Pub Vich Dhol Laddi Aujla Mp3 Song Download
Get This Song
Play Online
Share This Song
Pub Vich Dhol Song Lyrics
ਸੱਤੇ !
ਰੱਖ Beat ਮੇਰਾ ਭਰਾ
Desi Crew.. Desi Crew…
ਦਬੋ Recording
ਪੈਂਦੀ ਆ ਫਿਰ ਧੱਕ Champion
ਢੋਲ ਵਜੇਆ Club ਵਿਚ ਦਿੱਲੀ
ਢੋਲ ਵਜਿਆ
ਵਜੇਆ Club ਵਿਚ ਦਿੱਲੀ
ਬੇਅਤਾਂ ’ਚ Trance ਗੂੰਜਦਾ
ਹੋ ਪੈਨ India
ਹੋ India’ਚ ਵੱਜਦੇ Record ਨੀ
ਫਲੋਰ ਤੇ ਓ Set ਅੱਡੀਆਂ ਮਾਰਦੀ
ਹੋ ਮਾਰਦੀ
ਹੋ ਮੁੰਡੇ ਨੂੰ Trace ਕਰੇ ਅੱਖ ਮੁਟਿਆਰ ਦੀ
ਹੋ ਮੁੰਡੇ ਨੂੰ Trace ਕਰੇ ਅੱਖ ਮੁਟਿਆਰ ਦੀ
ਹੋ ਮੁੰਡੇ ਨੂੰ Trace ਕਰੇ ਅੱਖ ਮੁਟਿਆਰ ਦੀ
ਹੋਏ !
ਹੋ ਸੁਣ ਸੋਹਣੀਏ Vuitton Louis ਵਾਲੀਏ
ਸੁਣ ਸੋਹਣੀਏ
ਹੋ ਯੇਕਨੀ ਵੁਤੋਂ Louis ਵਾਲੀਏ
ਹੋ ਸ਼ਹਿਰ ਤੇਰਾ ਵੱਡਾ ਸੁਖ ਨਾਲ
ਪਰ ਮੌਜ ਨਾ
ਹੋ ਮੌਜ ਨਾ ਚੰਡੀਗੜ੍ਹ ਵਰਗੀ
ਹੋ ਆਥਣੇ ਮੰਡੀਰ ਗੇੜੀਆਂ ਮਾਰਦੀ
ਹੋ ਮਾਰਦੀ
ਹੋ ਮੈਟਰੋ ਕੀ ਰੀਸ ਕਰੂ ਮਿੱਤਰਾਂ ਦੀ ਥਾਰ ਦੀ
ਹੋ ਮੈਟਰੋ ਕੀ ਰੀਸ ਕਰੂ ਮਿੱਤਰਾਂ ਦੀ ਥਾਰ ਦੀ
ਹੋ Metro ਕੀ ਰੀਸ ਕਰੂ ਮਿੱਤਰਾਂ ਦੀ ਥਾਰ ਦੀ
ਹੋ ਮੁੰਡਾ First Class ਵਿਚ ਉੱਡ ’ਦਾ
ਮੁੰਡਾ First…
First Class ਵਿਚ ਉੱਡ ਦਾ
Canada ਤਕ ਹੋਣ ਚਰਚੇ , ਗਾਵੇ
ਹੋ ਗਾਵੇ
Trending ਚ ਯਾਰ ਫਿਰਦਾ
ਹੋ ਤੇਰੇ ਨਖਰੇ ਮੈਚ ਨਾ ਆਵੇ
Trending ਚ ਯਾਰ ਫਿਰਦਾ
ਹੋ ਤੇਰੇ ਨਖਰੇ ਮੈਚ ਨਾ ਆਵੇ
Trending’ਚ ਯਾਰ ਫਿਰਦਾ
Trending’ਚ ਯਾਰ ਫਿਰਦਾ
ਹੋ ਤੇਰੇ ਨਖਰੇ ਮੈਚ ਨਾ ਆਵੇ
Trending’ਚ ਯਾਰ ਫਿਰਦਾ
ਹੋ ਅੱਜ ਫੋਨ ਨੀ ਜਾਣਾ ਤੈਨੂੰ ਕਰਿਆ
ਅੱਜ ਫੋਨ ਨੀ
ਹੋ ਫੋਨ ਨੀ ਜਾਣਾ ਤੈਨੂੰ ਕਰਿਆ
ਹੋ ਮਹਿਫ਼ਿਲ ਚ ਬਹਿਣ ਲੱਗਿਆ ਯਾਰ ਆਇਆ
ਹੋ ਆਇਆ ਤੇ ਬੋਤਲਾਂ ਲਿਆਏ ਆ
ਹੋ ਪੈਗ ਲਾਉਣੇ ਭਰ ਭਰ ਕੇ , ਭਰ ਕੇ …
ਹੋ ਭਰ ਕੇ !
