Phulkari Balkar Sidhu Mp3 Song Download
Get This Song
Play Online
Share This Song
Phulkari Song Lyrics
ਤਿਖੜ ਦੁਪਹਿਰ ਵਿਚ ਝਲ ਦੀਆ ਪੱਖੀਆਂ
ਬੈਠੀਆਂ ਤ੍ਰਿਝਣੇ ਚ ਸੋਹਣੀਆਂ ਸਖੀਆਂ
ਤਿਖੜ ਦੁਪਹਿਰ ਵਿਚ (ਝਲ ਦੀਆ ਪੱਖੀਆਂ)
ਬੈਠੀਆਂ ਤ੍ਰਿੰਜਣ ਚ (ਸੋਹਣੀਆਂ ਸਖੀਆਂ)
ਬੈਠੀਆਂ ਤ੍ਰਿੰਜਣ ਚ (ਸੋਹਣੀਆਂ ਸਖੀਆਂ)
ਨੀ ਤੂੰ ਸਾਰੀਆਂ ਚੋਂ (ਹਾ)
ਬਿੱਲੋ ਸਾਰੀਆਂ ਚੋਂ ਸਿਰੇ ਦੀ ਰਕਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਗੁਲਾਨਾਰੀ ਕੁੜਤੀ ਤੇ ਸ਼ੀਸ਼ੇ ਜੜ੍ਹਵਾਏ ਤੈ
ਬੀਕਾਨੇਰੀ ਚੂਨੀ ਉੱਤੇ ਘੁੰਗਰੂ ਲਵਾਏ ਤੈ
ਗੁਲਾਨਾਰੀ ਕੁੜਤੀ ਤੇ (ਸ਼ੀਸ਼ੇ ਜੜ੍ਹਵਾਏ ਤੈ)
ਬੀਕਾਨੇਰੀ ਚੂਨੀ ਉੱਤੇ (ਘੁੰਗਰੂ ਲਵਾਏ ਤੈ)
ਬੀਕਾਨੇਰੀ ਚੂਨੀ ਉੱਤੇ (ਘੁੰਗਰੂ ਲਵਾਏ ਤੈ)
ਖਰੇ ਕੇਹੜੀ ਕੇਹੜੀ .. (ਹਾ)
ਖਰੇ ਕੇਹੜੀ ਕੇਹੜੀ
ਲੁੱਟ ਲਈ ਦੁਕਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਸੂਈ ਧਾਗੇ ਨਾਲ ਜਿਹੜੇ ਗੁੰਦੀ ਜਾਵੇਂ ਫੂਲ ਨੀ
ਅਸਲੀ ਵੀ ਫੂਲ ਇਨ੍ਹਾਂ ਫੁੱਲਾਂ ਦੇ ਨਾ ਤੁਲ ਨੀ
ਸੂਈ ਧਾਗੇ ਨਾਲ ਜਿਹੜੇ (ਗੁੰਦੀ ਜਾਵੇਂ ਫੂਲ ਨੀ)
ਅਸਲੀ ਵੀ ਫੂਲ ਇਨ੍ਹਾਂ (ਫੁੱਲਾਂ ਦੇ ਨਾ ਤੁਲ ਨੀ)
ਅਸਲੀ ਵੀ ਫੂਲ ਇਨ੍ਹਾਂ (ਫੁੱਲਾਂ ਦੇ ਨਾ ਤੁਲ ਨੀ)
ਤੇਰੇ ਪੋਤਿਆਂ ਤੇ , (ਹਾ)
ਤੇਰੇ ਪੋਤਿਆਂ ਤੇ ਰੱਬ ਮੇਹਰਬਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਲੋਕੀ ਕਹਿੰਦੇ ਹੁੰਦੀਆਂ ਨੇ ਪਰਿਆ ਤਾਂ ਸੋਹਣਿਆ
ਸੱਚ ਪੁਛੇ ਤੇਰੇ ਨਾਲੋਂ ਸੋਹਣਿਆ ਨਹੀਂ ਹੋਣੀਆਂ
ਲੋਕੀ ਕਹਿੰਦੇ ਹੁੰਦੀਆਂ ਨੇ (ਪਰਿਆ ਤਾਂ ਸੋਹਣਿਆ)
ਸੱਚ ਪੁਛੇ ਤੇਰੇ ਨਾਲੋਂ (ਸੋਹਣਿਆ ਨਾ ਹੋਣੀਆਂ)
ਸੱਚ ਜਾਣੀ ਤੇਰੇ ਨਾਲੋਂ (ਸੋਹਣਿਆ ਨਾ ਹੋਣੀਆਂ)
ਕਿੰਝ ਕਰਿਆ ਨੀ , (ਹਾ)
ਕਿਵੇਂ ਕਰਿਆ ਨੀ ਕੀ ਕੀ ਬਯਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਇਹੋ ਫੁਲਕਾਰੀ ਤੇਰੇ ਸੀਰ ਤੇ ਸਜਾ ਕੇ ਨੀ
ਲੈ ਜਾਉ ਗਾ ਟਿਵਾਣਾ ਤੈਨੂੰ ਡੋਲੀ ਚ ਬੈਠਾ ਕੇ ਨੀ
ਇਹੋ ਫੁਲਕਾਰੀ ਤੇਰੇ (ਸੀਰ ਤੇ ਸਜਾ ਕੇ ਨੀ)
ਲੈ ਜਾਉ ਗਾ ਟਿਵਾਣਾ ਤੈਨੂੰ (ਡੋਲੀ ਚ ਬੈਠਾ ਕੇ ਨੀ)
ਲੈ ਜਾਉ ਗਾ ਟਿਵਾਣਾ ਤੈਨੂੰ (ਡੋਲੀ ਚ ਬੈਠਾ ਕੇ ਨੀ)
ਮਹਿਲ ਕਲਾਂ ਦੀ , (ਹਾ)
ਮਹਿਲ ਕਲਾਂ ਦੀ
ਬਣਾਉ ਤੈਨੂੰ ਸ਼ਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
ਨੀ ਤੂੰ ਫੁਲਕਾਰੀ ਕੱਢ ਦੀ
You May Also Like
» Giddha [Balkar Sidhu] » Daultaan [Balkar Sidhu] » Put Laadla [Balkar Sidhu] » Gabhru [Balkar Sidhu] » Dheean Putt [Balkar Sidhu] » Jhoota [Balkar Sidhu] » Sohniye [Balkar Sidhu]FAQs for Phulkari
Who is singer of Phulkari song ?
Singer of Balkar Sidhu.
Who is writer of Phulkari song ?
Manpreet Tiwana wrote this Song.
Who is the music director of Phulkari song ?
Phulkari is Tuned by Tarun Rishi.
Which label release Phulkari song ?
Phulkari is released under the label of T-Series.
Whats the playtime (duration) of Phulkari song ?
Playtime of song Phulkari is 05:51 minute.
How can I download Phulkari song ?
You can download Phulkari song via click above download links.