Preetam Sheera Jasvir Mp3 Song Download
Get This Song
Play Online
Share This Song
Preetam Song Lyrics
ਓਹ ਵੀ ਛੱਤ 'ਤੇ ਚੜ੍ਹੀ ਸੀ, ਮੈਂ ਵੀ ਮੋੜ 'ਤੇ ਖੜ੍ਹਾ ਸੀ
ਓਹ ਵੀ ਜੱਚਦੀ ਬੜੀ ਸੀ, ਤੇ ਮੈਂ ਵੀ ਹੱਸਦਾ ਬੜਾ ਸੀ
ਮੇਰੇ ਕੋਲ ਦੀ ਲੰਘੇ ਸੀ, ਜੱਗੇ ਕਾ ਜੈਲ੍ਹਾਂ ਸੀ ਨਾਲ ਚਾਰਨੋ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਓਹ ਵੀ ਛੱਤ 'ਤੇ ਚੜ੍ਹੀ ਸੀ, ਮੈਂ ਵੀ ਮੋੜ 'ਤੇ ਖੜ੍ਹਾ ਸੀ
ਓਹ ਵੀ ਜੱਚਦੀ ਬੜੀ ਸੀ, ਤੇ ਮੈਂ ਵੀ ਹੱਸਦਾ ਬੜਾ ਸੀ
ਆਪਾਂ ਤੇ ਵੀ ਲੱਗ ਗਈ ਪਾਬੰਦੀ ਮਿੱਤਰੋ
ਟਾਈਮ ਨਾਲ ਪੈਂਦਾ ਰੋਜ਼ ਘਰ ਵੜਨਾ
ਬਾਪੂ ਕਹਿੰਦਾ Bullet ਦੀ ਚਾਬੀ ਰੱਖਦੇ
ਖੂਹ ਤੇ ਜਾ ਕੇ ਪੈਂਦਾ ਹੁਣ ਕੰਮ ਕਰਨਾ
ਆਪਾਂ ਤੇ ਵੀ ਲੱਗ ਗਈ ਪਾਬੰਦੀ ਮਿੱਤਰੋ
ਟਾਈਮ ਨਾਲ ਪੈਂਦਾ ਰੋਜ਼ ਘਰ ਵੜਨਾ
ਬਾਪੂ ਕਹਿੰਦਾ Bullet ਦੀ ਚਾਬੀ ਰੱਖਦੇ
ਖੂਹ ਤੇ ਜਾ ਕੇ ਪੈਂਦਾ ਹੁਣ ਕੰਮ ਕਰਨਾ
ਹੁਣ ਓਹਦੀ ਵੀ ਦਿਸਦੀ ਨਾ, ਸ਼ਹਿਰ ਵੱਲ ਆਉਂਦੀ ਜਾਂਦੀ ਏ ਡਰਨੋ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਓਹ ਵੀ ਛੱਤ 'ਤੇ ਚੜ੍ਹੀ ਸੀ, ਮੈਂ ਵੀ ਮੋੜ 'ਤੇ ਖੜ੍ਹਾ ਸੀ
ਓਹ ਵੀ ਜੱਚਦੀ ਬੜੀ ਸੀ, ਤੇ ਮੈਂ ਵੀ ਹੱਸਦਾ ਬੜਾ ਸੀ
ਓਹ ਵੀ ਵੇਹਲਾ ਬੜਾ ਸੀ, ਬੜਾ ਹਸੀਨ ਸੀ ਮਿੱਤਰੋ
ਜਦੋਂ ਸਾਡੀ ਨਵੀਂ ਨਵੀਂ ਅੱਖ ਲੱੜੀ ਸੀ
ਓਹ ਵੀ ਚੌਧਵੀਂ ਦੇ ਵਿੱਚੋਂ ਪਾਸ ਹੋ ਗਈ ਸੀ
ਛਾਡੇ ਤੇ ਵੀ ਚੰਦਰੀ ਜਵਾਨੀ ਚੜ੍ਹੀ ਸੀ
ਓਹ ਵੀ ਵੇਹਲਾ ਬੜਾ ਸੀ, ਬੜਾ ਹਸੀਨ ਸੀ ਮਿੱਤਰੋ
ਜਦੋਂ ਸਾਡੀ ਨਵੀਂ ਨਵੀਂ ਅੱਖ ਲੱੜੀ ਸੀ
ਓਹ ਵੀ ਚੌਧਵੀਂ ਦੇ ਵਿੱਚੋਂ ਪਾਸ ਹੋ ਗਈ ਸੀ
ਸਾਡੇ ਤੇ ਵੀ ਚੰਦਰੀ ਜਵਾਨੀ ਚੜ੍ਹੀ ਸੀ
ਛੱਡਤਾ ਸੀ ਯਾਰਾਂ ਨੇ ਲੰਡੂ ਪੁੱਛੀ ਕੋਲੋਂ ਡਰਨਾ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਓਹ ਵੀ ਛੱਤ 'ਤੇ ਚੜ੍ਹੀ ਸੀ, ਮੈਂ ਵੀ ਮੋੜ 'ਤੇ ਖੜ੍ਹਾ ਸੀ
