Pretty Little Lies Bhalwaan Mp3 Song Download
Get This Song
Play Online
Share This Song
Pretty Little Lies Song Lyrics
ਰਾਤਾਂ ਦਿਆ ਨੇਰਿਆ ਚ
ਦਿਨਾਂ ਚ ਬਥੇਰਿਆ ਚ
ਤੇਰੇਆ ਤੇ ਮੇਰੇਆ ਚ
ਗੱਲ ਉੜ ਗਈ
ਗੁੱਟਾ ਨੂ ਡੁੱਬਾ ਨੂ
ਮਾਲ ਛੋਟੀ ਦਾ ਰਗਾ ਨੂ
ਦੇਖ ਮਿੱਤਰਾਂ ਦੇ ਨਾਂ ਨਾ ਬਦਨਾਮੀ ਜੁੜ ਗਈ
ਓ ਰਹਿੰਦੇ ਉਡਦੇ ਅੱਖਾਂ ਤੋ ਪਰੇ
ਨਿਗਾਹ ਚੱਕਦੇ ਨਹੀਂ ਮਿੱਤਰਾਂ ਤੋ ਡੱਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਦਿਲ ਤੇ ਨਾ ਲਾਈ ਮੁੰਡਾ ਦਿਲ ਨਹੀਂ ਮਾੜਾ
ਸਾੜਾ ਕਰਦੇ ਆ ਲੋਕ ਸਾਲੇ ਮਿੱਟੀ ਪੱਟਦੇ
ਅੜ ਕੇ ਖਰੇ ਆ ਮੂਹਰੇ ਮਿੱਤਰਾਂ ਦੇ ਓਹੀ
ਜਿਹੜੇ ਯਾਰੀਆਂ ਦੇ ਪਿੱਛੇ 6-6 ਸਾਲ ਕੱਟਦੇ
ਕਿਦਾ ਐਥੈ ਤੱਕ ਪੌਂਚਿਆਂ ਮੈ
ਸਾਲੇ Hustle ਮੇਰੀ ਤੋ ਕਯੋ ਨੇ ਸਾੜਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਕਲਾਕਾਰੀ ਤੋ ਨਾ ਮੈਡਲ ਮਸ਼ੂਰੀ ਭਾਲੀਏ
ਸਿਰੋਂ ਸ਼ੌਂਕ ਦੇ ਨਾ ਮਿੱਤਰਾਂ Clout ਲੈਣੀ ਨਹੀਂ
ਲਿਸਟਾਂ ਚ ਮੀਟਿੰਗਾਂ ਤੇ ਗੁੱਟ ਤੇ ਪ੍ਰੇਜ਼ੀ
ਪਰ ਮਿਲਨੇ ਨੂ ਮਿੱਤਰਾ ਤੋ ਟਾਈਮ ਹੈਨੀ ਨੀ
ਓ ਕੁਝ ਮੰਗਿਆ ਨਹੀਂ ਕਿਸੇ ਕੋਲੋਂ
ਬਸ ਝੋਲੀਆਂ ਰਹੇ ਆ ਜਾਣੇ ਭਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਪਿੰਡ ਤੋ ਤੁੱਰੇ ਆ ਜਾਕੇ ਸ਼ਹਿਰ ਚ ਰੁਕੇ ਆ
ਖੁੱਲੇ ਘੁੰਮਦੇ ਆ ਰਹਿਓ ਕਾਤੋ ਲੁਕ ਲੁਕ ਕੇ
ਪਿਆਰ ਵੈਰ ਪੈਰ ਜਿਥੇ ਜਿਥੇ ਵੀ ਪਏ ਆ
ਬੀਬਾ ਦਿਲ ਤੋ ਪੁਗਾਈਏ ਨਾ ਹੀ ਫੁੱਕ ਫੁੱਕ ਕੇ
ਮੁੱਕ ਕੇ ਵੀ ਮੁੱਕਣਾ ਨਹੀਂ ਪਾਣਾ ਯਾਰਾ ਦਾ
ਹੈਨੀ ਸਾਹਾਂ ਦਾ ਸਫਰ ਬਾਹਲਾ ਲੰਮਾ ਯਾਰਾ ਦਾ
ਫਿੱਕਰਾਂ ਦੀ ਰੱਖੀ ਹੋਇ ਗੋਲੀ ਬੱਟ ਕੇ
ਓ ਬਾਹਲਾ ਨਹੀਂ ਫਿਕਰ ਸਾਨੂ ਕੰਮਾਂ ਕਾਰਾ ਦਾ
ਅਸੀ ਲੁੱਟਦੇ ਆ ਬੁੱਲੇ ਬਿੱਲੋ ,ਇਹੀ ਸੋਚ ਕੇ ਰਹਿੰਦੇ ਓ ਸਾਲੇ ਮੱਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
You May Also Like
» Moon and Back [Bhalwaan] » Guide To Life [Bhalwaan] » Oceans [Bhalwaan, Shipra Goyal] » Trapped [Bhalwaan] » Eating and Drinking [Bhalwaan, Gurlez Akhtar] » By Yourself [Bhalwaan]FAQs for Pretty Little Lies
Who is singer of Pretty Little Lies song ?
Singer of Bhalwaan.
Who is writer of Pretty Little Lies song ?
Bhalwaan wrote this Song.
Who is the music director of Pretty Little Lies song ?
Pretty Little Lies is Tuned by J-Statik.
Which label release Pretty Little Lies song ?
Pretty Little Lies is released under the label of Freq Records.
Whats the playtime (duration) of Pretty Little Lies song ?
Playtime of song Pretty Little Lies is 02:43 minute.
How can I download Pretty Little Lies song ?
You can download Pretty Little Lies song via click above download links.