇਖ ਜੋਰ ਤੇ
ਹੰ ਸਵਾ ਲੱਖ ਦੀ ਟੇਪ
ਦੇਖ ਸੇਕ ਘੁਮਾ ਕਦੀ ਚਿਲ ਮੋਡ ਦੇ
You May Also Like
» Do Do [Sukh E Muzical Doctorz, YUNG SAMMY] » FUB [Sukh E Muzical Doctorz] » O Yeah [Sukh E Muzical Doctorz] » Tu Kardi [Sukh E Muzical Doctorz]FAQs for Punjab Side
Who is singer of Punjab Side song ?
Singer of Sukh E Muzical Doctorz.
Who is writer of Punjab Side song ?
Nagii wrote this Song.
Who is the music director of Punjab Side song ?
Punjab Side is Tuned by MNLTX.
Which label release Punjab Side song ?
Punjab Side is released under the label of Aura Music Records.
Whats the playtime (duration) of Punjab Side song ?
Playtime of song Punjab Side is 03:14 minute.
How can I download Punjab Side song ?
You can download Punjab Side song via click above download links.