Police Official Remix Dj Shadow Dubai, Dj Flow, Afsana Khan Mp3 Song Download
Get This Song
Play Online
Share This Song
Police Official Remix Song Lyrics
ਬਿੱਲੋ ਗੋਰਿਆਂ ਦੇ ਸ਼ਹਿਰ 'ਤੇ
ਪੈਂਦਾ Circle ਸਾਡਾ ਭਾਰੀ
ਬਿੱਲੋ ਗੋਰਿਆਂ ਦੇ ਸ਼ਹਿਰ 'ਤੇ
ਪੈਂਦਾ Circle ਸਾਡਾ ਭਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
Off Road ਮਿੱਲੀ ਲੈਜਾ ਤੂੰ
ਚੱਕ Range ਜੱਟ ਦੀ ਕਾਲੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਹੋ ਨਾ ਨਾ ਨਾ ਨਾ ਨਾ ਜੱਟਾ
ਕਰਨੀ ਨਈਂ ਤੈਨੂੰ ਹਾਂ ਜੱਟਾ
ਨਾ ਨਾ ਨਾ ਨਾ ਨਾ ਜੱਟਾ
ਕਰਨੀ ਨਈਂ ਤੈਨੂੰ
ਵੇ ਲੰਮੇ ਪਾ ਪਾ ਬੰਦੇ ਕੁੱਟਦੈਂ
B.b.c . 'ਤੇ ਨਿਊਜ਼ਾਂ ਚੱਲੀਆਂ
ਵੇ ਕਾਰਤੂਸ ਏਦਾਂ ਫ਼ੂਕਦੈਂ
ਜਿਵੇਂ ਮੁਰਗਾ ਛਾਪ ਦੀਆਂ ਲੜੀਆਂ
ਹੋ, ਤੇਰੇ ਜੱਟ ਦੇ ਐਸੇ ਕਿਰਦਾਰ ਬੱਲੀਏ
ਸਾਡੀ ਸ਼ਹਿ 'ਤੇ ਲੋਕੀਂ ਆਉਂਦੇ ਬੰਦਾ ਮਾਰ ਬੱਲੀਏ
ਜਿਹਨੂੰ ਕਹਿੰਦੇ ਆ ਤਸੱਲੀ ਓ ਕਰਾਈ ਹੋਈ ਆ
Toll Italy ਦਾ ਗੱਡੀ ਵਿੱਚ ਨਾਲ ਬੱਲੀਏ
Blow ਤੇਰਾ ਕੱਲ੍ਹਾ ਅੜਦੈ
ਇੱਕ ਪਾਸੇ ਕਤੀੜ ਸਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਅਸੀਂ ਬੰਦੇ ਆਂ Villian ਗੋਰੀਏ
ਜਿਹੜੇ End 'ਚ ਜਾਂਦੇ ਨੇ ਮਾਰੇ
Life ਭਾਵੇਂ ਘੱਟ ਜਿਊਨੇਂ ਆਂ
ਪਰ ਜਾਂਦੇ ਆਂ ਦਿਖਾ ਕੇ ਤਾਰੇ
ਓ Criminal Life ਆ ਨੀ
Gun ਬਿੱਲੋ Wife ਆ ਨੀ
ਬੰਦੇ ਅਸੀਂ ਰੌਂਗ ਸਾਡੇ ਲਈ ਸਭ Right ਆ
ਸ਼੍ਰੀ ਬਰਾੜਾ ਬੈਠੇ ਜੇਲ੍ਹਾਂ 'ਚ
ਅਸੀਂ ਦੁਨੀਆਂ ਚਲਾਉਂਦੇ ਕਾਲੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਹੋ ਨਾ ਨਾ ਨਾ ਨਾ ਨਾ ਜੱਟਾ
ਕਰਨੀ ਨਈਂ ਤੈਨੂੰ ਹਾਂ ਜੱਟਾ
ਨਾ ਨਾ ਨਾ ਨਾ ਨਾ ਜੱਟਾ
ਕਰਨੀ ਨਈਂ ਤੈਨੂੰ ਹਾਂ ਜੱਟਾ
ਵਿਲਨ ਤੂੰ ਜੱਟ ਰੱਖੇਂ ਗੰਨਾਂ ਭਰੀਆਂ
ਫ਼ੀਮ ਦੀਆਂ ਡੱਬੀਆਂ ਵੀ ਰੱਖੇਂ ਖ਼ਰੀਆਂ
ਸੌਂਹ ਤੇਰੀ ਬੰਦੇ ਠੀਕ ਨਈਂ
ਸਾਹ ਤੇਰਿਆਂ ਸਾਹਾਂ 'ਚ ਜਿਹੜੇ ਭਰਦੇ
ਵੇ ਇਨ੍ਹਾਂ ਦੀ ਹੀ ਚੱਕ ਮਾਰੂਗੀ
ਉਸਤਾਦ ਉਸਤਾਦ ਰਹਿੰਦੇ ਕਰਦੇ
ਉਸਤਾਦ ਉਸਤਾਦ ਰਹਿੰਦੇ ਕਰਦੇ
ਹੋ ਡਰਦੀ ਕਿਉਂ ਦੱਬਦੀ ਕਿਉਂ ਦਬਕਾ ਈ ਬੜਾ
ਸਾਨੂੰ ਧੱਕੇ ਸ਼ਾਹੀ ਵਾਲਾ ਕੰਮ ਫ਼ੱਬਦਾ ਈ ਬਾਲਾ
ਮਾਲਵੇ ਦੇ ਰਾਜੇ ਬੱਲੀਏ
ਵੈਲ੍ਹਪੁਣਾ ਏ ਸੱਦਾਮ ਵਾਂਗੂੰ ਭਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
ਜਿਹਤੋਂ ਐ ਪੁਲਿਸ ਡਰਦੀ
ਤੇਰੀ ਓਸ ਜੱਟ ਨਾਲ ਯਾਰੀ
You May Also Like
» Tujh Mein Rab Dikhta Hai Remix [Dj Tejas] » 302 Banju Remix [Harjit Harman,Lahoria production] » Sooraj Dooba Hai Club Mix [DJ Ravish, Arijit Singh, Aditi Singh Sharma] » Munni Badnaam Remix [Dj Shadow Dubai] » Nache Jo Sade Naal Dhol Mix [Hans Raj Hans, Lahoria Production] » Amli Anthem Dhol Mix [Raka, Lahoria Production] » Trucker Dhol Mix [Arjan Dhillon, Lahoria Production] » Ghungroo Remix [Deejay Tk]FAQs for Police Official Remix
Who is singer of Police Official Remix song ?
Singer of Dj Shadow Dubai, Dj Flow, Afsana Khan.
Which label release Police Official Remix song ?
Police Official Remix is released under the label of Djpaji Official.
Whats the playtime (duration) of Police Official Remix song ?
Playtime of song Police Official Remix is 03:45 minute.
How can I download Police Official Remix song ?
You can download Police Official Remix song via click above download links.