Prabh Ehai Manorathh Mera Bhupinder Singh Mp3 Song Download
Get This Song
Play Online
Share This Song
Prabh Ehai Manorathh Mera Song Lyrics
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਨੀਲ ਕੰਠ ਨਰਹਰਿ ਨਾਰਾਇਣ
ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ ॥੧॥
ਤੋ ਕਹ ਲਾਜ ਹਮਾਰੀ ॥
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ ॥
ਪਾਵਨ ਪਉਨ ਅਹਾਰੀ ॥
ਮਾਧਵ ਮਹਾ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ ॥੧॥
ਮਾਨ ਮੁਕੰਦ ਮੁਰਾਰੀ ॥੧॥
ਪ੍ਰਭ ਜੂ ,ਪ੍ਰਭ ਜੂ ,ਪ੍ਰਭ ਜੂ ,ਪ੍ਰਭ ਜੂ
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਨਿਰਬਿਕਾਰ ਨਿਰਜੁਰ ਨਿੰਦ੍ਰਾ ਬਿਨੁ ਨਿਰਬਿਖ ਨਰਕ ਨਿਵਾਰੀ ॥
ਨਿਰਬਿਖ ਨਰਕ ਨਿਵਾਰੀ ॥
ਕ੍ਰਿਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨਕਾਰੀ ॥੨॥
ਕੁਕ੍ਰਿਤ ਪ੍ਰਨਾਸਨਕਾਰੀ ॥੨॥
ਪ੍ਰਭ ਜੂ ,ਪ੍ਰਭ ਜੂ ,ਪ੍ਰਭ ਜੂ
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਪ੍ਰਭ ਜੂ
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਧਨੁਰਪਾਨਿ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ॥
ਅਨਬਿਕਾਰ ਅਸਿਧਾਰੀ ॥
ਹੌ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥੧॥੪॥
ਗਹਿ ਲੇਹੁ ਉਬਾਰੀ ॥੩॥੧॥੪॥
ਪ੍ਰਭ ਜੂ ,ਪ੍ਰਭ ਜੂ ,ਪ੍ਰਭ ਜੂ
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਪ੍ਰਭ ਜੂ ,ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਨੀਲ ਕੰਠ ਨਰਹਰਿ ਨਾਰਾਇਣ
ਨੀਲ ਕੰਠ ਨਰਹਰਿ ਨਾਰਾਇਣ
ਨੀਲ ਬਸਨ ਬਨਵਾਰੀ ॥੧॥
ਤੋ ਕਹ ਲਾਜ ਹਮਾਰੀ ॥
ਪ੍ਰਭ ਜੂ ,ਪ੍ਰਭ ਜੂ ,ਪ੍ਰਭ ਜੂ
ਤੋ ਕਹ ਲਾਜ ਹਮਾਰੀ ॥
You May Also Like
» Judh Jite Inhee Ke Prasad [Bhupinder Singh] » Jau Raj Dehe Tan Kawan Badai [Bhupinder Singh] » Suni Yara Hamare Sajan [Bhupinder Singh] » Bhinee Rainria Chamkan Tare [Bhupinder Singh] » Prabh Ju To Keh Laaj Hamari [Bhupinder Singh]FAQs for Prabh Ehai Manorathh Mera
Who is singer of Prabh Ehai Manorathh Mera song ?
Singer of Bhupinder Singh.
Who is the music director of Prabh Ehai Manorathh Mera song ?
Prabh Ehai Manorathh Mera is Tuned by BS Giany.
Which label release Prabh Ehai Manorathh Mera song ?
Prabh Ehai Manorathh Mera is released under the label of Universal Music India.
Whats the playtime (duration) of Prabh Ehai Manorathh Mera song ?
Playtime of song Prabh Ehai Manorathh Mera is 07:26 minute.
How can I download Prabh Ehai Manorathh Mera song ?
You can download Prabh Ehai Manorathh Mera song via click above download links.