Phull Raj Jujhar Mp3 Song Download
Get This Song
Play Online
Share This Song
Phull Song Lyrics
ਅੱਖ ਬੇਬੇ ਤੋ ਬੱਚਾ ਕੇ ਹਰ ਵਾਰ ਮੈਂ
ਅੱਖ ਬੇਬੇ ਤੋ ਬੱਚਾ ਕੇ ਹਰ ਵਾਰ ਮੈਂ
ਬਾਵਾਂ ਗੋਰਿਆਂ ਗਲੇ ਚ ਲਵਾ ਪਾ
ਬੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆਂ
ਵਿਹੜੇ ਆਪਣੇ ਦੇ ਵਿੱਚ ਲਵਾ ਲਾ
ਬੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆਂ
ਵਿਹੜੇ ਆਪਣੇ ਦੇ ਵਿੱਚ ਲਵਾ ਲਾ
ਤੇਰੇ ਹਰ ਗੇੜੇ ਹਰ ਵਾਰ ਸੋਹਣੀਏ
ਤੇਰੇ ਹਰ ਗੇੜੇ ਹਰ ਵਾਰ ਸੋਹਣੀਏ
ਤੈਨੂੰ ਚਾਰ ਚੰਦ ਦਿੰਦਾ ਮੈਂ ਲੱਗਾ
ਫੁੱਲ ਖਿੜ -ਦਾ ਓਹੀ ਨੀ ਜਿਹੜਾ ਤੋੜਕੇ
ਤੇਰੇ ਵਾਲਾਂ ਵਿੱਚ ਦਿੰਦਾ ਮੈਂ ਸੱਜਾ
ਫੁੱਲ ਖਿੜ -ਦਾ ਓਹੀ ਨੀ ਜਿਹੜਾ ਤੋੜਕੇ
ਤੇਰੇ ਵਾਲਾਂ ਵਿੱਚ ਦਿੰਦਾ ਮੈਂ ਸੱਜਾ
ਕਦੇ ਗੋਡਾ ਮੈਂ ਕਯਾਰੀ ਕਦੇ ਪਾਣੀ ਤੈਨੂੰ ਪਾਵਾ
ਕਦੇ ਲਵਾ ਮੈਂ ਸੁਗੰਦਾ ਕਦੇ ਹਿੱਕ ਨਾਲ ਲਾਵਾ
ਕਦੇ ਗੋਡਾ ਮੈਂ ਕਯਾਰੀ ਕਦੇ ਪਾਣੀ ਤੈਨੂੰ ਪਾਵਾ
ਕਦੇ ਲਵਾ ਮੈਂ ਸੁਗੰਦਾ ਕਦੇ ਹਿੱਕ ਨਾਲ ਲਾਵਾ
ਰਹਾਂ ਅੰਗ ਸੰਗ ਹੋਵਾ ਤੈਥੋਂ ਦੂਰ ਨਾ( ਦੂਰ ਨਾ)
ਰਹਾਂ ਅੰਗ ਸੰਗ ਹੋਵਾ ਤੈਥੋਂ ਦੂਰ ਨਾ
ਤੇਰਾ ਪਲ ਵੀ ਨਾ ਖਾਵਾਂ ਮੈਂ ਵੱਸਾ
ਬੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆਂ
ਵਿਹੜੇ ਆਪਣੇ ਦੇ ਵਿੱਚ ਲਵਾ ਲਾ
ਬੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆਂ
ਵਿਹੜੇ ਆਪਣੇ ਦੇ ਵਿੱਚ ਲਵਾ ਲਾ
ਜਿਥੋਂ ਫੁੱਟਦਾ ਕੰਡਾ ਨੀ ਓਥੋ ਤੋੜ ਦਿੰਦਾ ਟਾਹਣੀ
ਸਾਡੇ ਰਾਹ ਵਿੱਚ ਬਣਦੀ ਜੋ ਰੋੜਾ ਮਰਜਾਣੀ
ਰੋੜਾ ਮਰਜਾਣੀ ਰੋੜਾ ਮਰਜਾਣੀ
ਜਿਥੋਂ ਫੁਟਦਾ ਕੰਡਾ ਨੀ ਓਥੋ ਤੋੜ ਦਿੰਦਾ ਟਾਹਣੀ
ਸਾਡੇ ਰਾਹ ਵਿੱਚ ਬਣਦੀ ਜੋ ਰੋੜਾ ਮਰਜਾਣੀ
ਰੋੜਾ ਮਰਜਾਣੀ
