Praise Lakhi Ghuman Mp3 Song Download
Get This Song
Play Online
Share This Song
Praise Song Lyrics
Baxbee
ਓ ਜਚਾ-ਦੀ ਤੇਰੇ ਵੀਨੀ ਕੱਚ ਦੀ
ਜੱਟੀਏ ਤੂੰ ਸਾਨੂੰ ਜੱਚ ਗਈ
ਜਾਣਵੀਂ ਹੱਡਾਂ ਵਿਚ ਰੱਚਦੀ
ਲੱਗਦਾ ਅੱਜ ਜਾਨ ਨਹੀਂ ਬਚਦੀ
ਤੇਰੇ ਉੱਤੋਂ ਵਾਰੀ ਜੱਟ ਆਪ ਆਪਣਾ
ਜਿੱਥੇ ਮਿਲ ਜਾਵੇਂਗੀ ਤੂੰ ਸੁਪਨਾ ਹੀ ਜਪਣਾ
ਰੱਖਾਂਗੇ ਨਹੀਂ ਤੈਨੂੰ ਚੱਕ ਪਲਕਾਂ ਉੱਤੇ
ਮੇਥੋਂ ਬਿਨਾ ਤੇਰੇ ਤੇ ਕਿਸੇ ਦਾ ਹੱਕ ਨਾ
ਪੱਗ ਨਾਲ ਤੇਰੀ ਚੁੰਨੀ ਜੱਚਦੀ
ਦੇਖੀ ਕਿਤੇ ਨਜ਼ਰ ਨਾ ਲੱਗ ਜਾਏ
ਤੇਰੇ ਤੇ ਜੱਟ ਹੱਕ ਰੱਖਦੇ
ਦੇਖੀ ਕੋਈ ਅੱਖ ਨਾ ਰੱਖ ਜੇ
Feel Good ਹੁੰਦਾ ਗੱਲ Catch ਕਰਦੀ
ਤੇਰੇ ਨਾਲ Vibe ਸਾਡੀ Match ਕਰਦੀ
ਦੱਸ ਕਾਨੂੰ ਟੱਕਾ ਕਿਸੇ ਹੋਰ ਵੱਲ ਮੈਂ
ਜਦੋਂ ਤੂੰ ਨਹੀਂ ਅੱਖ ਕਿਸੇ ਨਾਲ Attach ਕਰਦੀ
Insta ਉੱਤੇ ਪਾਉਣੀ Reel ਮੈਂ ਹੱਥ ਫੜ ਕੇ
Insta ਉੱਤੇ ਪਾਉਣੀ Reel ਮੈਂ ਹੱਥ ਫੜ ਕੇ
ਆਜਾ ਕਰੀਏ ਪਿਆਰ ਫਾਇਦਾ ਨਹੀਂ ਲੜ ਕੇ
ਆਜਾ ਕਰੀਏ ਪਿਆਰ ਫਾਇਦਾ ਨਹੀਂ ਲੜ ਕੇ
Love Tarz-ਆ ਲੈ ਆਂਵਾ
ਤੇਰੇ ਉੱਤੇ ਲਿਖਾਂ ਗਾਣਵਾਂ
ਜਦੋਂ ਤੈਨੂੰ ਮੈਂ ਸੁਣਾਵਾਂ ਗਾਣੇ
ਚਾਹ ਚੜ੍ਹਦਾ
ਪਾਵਾਂ ਗੀਤਾਂ ਵਿਚ ਜਾਨ
ਕਰਾਂ ਇਸ਼ਕ ਬਿਆਨ
ਇਕ ਤੈਨੂੰ ਦੂਜਾ ਸ਼ਿਵ ਦੀ ਕਿਤਾਬ ਪੜ੍ਹਦਾ
ਤੇਰੀ ਮਾਰਦੀ ਆ ਖਿੱਚ
ਲੱਬਾਂ ਹਾਸੇ ਤੇਰੇ ਵਿਚ
ਤੂੰ ਵੀ ਮੇਰੇ ਪਿੱਛੇ
ਸੱਚੀ ਕਿੰਨਾ ਕੁਝ ਜਰਦੀ
ਕੀ ਕੋਠੀਆਂ ਕੀ Car-ਆ
ਤੇਰੇ ਉੱਤੇ ਜਾਨ ਵਾਰਾਂ
ਮੈਨੂੰ ਲੱਗਦੀ ਆ ਤੂੰ ਮੇਰੇ ਬੇਬੇ ਵਰਗੀ
ਕਿਸਮਤ ਦੀ ਕਿਸਮਤ ਖੁੱਲ ਗਈ
ਉਸਨੂੰ ਸਾਰੀ ਦੁਨੀਆਂ ਭੁੱਲ ਗਈ
ਉਸਨੂੰ ਸਾਰੀ ਦੁਨੀਆਂ ਭੁੱਲ ਗਈ
ਉਸਨੂੰ ਸਾਰੀ ਦੁਨੀਆਂ ਭੁੱਲ ਗਈ (ਨਾ ਨਾ ਨਾ ਨਾ)
You May Also Like
» Tattoo [Zora Randhawa, Jasmeen Akhtar] » Ja Chala Ja [Master Saleem] » Baitha Reh [Prabh Gill] » All Eyez On Me [Ranjit Bawa ] » Drunk Call [Vicky] » Brampton [Lopon Sidhu] » Rehle Mere Kol [Simran Choudhary, Aditya Rikhari] » Jatt Bolde (Snowman) [Gippy Grewal,Jazzy B]FAQs for Praise
Who is singer of Praise song ?
Singer of Lakhi Ghuman.
Who is writer of Praise song ?
Qismat wrote this Song.
Who is the music director of Praise song ?
Praise is Tuned by BaxBee.
Which label release Praise song ?
Praise is released under the label of T-Series Apna Punjab.
Whats the playtime (duration) of Praise song ?
Playtime of song Praise is 02:18 minute.
How can I download Praise song ?
You can download Praise song via click above download links.