Pre-Wedding Geeta Zaildar Mp3 Song Download
Get This Song
Play Online
Share This Song
Pre-Wedding Song Lyrics
ਲਾਈਟਾਂ ਲੱਗ ਗਈਆਂ ਹੋਗੀ ਰੋਸ਼ਨੀ
ਸਾਰਾ ਪਿੰਡ ਲਿਸ਼ਕਾਰੇ ਮਾਰਦਾ
ਲਾਈਟਾਂ ਲੱਗ ਗਈਆਂ ਹੋਗੀ ਰੋਸ਼ਨੀ
ਸਾਰਾ ਪਿੰਡ ਲਿਸ਼ਕਾਰੇ ਮਾਰਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਜ਼ਰਾ ਭੇਜ ਕੋਈ Snap ਤੈਨੂੰ ਵੇਖਣਾ ਆ
Live ਲਾਲੀ ਗੱਲਾਂ ਉੱਤੇ ਆਈ ਆ ਕਿ ਨਹੀਂ
ਬਾਹਾਂ ਵਿੱਚ ਚੂੜਾ, ਮਹੰਦੀ ਮੇਰੇ ਨਾਮ ਵਾਲੀ
ਦੱਸ ਹੱਥਾਂ ਉੱਤੇ ਲਾਈ ਆ ਕਿ ਨਹੀਂ
ਦੱਸ ਹੱਥਾਂ ਉੱਤੇ ਲਾਈ ਆ ਕਿ ਨਹੀਂ
ਵੇਲੀ ਪਏ ਲਲਕਾਰੇ ਮਾਰਦੇ
ਕਹਿੰਦੇ ਵਿਆਹ ਆਇਆ ਸਾਡੇ ਯਾਰ ਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਸੁਰੂ ਹੋਇਆ ਸੀ ਸਿਆਲ ਪਿਆ ਪਿਆਰ
ਜਿਹੜੇ ਸਾਲ ਆਪਣ ਮੁੰਦੀਆਂ ਵਟਾਏ ਸੀ ਜਦੋਂ
ਨੀ ਓਹ ਤੋਰੀਏ ਦੇ ਫੁੱਲ ਤੇਰੇ ਵਾਲਾਂ ਚ ਸਜਾ
ਆਪਾ ਫੋਟੋਆਂ ਕਰਾਈਆਂ ਸੀ ਜਦੋਂ
ਆਪਾ ਫੋਟੋਆਂ ਕਰਾਈਆਂ ਸੀ ਜਦੋਂ
ਤੇਰੇ ਮੁੱਖ ਨਾਲ ਹੁਣੇ ਲੱਗ ਕੇ
ਬੁੱਲਾਂ ਲੰਘਿਆ ਹੋਣਾ ਏ ਪਿਆਰ ਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਉਸ ਮੋੜ ਉੱਤੇ ਆ ਕੇ ਪਾਉਣਾ ਭੰਗੜਾ ਜਰੂਰ
ਜਿੱਥੇ ਪਹਿਲੀ ਮੁਲਾਕਾਤ ਹੋਈ ਸੀ
ਤੇਰੀ ਅੱਖਾਂ ਵਿੱਚ ਦੇਖ ਕੇ ਨੀ ਹਾਂ ਦਾ ਜਵਾਬ
ਮੈਨੂੰ ਮਾਢੀ ਮਾਢੀ ਆਸ ਹੋਈ ਸੀ
ਮੈਨੂੰ ਮਾਢੀ ਮਾਢੀ ਆਸ ਹੋਈ ਸੀ
ਛੇਤੀ ਆ ਜਾ ਸਰਦਾਰਨੀ
ਔਖਾ ਤੇਰੇ ਬਿਨਾ ਸਰਦਾਰ ਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਜਦੋ ਗੱਡੀ ਚ ਬਿਠਾ ਕੇ ਪਿੰਡ ਮੁੜਨਾ ਏ ਬਿੱਲੋ ਸੀਸਾ ਤੇਰੇ ਵੱਲ ਹੋਣਾ ਕਾਰ ਦਾ
ਬੈਨ ਦੇਣਾ ਨੀ ਵਿਚੋਲਾ ਕੋਈ ਤੇਰੇ ਨਾਲ ਗੱਡੀ ਚ
ਨੀ ਮੈਂ ਫੜਾ ਫੂਡਾਂ ਨਿਓ ਮਾਰਦਾ ਨੀ ਮੈਂ ਫੜਾ ਫੂਡਾਂ ਨਿਓ ਮਾਰਦਾ
ਤੋਰ ਦੇਣੇ ਆ ਲਾਵਾ ਦੇ ਮਗਰੋਂ ਸਾਰੇ Relative Too Far ਦੇ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਸਾਡੀ ਛੱਤ ਤੇ ਦੇਖੇ ਸੀ ਨੀ ਮਈ ਕਰਦੇ ਪਿਆਰ
ਅੱਜ ਸਾਡੇ ਵਾਂਗੂ ਮੋਰੇ ਮੋਰ ਨੀ
ਤੂੰ ਮੇਰੇ ਘਰ ਦੀ ਭਰ ਮੇਰਾ ਸੋਹਰਾ ਪਰਿਵਾਰ
ਕੱਲ ਆਪੇ ਤੈਨੂੰ ਦਯੁ ਤੋਰ ਨੀ
ਕੱਲ ਆਪੇ ਤੈਨੂੰ ਦਯੁ ਤੋਰ ਨੀ
ਤੈਨੂੰ ਨਾਲ ਦੀ ਕਿਸੇ ਨੇ ਦਸਿਆ
ਨੀ ਏ ਪੁੱਤ ਕਿਸ ਜੈਲਦਾਰ ਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
ਤੂੰ ਹੋਣੀ ਸੂਟਾਂ ਤੇ ਪ੍ਰੈਸ ਮਾਰਦੀ ਨੀ
ਜੱਟ ਮੁੱਛਾਂ ਉੱਤੇ ਹੱਥ ਮਾਰਦਾ
You May Also Like
» Bawri [Afsana Khan] » Lala Lala [Davi Singh, Jasmeen Akhtar] » BROSKI [Veer Sandhu] » Rang Udde Paye [Misaal] » Aftab [Jot Sidhu] » Red Flag [Raman Lakhesar] » War Anthem [Ninja, Wazir Patar, Alfaaz, Roop Bhullar] » DOLLAR [Zafar, Gurlal Brar]FAQs for Pre-Wedding
Who is singer of Pre-Wedding song ?
Singer of Geeta Zaildar.
Who is writer of Pre-Wedding song ?
Geeta Zaildar wrote this Song.
Who is the music director of Pre-Wedding song ?
Pre-Wedding is Tuned by G Guri.
Which label release Pre-Wedding song ?
Pre-Wedding is released under the label of T-Series Apna Punjab.
Whats the playtime (duration) of Pre-Wedding song ?
Playtime of song Pre-Wedding is 04:35 minute.
How can I download Pre-Wedding song ?
You can download Pre-Wedding song via click above download links.