Piar Kadakdi Dhup Manmohan Waris Mp3 Song Download
Get This Song
Play Online
Share This Song
Piar Kadakdi Dhup Song Lyrics
ਦੋਸਤੋ ਜਿਹੜਾ ਵਿਛੋੜਾ ਏ ਨਾ ਤੇ ਜਿਹੜੀ ਬੇਵਫ਼ਾਈ ਏ
ਏ ਦੋਨੋ ਦੁੱਖ ਦੇਣ ਵਾਲਿਆਂ ਚੀਜਾਂ ਏ ਵੈਸੇ
ਪਰ ਮੇਰੇ ਖਿਆਲ ਚ ਜਿਹੜਾ ਵਿਛੋੜਾ ਏ ਨਾ ਓਹਦੇ ਵਿਚ ਥੋੜਾ ਜੇਹਾ ਮਜਾ ਛੁਪਿਆ ਹੁੰਦਾ
ਕੀਤੇ ਨਾ ਕੀਤੇ
ਉਡੀਕ ਦੇ ਪੂਰੇ ਹੋਣ ਦਾ
ਓਹਦਾ End ਵਧਿਆ ਹੁੰਦਾ ਨਾ ਵਿਛੋੜੇ ਦਾ
ਕਦੀ ਨਾ ਕਦੀ ਤਾ ਮਿਲਣਾ ਹੀ ਆ
ਸੋ ਥੋੜਾ ਥੋੜਾ ਮਜਾ ਆਉਂਦਾ ਇਹਦੇ ਵਿੱਚ
ਆ ਏਦਾਂ ਕਹਿਲੋ ਪੋਹ ਦੇ ਮਹੀਨੇ ਚੁੱਲ੍ਹੇ ਤੇ ਅੱਗ ਸੇਕਦੇ ਹੋਈਏ
ਕਿੱਤੇ 2-4 ਗੁਲ ਵੱਧ ਪੈ ਜਾਣ
ਜਿਹੜੀ ਅੱਗ ਤੁਹਾਨੂੰ ਨਿੱਗ ਦੇਣ ਦੀ ਬਜਾਏ ਤੁਹਾਨੂੰ ਜਾਲਣ ਲੱਗ ਪਏ
ਵਿਛੋੜੇ ਦਾ ਸੇਕ ਇਹੋ ਜੇਹਾ ਹੁੰਦਾ
ਪਰ ਜਿਹੜੀ ਬੇਵਫ਼ਾਈ ਆ ਇਹ ਸਾੜ ਕੇ ਰਾਖ ਕਰ ਦਿੰਦੀ ਆ ਤੁਹਾਨੂੰ
ਇਕ ਇਹੋ ਜੀ ਮੁਟਿਆਰ ਜਿਹਨੂੰ ਆਪਣੇ ਸੱਜਣ ਦੇ ਵਿਛੜੇ ਦੇ ਨਾਲ ਨਾਲ
ਓਹਦੀ ਵਫਾ ਤੇ ਵੀ ਸ਼ੱਕ ਹੋ ਗਿਆ
ਆਪਣੇ ਦਿਲ ਦੇ ਗਿਲੇ ਸ਼ਿਕਵੇ ਉਲ੍ਹਾਮੇ
ਆਪਣੇ ਬੇਵਫਾ ਸੱਜਣ ਨਾਲ ਕਿਵੇਂ ਸਾਂਝੀ ਕਰਦੀ ਆ
ਪਿਆਰ ਉਹ ਜੋ ਰੂਹਾਂ ਦੇ ਤਕ ਗੁਜਰੇ
ਤੱਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀਂ
ਦਿਲਾਂ ਵਿੱਚ ਜੇ ਫਾਸਲੇ ਰਹਿ ਜਾਵਣ
ਸੱਜਣ ਗੱਲ ਨਾਲ ਲਾਉਣਾ ਕੋਈ ਪਿਆਰ ਨਹੀਂ
ਹੋ ਜਿਓੰਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ
ਪਿੱਛੋਂ ਕਬਰ ਤੇ ਆਉਣਾ ਕੋਈ ਪਿਆਰ ਨਹੀਂ
ਜਿਹੜਾ ਪਿਆਰ ਦੀ ਕੜਕ ਦੀ ਧੁੱਪ
ਸਮੇ ਦੇ ਨਾਲ ਦੀ ਢਲ ਗਿਆ ਵੇ
ਤੂੰ ਕੀ ਜਾਣੇ ਇਸ ਧੁੱਪੇ ਸਾਡਾ ਕੀ ਕੀ ਜਲ ਗਿਆ ਵੇ
ਲੋਕੀ ਤੇਰੇ ਬਾਰੇ ਪੁੱਛਦੇ ਮੁੜ ਮੁੜ ਕੇ ਨਾ ਦਸਿਆ ਜਾਵੇ
ਬਦੋ ਬਦੀ ਆ ਜਾਵਣ ਹੰਜੂ ਉਤਲੇ ਮਨੋ ਨਾ ਹੱਸਿਆ ਜਾਵੇ
ਅੱਖੀਆਂ ਦੀ ਲਾਲੀ ਤੱਕ ਸੱਜਣਾ
ਅੱਖੀਆਂ ਦੀ ਲਾਲੀ ਤੱਕ ਸੱਜਣਾ
ਵੇ ਕਈ ਰਾਤਾਂ ਹੋਈਆਂ ਸੌਂਦੇ ਨਾ
ਅਸੀਂ ਸੌਣਾ ਵੀ ਕਿਸੇ ਗਲੋਂ ਏ ਜਦ ਸੁਪਨੇ ਦੇ ਵਿੱਚ ਆਉਂਦੇ ਨਾ
You May Also Like
» Hath Vich Paaya Karha [Kamal Heer] » Kudiye Mere Desh Diye [Kamal Heer] » Amritsar Chete Aa Jaavay [Manmohan Waris] » Mangda Han Khair [Kamal Heer] » Chhajoo Da Chubara [Kamal Heer] » Kahda Oh Punjabi [Kamal Heer] » Raho Bach Ke [Manmohan Waris] » Ki Dunian Te Aaya [Manmohan Waris]FAQs for Piar Kadakdi Dhup
Who is singer of Piar Kadakdi Dhup song ?
Singer of Manmohan Waris.
Who is the music director of Piar Kadakdi Dhup song ?
Piar Kadakdi Dhup is Tuned by Sangtar.
Which label release Piar Kadakdi Dhup song ?
Piar Kadakdi Dhup is released under the label of Plasma Records.
Whats the playtime (duration) of Piar Kadakdi Dhup song ?
Playtime of song Piar Kadakdi Dhup is 02:11 minute.
How can I download Piar Kadakdi Dhup song ?
You can download Piar Kadakdi Dhup song via click above download links.