Pranda Nachhatar Gill Mp3 Song Download
Get This Song
Play Online
Share This Song
Pranda Song Lyrics
ਓਹੋ Lecture ਲਾ ਕੇ ਨਿਕਲੀ
ਹੋ ਮੈਂ ਖੜਾ ਸੀ ਯਾਰਾਂ ਨਾਲ
ਪੈਰੀ ਜੁੱਤੀ ਪੌਂਚੇ ਚੱਕਵੇਂ
ਸਿਰ ਤੇ ਚੁੰਨੀ ਸੀ ਲਾਲ
ਹੋ ਪੈਰੀ ਜੁੱਤੀ ਪੌਂਚੇ ਚੱਕਵੇਂ
ਸਿਰ ਤੇ ਚੁੰਨੀ ਸੀ ਲਾਲ
ਓਹੋ ਨਜ਼ਰਾਂ ਮਿਲੌਣੋ ਸੰਗਦੀ ਹਾਂ
ਨਜ਼ਰਾਂ ਮਿਲੌਣੋ ਸੰਗਦੀ
ਬਈ ਅਖਾਂ ਢਕੀਆਂ Gucci ਨਾਲ
ਓ ਦੱਸੀ 22 ਨਛੱਤਰ ਗਿੱਲ ਅੱਗੇ ਕੀ ਹੋਇਆ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
ਓ ਮੋਢੇ Bag Lv ਦਾ ਟੰਗਿਆ
ਮੈਂ ਵੀ ਕੋਲੇ ਜਾ ਕੇ ਖੰਗਯਾ
ਗੁੰਦੀ ਜਿਹੜੀ ਲੰਬੀ ਗੁੱਤ
ਓਹਨੂੰ ਵੇਖ ਕੇ ਬਣ ਗਿਆ ਬੁੱਤ
ਉੱਤੋਂ ਮਹਿਕਾਂ ਸ਼ਨਾਇਲ ਖਿਲਾਰਦਾ
ਮਹਿਕਾਂ ਸ਼ਨਾਇਲ ਖਿਲਾਰਦਾ
ਬਈ ਮੈਂ ਕਿਹਾ ਜੱਟ ਦਾ ਪੁੱਤ ਤੇ ਮਾਰਤਾ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
ਉਹ ਜਾ ਕੇ Canteen ਵਿੱਚ ਬੈਠ ਗਈ
ਮੈਂ ਵੀ ਖੜ ਗਿਆ Counter ਕੋਲ
ਪਰਚੀ ਤੇ ਨੰਬਰ ਲਿਖ ਕੇ
ਓਹਦੇ ਭੇਜਦਾ ਛੋਟੂ ਕੋਲ
ਓਹੋ ਨਂਬਰ ਫਡ ਕੇ ਹੱਸ ਪਈ
ਨਂਬਰ ਫਡ ਕੇ ਹੱਸ ਪਈ
ਮੈਂ ਕਿਹਾ ਹੱਸ ਪਈ ਤਾਂ ਯਾਰਾ ਫੱਸ ਪਈ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
ਓਹਨੇ Smiley Whatsapp ਕਰਤੀ
ਮੈਂ ਵੀ ਚੱਕਵੀ Dp ਜੜ੍ਹ ਤੀ
ਸਾਡੀ ਸ਼ੁਰੂ ਹੋ ਗਈ ਗੱਲਬਾਤ
ਕੀ ਦਿਨ ਤੇ ਕੀ ਫਿਰ ਰਾਤ
ਹੁਣ ਨੈਨਾ ਨਾਲ ਨੈਣ ਵੀ ਮਿਲੌਂਦੀ ਆ
ਨੈਨਾ ਨਾਲ ਨੈਣ ਵੀ ਮਿਲੌਂਦੀ ਆ
ਓ ਵੇਖ ਤੇਰੀ ਭਾਬੀ ਆਉਂਦੀ ਆ
ਏ ਹਾ ਹੋਏ ਹੋਏ ਹੋਏ ਹੋਏ ਹੋਏ ਹੋਏ
You May Also Like
» Gidhe Vich Nachdi [Satwinder Lovely] » Poonian De Supp [Balkar Sidhu] » Koka Dil Mangda [Satinder Satti] » Charkha [BS Binder] » Akhan Ch [Yudhvir Manak] » Nachne Nu [Veer Davinder] » Kachiyan Kailan [Inderjit Nikku] » Aaapo Apni [Gulzar Lahoria]FAQs for Pranda
Who is singer of Pranda song ?
Singer of Nachhatar Gill.
Which label release Pranda song ?
Pranda is released under the label of Planet Recordz (Only CA, MX, US).
Whats the playtime (duration) of Pranda song ?
Playtime of song Pranda is 04:01 minute.
How can I download Pranda song ?
You can download Pranda song via click above download links.