Pivoh Pahul Khande Dhar Bhai Nirmal Singh Khalsa Mp3 Song Download
Get This Song
Play Online
Share This Song
Pivoh Pahul Khande Dhar Song Lyrics
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ
ਹਰਿ ਸੱਚੇ ਤਖਤ ਰਚਾਇਆ
ਹਰਿ ਸੱਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ॥
ਸਤਿ ਸੰਗਤਿ ਮੇਲਾ॥
ਸਤਿ ਸੰਗਤਿ ਮੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ
ਨਾਨਕ ਨਿਰਭਉ ਨਿਰੰਕਾਰ
ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ॥
ਵਿਚਿ ਸਿਧਾਂ ਖੇਲਾ॥
ਵਿਚਿ ਸਿਧਾਂ ਖੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ
ਗੁਰੁ ਸਿਮਰ ਮਨਾਈ ਕਾਲਕਾ
ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ॥
ਖੰਡੇ ਕੀ ਵੇਲਾ॥
ਖੰਡੇ ਕੀ ਵੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ
ਗੁਰ ਸੰਗਤਿ ਕੀਨੀ ਖਾਲਸਾ
ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥
ਮਨਮੁਖੀ ਦੁਹੇਲਾ॥
ਮਨਮੁਖੀ ਦੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ
ਵਾਹ ਵਾਹ ਗੋਬਿੰਦ ਸਿੰਘ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧॥
ਆਪੇ ਗੁਰੁ ਚੇਲਾ ॥੧॥ ਆਪੇ ਗੁਰੁ ਚੇਲਾ ॥੧॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ
ਸਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ॥
ਸਤਿ ਸੰਗਤਿ ਮੇਲਾਪ ਕਰਿ ਪੰਚ ਦੂਤ ਸੰਘਾਰੇ॥
ਵਿਚਿ ਸੰਗਤਿ ਢੋਈ ਨਾ ਲਹਿਨਿ ਜੋ ਖਸਮੁ ਵਿਸਾਰੇ॥
ਗੁਰਸਿਖਾਂ ਮੱਥੇ ਉੱਜਲੇ ਸੱਚੇ ਦਰਬਾਰੇ॥
ਹਰਿ ਗੁਰੁ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੨॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥
ਹੁਇ ਜਨਮੁ ਸੁਹੇਲਾ॥
ਪੀਵਹੁ ਪਾਹੁਲ ਖੰਡਧਾਰ
ਪੀਵਹੁ ਪਾਹੁਲ ਖੰਡਧਾਰ ਪੀਵਹੁ ਪਾਹੁਲ ਖੰਡਧਾਰ ਪੀਵਹੁ ਪਾਹੁਲ ਖੰਡਧਾਰ
You May Also Like
» Main Hoon Param Purukh [Bhai Nirmal Singh Khalsa] » Tahi Parkash Hamara [Bhai Nirmal Singh Khalsa] » Ab Main Apni Katha Batano [Bhai Nirmal Singh Khalsa]FAQs for Pivoh Pahul Khande Dhar
Who is singer of Pivoh Pahul Khande Dhar song ?
Singer of Bhai Nirmal Singh Khalsa.
Who is the music director of Pivoh Pahul Khande Dhar song ?
Pivoh Pahul Khande Dhar is Tuned by Traditional.
Which label release Pivoh Pahul Khande Dhar song ?
Pivoh Pahul Khande Dhar is released under the label of Sony Music Entertainment India .
Whats the playtime (duration) of Pivoh Pahul Khande Dhar song ?
Playtime of song Pivoh Pahul Khande Dhar is 13:12 minute.
How can I download Pivoh Pahul Khande Dhar song ?
You can download Pivoh Pahul Khande Dhar song via click above download links.