Pta Tainu Misaal, Gurlez Akhtar Mp3 Song Download
Get This Song
Play Online
Share This Song
Pta Tainu Song Lyrics
Tee Kay Is That You
ਹੋ ਲੈਂਦੇ ਕਾਰਾਂ ਚ ਮਹਫਿਲ ਲਾ
ਤੇ ਵਿਚ ਹੀ ਪੈਗ ਲੈਣੇ ਓਹ ਪਾ
ਤੇ ਉੱਚੀ ਡੈੱਕ ਲੈਣੇ ਓਹ ਲਾ
ਹੋ ਥੋੜੀ ਬੈਲਟ ਮਲਵਾ ਏ
ਹੋ ਗੱਲ ਸੁਣ ਕੇ ਜਾਇ ਠਹਿਰ
ਨੀ ਕਿਹੜੀ ਗੱਡੀ ਨੀ ਸਾਡੇ ਸ਼ਹਿਰ
ਉੱਤੋਂ ਕੋਠੀਆਂ ਪਾਉਂਦੀਆਂ ਕਹਿਰ
ਓਹ ਪੂਰਾ ਘੈੰਟ ਮਾਮਲਾ ਏ
ਹਾਂ ਲਾਇਆ ਪਾਇਆ ਫੱਬੇ ਮੈਂਨੂੰ
ਸੋਹਣੀ ਸੋਹਣੀ ਕਹਿਣ ਵੇ
ਪਤਾ ਤੇਨੂੰ ਪਤਾ ਤੇਰੀ ਜੱਟੀ ਮੱਲਵੈਣ ਵੇ
ਹੋ ਪਤਾ ਤੇਨੂੰ ਪਤਾ ਤੇਰੀ ਜੱਟੀ ਮੱਲਵੈਣ ਵੇ
ਹੋ ਸਿਫਤ ਸੁਣੀ ਤੂ ਸਾਡੀ
ਜਿਨੀ ਸੁਣੀ ਸਹੀ ਨੀ
ਪਤਾ ਤੇਨੂੰ ਪਤਾ ਤੇਰਾ ਜੱਟ ਮਲਵਈ ਨੀ
ਪਤਾ ਤੇਨੂੰ ਪਤਾ ਤੇਰਾ ਜੱਟ ਮਲਵਈ
ਹੋ ਅਸੀਂ ਠੋਕ ਕੇ ਲਾਈਏ ਜੇ ਜਿਮ ਨੀ
ਸਾਡੇ ਪੱਟ ਦੱਸਦੇ ਨੇ
ਹੋ ਬੜੀ ਕਮਾਈ ਯਾਰੀ ਥੋੜੇ ਕੱਠ ਦੱਸਦੇ ਨੇ
ਹੋ ਅਸੀਂ ਜਿੱਥੇ ਖੜ੍ਹਦੇ ਆਂ ਚਲਦਾ ਕਿਸੇ ਦਾ ਜ਼ੋਰ ਨਾ
ਵੇ ਮਾਜ਼ੇ ਵਾਲੇਯਾ ਥੋੜੇ ਜਿੰਨਾ ਲੜਾਕਾ ਵੀ ਕੋਈ ਹੋਰ ਨਾ
ਕੀ ਗੱਡੀ ਕੀ ਮੋਟਰ ਸਾਈਕਲ ਰਹਿੰਦੇ ਨੇ Off Roading ਤੇ
ਓਹ ਭਾਉਂ ਵੱਜੇ Slang ਥੋੜਾ ਰਫਲਾਂ ਰਹਿੰਦੀਆਂ ਲੋਡਿੰਗ ਤੇ
ਫੁੱਲ ਤਿਆਰ ਮੈ ਹੋਕੇ ਘਰ ਤੋਂ ਜਦ ਵੀ ਬਾਹਰ ਜਾਵਾਂ
2-4 ਤਾਂ ਸੋਣੇਯਾ ਵੇ ਮੈਂ ਅੱਖਾਂ ਨਾਲ ਹੀ ਮਾਰ ਜਾਵਾਂ
ਜੀਨ ਕੀ ਸੂਟ ਲੱਗਾ ਦੋਨਾਂ ਚ ਹੀ ਕਹੇਰ
ਓ ਪਤਾ ਤੇਨੂੰ ਪਤਾ ਤੇਰੀ ਜੱਟੀ ਆ ਮਝੈਲ ਵੇ
ਪਤਾ ਤੇਨੂੰ ਪਤਾ ਤੇਰੀ ਜੱਟੀ ਆ ਮਝੈਲ ਵੇ
ਨੀ ਚੌ ਬੰਦਿਆਂ ਚ ਖਲੋ ਕੇ ਪੁੱਛੀ ਪੂਰੀ ਸਾਡੀ ਡੇਲ ਨੀ
ਨੀ ਪਤਾ ਤੇਨੂੰ ਪਤਾ ਤੇਰਾ ਜੱਟ ਆ ਮਝੈਲ ਨੀ
ਨੀ ਪਤਾ ਤੇਨੂੰ ਪਤਾ ਤੇਰਾ ਜੱਟ ਆ ਮਝੈਲ ਨੀ
ਹੋ ਗੋਲੀ ਮਾਰ ਤੂ ਪੈਸਿਆਂ ਨੂੰ ਗੱਲ ਡਾਲਰਾਂ ਦੇ ਵਿਚ ਹੋਵੇ
ਮਹਿੰਗੇ ਹੁੰਦੇ ਬ੍ਰਾਂਡ ਬੜੇ ਪਾਉਂਦੇ ਓਹ ਤੂੰਸੀ ਜੋ ਵੇ
ਗੱਡੀਆਂ ਦੇ ਵਿਚ ਵੱਜਣ ਗੇੜੀਆਂ
ਮਹਿੰਗੀਆਂ ਮਹਿੰਗੀਆਂ ਲੈ ਲੀਆਂ ਨੇ
ਜਿੱਥੇ ਤੱਕ ਨਾ ਨਿਗਾਹ ਪਹੁੰਚਦੀ
ਓੱਥੇ ਤੱਕ ਤਾ ਪੈਲੀਆਂ ਨੇ