ਗੱਲਾਂ ਗੋਰੀਆਂ ਤੇ ਆ ਜਾਵੇ ਝਰੀਟ ਨਾ(ਝਰੀਟ ਨਾ)
ਗੱਲਾਂ ਗੋਰੀਆਂ ਤੇ ਆ ਜਾਵੇ ਝਰੀਟ ਨਾ
ਤੈਨੂੰ ਕੰਡਿਆਂ ਤੋ ਰਖਦਾ ਬੱਚਾ
ਫੁੱਲ ਖਿੜ -ਦਾ ਓਹੀ ਨੀ ਜਿਹੜਾ ਤੋੜਕੇ
ਤੇਰੇ ਵਾਲਾਂ ਵਿੱਚ ਦਿੰਦਾ ਮੈਂ ਸੱਜਾ
ਫੁੱਲ ਖਿੜ -ਦਾ ਓਹੀ ਨੀ ਜਿਹੜਾ ਤੋੜਕੇ
ਤੇਰੇ ਵਾਲਾਂ ਵਿੱਚ ਦਿੰਦਾ ਮੈਂ ਸੱਜਾ
ਗੱਜੇ ਬੱਦਲ ਡੱਰੋਣਾ ਆਵੇ ਚੜਕੇ ਤੂਫਾਨ
ਬੇਹਿਜਾ ਭੜਕੇ ਕਲਾਵਾ ਲਾਤੀ ਦਾਵ ਤੇ ਮੈਂ ਜਾਨ
ਗੱਜੇ ਬੱਦਲ ਡੱਰੋਣਾ ਆਵੇ ਚੜਕੇ ਤੂਫਾਨ
ਬੇਹਿਜਾ ਭੜਕੇ ਕਲਾਵਾ ਲਾਤੀ ਦਾਵ ਤੇ ਮੈਂ ਜਾਨ
ਤੈਨੂੰ ਰਾਜੇ ਵੇ ਫਰੀਦਪੁਰ ਵਾਲਿਆਂ(ਵਾਲਿਆਂ)
ਹਾ ਤੈਨੂੰ ਰਾਜੇ ਵੇ ਫਰੀਦਪੁਰ ਵਾਲਿਆਂ
ਜਾਨ ਦੇ ਕੇ ਵੀ ਲਵਾਂ ਮੈਂ ਬਚਾ
ਬੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆਂ
ਵਿਹੜੇ ਆਪਣੇ ਦੇ ਵਿੱਚ ਲਵਾ ਲਾ
ਬੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆਂ
ਵਿਹੜੇ ਆਪਣੇ ਦੇ ਵਿੱਚ ਲਵਾ ਲਾ
You May Also Like
» Peengh [Raj Jujhar] » Pakhiyan [Raj Jujhar] » Botal [Raj Jujhar] » Bahana [Raj Jujhar] » Yaadan [Raj Jujhar] » Barbaad [Raj Jujhar] » Dukhra [Raj Jujhar] » Baraat [Raj Jujhar]FAQs for Phull
Who is singer of Phull song ?
Singer of Raj Jujhar.
Which label release Phull song ?
Phull is released under the label of Planet Recordz (WW - IN).
Whats the playtime (duration) of Phull song ?
Playtime of song Phull is 04:10 minute.
How can I download Phull song ?
You can download Phull song via click above download links.