Phurr Yo Yo Honey Singh, Josh Brar Mp3 Song Download
Get This Song
Play Online
Share This Song
Phurr Song Lyrics
ਪਹਿਲੀ ਦੇ ਨਾਲ ਸੀ ਮੈਂ ਅੱਖੀਆਂ ਲੜਾਈਆਂ
ਦੂਜੀ ਦੇ ਨਾਲ ਵਾਦੇ ਕਸਮਾਂ ਸੀ ਪਾਈਆਂ
ਪਹਿਲੀ ਦੇ ਨਾਲ ਸੀ ਮੈਂ ਅੱਖੀਆਂ ਲੜਾਈਆਂ
ਦੂਜੀ ਦੇ ਨਾਲ ਵਾਦੇ ਕਸਮਾਂ ਸੀ ਪਾਈਆਂ
ਤੀਜੀ ਨੇ ਵੀ ਨਾ ਲਾਈਆਂ ਤੋਡ਼ ਚੜ੍ਹਾਈਆਂ
ਤੀਨਾ ਨੇ ਕੀਤੀਆਂ ਨੇ ਓ ਬੇਵਫ਼ਾਈਆਂ
ਚੋਗਾ ਲੈ ਕੇ ਉੱਡ ਗਈ ਚਿੜੀਆ
ਚੋਗਾ ਲੈ ਕੇ ਉੱਡ ਗਈ ਚਿੜੀਆ
ਫਿਰ ਨਾ ਆਈ ਨਜ਼ਰ
ਪਹਿਲੀ ਉੱਡਦੀ ਫ੍ਰ੍ਰ
ਦੂਜੀ ਉੱਡਦੀ ਫ੍ਰ੍ਰ
ਤੀਜੀ ਉੱਡਦੀ ਫ੍ਰ੍ਰ
ਰਹਿ ਗਏ ਕੱਲੇ ਫ੍ਰ੍ਰ
ਪਹਿਲੀ ਉੱਡਦੀ ਫ੍ਰ੍ਰ
ਦੂਜੀ ਉੱਡਦੀ ਫ੍ਰ੍ਰ
ਤੀਜੀ ਉੱਡਦੀ ਫ੍ਰ੍ਰ
ਰਹਿ ਗਏ ਕੱਲੇ ਫ੍ਰ੍ਰ
ਤਾਕੀ ਤਾਕੀ ਤਾਕੀ ਤਾਕੀ
ਪਹਿਲੀ ਸੀ ਯਾਰੋ ਸੋਹਣੀ ਗੋਰੇ ਗੋਰੇ ਰੰਗ ਦੀ
ਅੱਖਾਂ ਅੱਖਾਂ ਵਿਚ ਜਿਹੜੀ ਦਿਲ ਪਈ ਮੰਗਦੀ
ਅੱਖਾਂ ਅੱਖਾਂ ਵਿਚ ਜਿਹੜੀ ਦਿਲ ਪਈ ਮੰਗਦੀ
ਦਿਲ ਸੀ ਜੋ ਮੰਗਦੀ ਤੈਰਾ ਤਾਂ ਵੀ ਨਾ ਸੰਗਦੀ
ਨੈਣ ਮਿਲਾਗੀ ਚੈਨ ਚੁਰਾਗੀ
ਨੈਣ ਮਿਲਾਗੀ ਚੈਨ ਚੁਰਾਗੀ
ਹੁਣ ਨਾ ਕੋਈ ਖ਼ਬਰ
ਪਹਿਲੀ ਉੱਡਦੀ ਫ੍ਰ੍ਰ
ਦੂਜੀ ਉੱਡਦੀ ਫ੍ਰ੍ਰ
ਤੀਜੀ ਉੱਡਦੀ ਫ੍ਰ੍ਰ
ਰਹਿ ਗਏ ਕੱਲੇ ਫ੍ਰ੍ਰ
ਪਹਿਲੀ ਉੱਡਦੀ ਫ੍ਰ੍ਰ
ਦੂਜੀ ਉੱਡਦੀ ਫ੍ਰ੍ਰ
ਤੀਜੀ ਉੱਡਦੀ ਫ੍ਰ੍ਰ
ਰਹਿ ਗਏ ਕੱਲੇ ਫ੍ਰ੍ਰ
ਸੁਣੋ ਮੇਰਿਆਂ ਪ੍ਰੇਮ ਕਹਾਣੀਆਂ
ਇੱਕ ਸੀ ਰਾਜਾ ਤੇ ਤਿੰਨ ਰਾਣੀਆਂ
ਤਿੰਨੇ ਉੰਗਲਾਂ ਕਿਉਂ ਰੱਖੀਆਂ
ਐਸਾ ਓਹਨੇ ਬਹੁਤ ਮਾਣੀਆਂ
ਪਹਿਲੀ ਸੀ ਕੰਨੀਆਂ ਕੁਵਾਰੀ
ਦੂਜੀ ਤੇ ਅੱਡੀ ਕਰਾਣੀ
ਤੀਜੀ ਤੋਂ ਬਚਦੇ ਬਚਦੇ
ਲੱਗੀ ਮੈਨੂੰ ਇਸ਼ਕ ਬਿਮਾਰੀ
ਕਿਨੂੰ ਕਿਨੂੰ ਪਿਆਰ ਦੇਆ
ਕਿ ਕਿ ਸਬ ਤੋਂ ਵਾਰ ਦੀਆ
ਇੱਕ ਸੀਟ ’ਤੇ ਤਿੰਨ ਸਵਾਰੀ
ਕੇੜੀ ਨੂੰ ਲਾ ਪਾਰ ਦੇਆ