ਨੀ ਚੜ੍ਹਜੇ ਨਾ ਕੋਈ ਹੱਥ ਸਾਡੇ ਚੜ੍ਹੇ ਹੀ ਰਹਿੰਦੇ ਪਾਰੇ
ਹੋ ਮੋਟਰ ਤੇ ਫਿਰ ਨੀਟ ਚਲਾਉਂਦੇ ਪਾਉਂਦੇ ਵੀ ਨੀ ਖਾਰੇ
ਨੀ ਵਾਧੇ ਘਾਟੇ ਵੇਖੇ ਨੀ ਯਾਰਾਂ ਨਾਲ ਮਾਰੇ ਸੌਦੇ ਨਾ
ਕਾਦੀ ਚੜ੍ਹੀ ਜਵਾਨੀ ਥੋਨੂੰ ਵੈਰ ਜੇ ਚਲਦੇ ਥੋੜ੍ਹੇ ਨਾ
ਹੋ ਸਾਡੇ ਵਾਲੇ ਸੌਖੇ ਐਵੇਂ ਦਬਦੇ ਨੀ ਦਾਬੇ ਤੋਂ
ਪਤਾ ਤੇਨੂੰ ਪਤਾ ਤੇਰਾ ਜੱਟ ਐ ਦੁਵਾਂਬੇ ਤੋਂ
ਪਤਾ ਤੇਨੂੰ ਪਤਾ ਤੇਰਾ ਜੱਟ ਐ ਦੁਵਾਂਬੇ ਤੋਂ
ਹੋ ਦੂਰ ਥੋੜਾ ਰਹਾ ਕਰੋ ਖੂਨ ਖਰਾਬੇ ਤੋਂ
ਪਤਾ ਤੇਨੂੰ ਪਤਾ ਤੇਰੀ ਜੱਟੀ ਆ ਦੁਵਾਂਬੇ ਤੋਂ
ਪਤਾ ਤੇਨੂੰ ਪਤਾ ਤੇਰੀ ਜੱਟੀ ਆ ਦੁਵਾਂਬੇ ਤੋਂ
ਜਾਨ ਨਰਕਾਂ ਨੇ ਵਾਰਾ ਨੀ, ਮੈਂ ਵਾਰਾ ਵੱਡੇ ਵੀਰੇ ਤੋ
ਲਾਅ ਮੋਢੇ ਨਾਲ ਮੋਢਾ ਖੜ੍ਹਦਾ ਕਰੇ ਬਿਲੌਂਗ ਜੋ ਜੀਰੇ ਤੋਂ
ਮਿਸਾਲ ਨੂੰ ਲੇਖਾਂ ਵਿਚ ਲਖਾਉਣਾ ਘੱਟ ਕੇੜਾ ਕਿਸੇ ਖ਼ਵਾਬ ਤੋਂ
ਪਤਾ ਤੇਨੂੰ ਪਤਾ ਤੇਰਾ ਜੱਟ ਆ ਪੰਜਾਬ ਤੋਂ
ਪਤਾ ਤੇਨੂੰ ਪਤਾ ਤੇਰਾ ਜੱਟ ਆ ਪੰਜਾਬ ਤੋਂ
You May Also Like
» Raah [Arjan Dhillon ] » Ego [R Nait ] » Killa [Dilpreet Dhillon, Sultaan] » Ikk Number [Gurnam Bhullar, Jasmeen Akhtar] » Velly Bande [Agam Aulakh] » Karamat [Ekam Sudhar] » Deeve Hikk Te [Misaal] » Wang [Abraam]FAQs for Pta Tainu
Who is singer of Pta Tainu song ?
Singer of Misaal, Gurlez Akhtar.
Who is writer of Pta Tainu song ?
Misaal wrote this Song.
Who is the music director of Pta Tainu song ?
Pta Tainu is Tuned by Tee Kay.
Which label release Pta Tainu song ?
Pta Tainu is released under the label of 47 Music.
Whats the playtime (duration) of Pta Tainu song ?
Playtime of song Pta Tainu is 02:49 minute.
How can I download Pta Tainu song ?
You can download Pta Tainu song via click above download links.