ਹੋ ਸੋਫੀ ਯਾਰ ਘਰੇ ਛੱਡ ਦੂੰ
ਨਾ ਕਰੀ Worry ਤੂੰ ਕਾਲਜਾ ਫੜਕੇ
ਹੋ ਸੋਫੀ ਯਾਰ ਘਰੇ ਛੱਡ ਦੂੰ
ਨਾ ਕਰੀ Worry ਤੂੰ ਕਾਲਜਾ ਫੜਕੇ
ਨੀ ਸੋਫੀ ਯਾਰ
ਹੋ ਸੱਦੇ Gym’ਚ ਫੜਕਦੇ ਡਾਲਰ
ਸੱਦੇ Gym’ਚ
ਹੋ Gym’ਚ ਫੜਕਦੇ ਡਾਲਰ
ਹੋ ਰੱਜ ਕੇ ਘੇਯੋ ਖਾਇਦਾ ਖਾਇਦਾ
ਹੋ ਖਾਇ ਦਾ
ਹੋ ਓਹਲਾ ਨਾ ਮੈਂ ਰੱਖਦਾ
ਹਾਂ ਪੈਗ ਵੀ ਆ ਲਈ ਦਾ
ਹੋ ਓਹਲਾ ਨਾ ਮੈਂ ਰੱਖਦਾ
ਹਾਂ ਪੈਗ ਵੀ ਆ ਲਈ ਦਾ
ਹੋ ਓਹਲਾ ਨਾ ਮੈਂ ਰੱਖਦਾ
ਹਾਂ ਪੈਗ ਵੀ ਆ ਲਈ ਦਾ
ਹੋ Duffle Lv ਦਾ
ਕੁੜਤੇ ਨਾਲ ਜਾਂਚਦਾ , ਦੁਫ਼ਲੇ ਲਵ Lv ਦਾ
ਕੁੜਤੇ ਨਾਲ ਜਾਂਚਦਾ
ਹੋ ਪੁੱਤਾਂ ਵਾਂਗੂ ਸ਼ੋਂਕ ਪਾਲ ਦਾ , ਪਾਲ ਦਾ ..
ਹੋ ਪਾਲ ਦਾ
ਹੋ ਸੌਂ ਸੌਂ ਕੇ ਰਾਤਾਂ
Parmishu ਨਹੀਓ ਗਾਲਦਾ
ਹੋ ਸੌਂ ਸੌਂ ਕੇ ਰਾਤਾਂ
Parmishu ਨਹੀਓ ਗਾਲਦਾ
ਹੋ ਸੌਂ ਸੌਂ ਕੇ ਰਾਤਾਂ
Parmishu ਨਹੀਓ ਗਾਲਦਾ
ਹੋ ਪੈਂਦਾ ਭੰਗੜਾ Current ਵਿਚ ਆਕੇ ਨੀ
ਪੈਂਦਾ ਭੰਗੜਾ
ਭੰਗੜਾ Current ਵਿਚ ਆਕੇ ਨੀ
ਹੋ ਜਦੋਂ ਵੱਜੇ ਦੇਸੀ ਸਾਜ਼ ਨੀ , ਹੋ ਸਾਜ਼ ਨੀ
ਤੂੰ Bollywood ਧੱਕ ਪੈਂਦੀ ਵੇਖ ਪੰਜਾਬ ਦੀ
ਤੂੰ ਦਿੱਲੀ ਤਕ ਧੱਕ ਪੈਂਦੀ ਵੇਖ ਪੰਜਾਬ ਦੀ
Canada ਤਕ ਧੱਕ ਪੈਂਦੀ ਵੇਖ ਪੰਜਾਬ ਦੀ
ਤੂੰ ਦਿੱਲੀ ਤਕ ਧੱਕ ਪੈਂਦੀ ਵੇਖ ਪੰਜਾਬ ਦੀ
ਤੂੰ Bollywood ਧੱਕ ਪੈਂਦੀ ਵੇਖ ਪੰਜਾਬ ਦੀ
ਤੂੰ ਚਾਰੇ ਪਾਸੇ ਧੱਕ ਪੈਂਦੀ ਵੇਖ ਤੇਰੇ ਯਾਰ ਦੀ
ਤੂੰ ਦਿੱਲੀ ਤਕ ਧੱਕ ਪੈਂਦੀ ਵੇਖ ਤੇਰੇ ਯਾਰ ਦੀ ਹੋ …
ਪੈਂਦੀ ਆ ਫੇਰ ਧੱਕ ਚੈਮਪੀਅਨ
You May Also Like
» Pag Ban Kay [Laddi Aujla] » Punjabi No 1 [Laddi Aujla] » Kabaddi [Laddi Aujla] » Canada America [Laddi Aujla] » Chutki [Laddi Aujla] » Mundhra [Laddi Aujla] » Dil Dha Ikrar [Laddi Aujla] » Sardari [Laddi Aujla]FAQs for Pub Vich Dhol
Who is singer of Pub Vich Dhol song ?
Singer of Laddi Aujla.
Which label release Pub Vich Dhol song ?
Pub Vich Dhol is released under the label of Three Records.
Whats the playtime (duration) of Pub Vich Dhol song ?
Playtime of song Pub Vich Dhol is 04:55 minute.
How can I download Pub Vich Dhol song ?
You can download Pub Vich Dhol song via click above download links.