ਨਿੱਤ ਮੈਂ ਛਪਦਾ ਅਖਬਾਰਾਂ ਵਿਚ
ਕਬਰੂ ਸੁਪਰਸਟਾਰਾਂ ਵਿਚ
ਦਿਲ ਵਾਲੇ ਕਮਰੇ ਫੁੱਲ ਸਾਰੇ
ਕਿਨੂੰ ਕਿਨੂੰ ਆਉਣ ਦੇਆ ਮੈਂ
ਕਿਨੂੰ ਕਿਨੂੰ ਜਾਣ ਦੇਆ
ਕਿਨੂੰ ਕਿਨੂੰ ਆਉਣ ਦੇਆ ਮੈਂ
ਕਿਨੂੰ ਕਿਨੂੰ ਜਾਣ ਦੇਆ
ਪਹਿਲੀ ਉੱਡਦੀ ਫ੍ਰ੍ਰ
ਦੂਜੀ ਉੱਡਦੀ ਫ੍ਰ੍ਰ
ਤੀਜੀ ਉੱਡਦੀ ਫ੍ਰ੍ਰ
ਰਹਿ ਗਏ ਕੱਲੇ ਫ੍ਰ੍ਰ
ਪਹਿਲੀ ਉੱਡਦੀ ਫ੍ਰ੍ਰ
ਦੂਜੀ ਉੱਡਦੀ ਫ੍ਰ੍ਰ
ਤੀਜੀ ਉੱਡਦੀ ਫ੍ਰ੍ਰ
ਰਹਿ ਗਏ ਕੱਲੇ ਫ੍ਰ੍ਰ
ਤਾਕੀ ਤਾਕੀ ਤਾਕੀ ਤਾਕੀ
ਹੁਣ ਕਿਸ ਕਿਸ ਨੂੰ ਪਿਆਰ ਕਰਾਂ ਦੁਬਾਰਾ ਸੇ
ਆਹ ਕਹਿੰਦੀ Yo Yo Honey Singh
You May Also Like
» Betaab [Saaj Bhatt] » Main Tera Aashiq [Nitin Sharma] » Ye Dooriyan [Karan Nawani] » Sufi Medley [Chand Malik] » Stand With You [Zack Knight] » Tu Yaad Aya [Adnan Sami] » Anhad Baaje [Chinmayi Tripathi] » Tujhe Kaise - Pata Na Chala [Asees Kaur]FAQs for Phurr
Who is singer of Phurr song ?
Singer of Yo Yo Honey Singh, Josh Brar.
Who is writer of Phurr song ?
Raj Brar, Leo Grewal wrote this Song.
Who is the music director of Phurr song ?
Phurr is Tuned by Yo Yo Honey Singh.
Which label release Phurr song ?
Phurr is released under the label of Think Music.
Whats the playtime (duration) of Phurr song ?
Playtime of song Phurr is 03:15 minute.
How can I download Phurr song ?
You can download Phurr song via click above download links.