ਓਹ ਵੀ ਜੱਚਦੀ ਬੜੀ ਸੀ, ਤੇ ਮੈਂ ਵੀ ਹੱਸਦਾ ਬੜਾ ਸੀ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ
ਮਾਪੇ ਓਹਦੇ ਫਿਰਦੇ ਆ ਸ਼ਾਮੀ ਭਾਲਦੇ
ਬਣ ਗਈ ਵਚੋਲਣ ਭੈਣ ਸ਼ਿੰਦੋ ਓਸਦੀ
ਕਹਿੰਦੀ ਮੁੰਡਾ ਬਾਹਰੋਂ ਆਇਆ ਪਿੰਡ ਨਾਲਦੇ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ
ਮਾਪੇ ਓਹਦੇ ਫਿਰਦੇ ਆ ਸ਼ਾਮੀ ਭਾਲਦੇ
ਬਣ ਗਈ ਵਚੋਲਣ ਭੈਣ ਸ਼ਿੰਦੋ ਓਸਦੀ
ਕਹਿੰਦੀ ਮੁੰਡਾ ਬਾਹਰੋਂ ਆਇਆ ਪਿੰਡ ਨਾਲਦੇ
ਹੁਣ ਕੇਵਲ ਸੰਧੂ ਨੂੰ ਹਟਾ ਗਈ
ਮਿਸਕਾਲਾਂ ਵੀ ਕਰਨੋ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਭਾਨੀ ਮਾਰਤੀ ਪਤੰਦਰਾਂ ਨੇ, ਹਟਾ ਲਈ ਪੜ੍ਹਨੋ ਕੋਠੇ 'ਤੇ ਚੜ੍ਹਨੋ
ਓਹ ਵੀ ਛੱਤ 'ਤੇ ਚੜ੍ਹੀ ਸੀ, ਮੈਂ ਵੀ ਮੋੜ 'ਤੇ ਖੜ੍ਹਾ ਸੀ
ਓਹ ਵੀ ਜੱਚਦੀ ਬੜੀ ਸੀ, ਤੇ ਮੈਂ ਵੀ ਹੱਸਦਾ ਬੜਾ ਸੀ
You May Also Like
» Baajan Wale Sai [Sheera Jasvir] » Sikhi Dharam [Sheera Jasvir] » Satnam Waheguru [Sheera Jasvir] » Jazba [Sheera Jasvir] » Sarbansdani [Sheera Jasvir] » Neehan Vich [Sheera Jasvir] » Begam [Sheera Jasvir] » Soorbeer [Sheera Jasvir]FAQs for Preetam
Who is singer of Preetam song ?
Singer of Sheera Jasvir.
Who is writer of Preetam song ?
Sheera Jasvir wrote this Song.
Who is the music director of Preetam song ?
Preetam is Tuned by Sheera Jasvir.
Which label release Preetam song ?
Preetam is released under the label of Single Track Studios.
Whats the playtime (duration) of Preetam song ?
Playtime of song Preetam is 06:42 minute.
How can I download Preetam song ?
You can download Preetam song via click above download links.