Phulan Nalo Sohni Gulzar Bhakar Mp3 Song Download
Get This Song
Play Online
Share This Song
Phulan Nalo Sohni Song Lyrics
Guri Nimana Play This Beat
ਹਾਏ ਮੂੰਹ ਸੁੱਕ ਜਾਂਦਾ ਰੋਜ਼ ਤਾਰੀਫਾਂ ਕਰਦਾ ਯਾ
ਨੀ ਜਿਉਣ ਜੋਗੀਏ ਮੈਂ ਤੇਰੇ ਤੇ ਮਰਦਾ ਯਾ
ਹਾਏ ਜਿਉਣ ਜੋਗੀਏ ਮੈਂ ਤੇਰੇ ਤੇ ਮਰਦਾ ਯਾ
ਨੀ ਮੱਥੇ ਉੱਤੇ ਲਾਈ ਬਿੰਦੀ ਕਾਲੀ ਸੋਣੀ ਹੈ
ਹਾਣ ਦੀਏ ਹਾਏ ਹਾਏ ਹਾਏ ਹਾਏ
ਹਾਣਦੀਏ ਤੂੰ ਸੋਣੀ ਨੀ ਵਾਲੀ ਸੋਣੀ ਹੈ
ਹਾਣਦੀਏ ਤੂੰ ਸੋਣੀ ਨੀ ਵਾਲੀ ਸੋਣੀ ਹੈ
ਹਾਏ ਟੋਰ ਕਢੇ ਜਦ ਜਾਣ ਹੀ ਕੱਢ ਕੇ ਲੈ ਜਾਣਾ
ਵੇ ਮੇਰੇ ਤੋਂ ਹੀ ਨਜ਼ਰ ਲਵਾ ਕੇ ਬਹਿ ਜਾਣੇ
ਮੇਰੇ ਤੂੰ ਹੀ ਨਜ਼ਰ ਲਵਾ ਕੇ
ਹਾਏ ਰੱਬ ਨੇ ਵੇਹਲੇ ਬੈਠ ਕੇ ਤੂੰ ਬਣਾਇਆ ਹੋਣਾ ਏ
ਹਾਣ ਦਿਆਂ ਹੋ ਹੋ ਹੋ
ਹਾਣ ਦਿਆਂ ਤੂੰ ਸੋਣਾ ਨਹੀਂ ਵੇ ਬਾਹਲਾ ਸੋਣਾ ਏ
ਹਾਣ ਦਿਆਂ ਤੂੰ ਸੋਣਾ ਨਹੀਂ ਵੇ ਬਾਹਲਾ ਸੋਣਾ ਏ
ਹਾਏ ਦਿਲ ਲੁੱਟ ਲੈਂਦੀਆਂ ਅੱਖਾਂ ਕਿਸੇ ਲੁਟੇਰੇ ਵਰਗੀਆਂ ਨੇ
ਹਾਏ ਤੂੰ ਨੀ ਪਰੀਆਂ ਵਰਗੀ, ਪਰੀਆਂ ਤੇਰੇ ਵਰਗੀਆਂ ਨੇ
ਤੂੰ ਪਰੀਆਂ ਵਰਗੀ, ਪਰੀਆਂ ਤੇਰੇ ਵਰਗੀਆਂ ਨੇ
ਨੀ ਨੱਕ ਦਾ ਕੋਕਾ ਕੰਨ ਦੀ ਤੇਰੀ ਵਾਲੀ ਸੋਣੀ ਏ
ਹਾਣ ਦੀਏ ਹਾਏ ਹਾਏ ਹਾਏ ਹਾਏ
ਹਾਣਦੀਏ ਤੂੰ ਸੋਣੀ ਨੀ ਵਾਲੀ ਸੋਣੀ ਹੈ
ਹਾਣਦੀਏ ਤੂੰ ਸੋਣੀ ਨੀ ਵਾਲੀ ਸੋਣੀ ਹੈ
ਨਾ ਮੁਖ ਤੇ ਤੇਰੇ ਉਦਾਸੀ, ਮੱਥੇ ਵੱਟ ਨਾ ਵੇਖਾ ਮੈਂ
ਮੈ ਜੰਮੀ ਤੈਨੂੰ ਜਦ ਵੀ ਵੇਖਾ, ਹੱਸਦਾ ਦੇਖਾ ਮੈਂ
ਮੈ ਜੰਮੀ ਤੈਨੂੰ ਜਦ ਵੀ ਵੇਖਾ, ਹੱਸਦਾ ਦੇਖਾ ਮੈਂ
ਹਾਏ ਤੂੰ ਮਿਲਿਆ ਤੇ ਖੁਸ਼ ਹਾਂ ਸੱਚੀ ਭੁੱਲ ਗਈ ਰੋਣਾ ਮੈਂ
ਹਾਣ ਦਿਆਂ ਹੋ ਹੋ ਹੋ ਹੋ
ਹਾਣ ਦਿਆਂ ਤੂੰ ਸੋਣਾ ਨਹੀਂ ਵੇ ਬਾਹਲਾ ਸੋਣਾ ਏ
ਹਾਣ ਦਿਆਂ ਤੂੰ ਸੋਣਾ ਨਹੀਂ ਵੇ ਬਾਹਲਾ ਸੋਣਾ ਏ
ਵੇ ਸੱਤ ਜਨਮ ਲਈ ਸੱਬਿਆਂ ਮੈਨੂੰ ਤੂੰ ਹੀ ਚਾਹੀਦਾ
ਹਾਏ ਰੱਬ ਭੁੱਲ ਜਾਂਦਾ ਜਦ ਵੀ ਤੈਨੂੰ ਗੱਲ ਨਾਲ ਲਾਈਦਾ
ਰੱਬ ਭੁੱਲ ਜਾਂਦਾ ਜਦ ਵੀ ਤੈਨੂੰ ਗੱਲ ਨਾਲ ਲਾਈਦਾ
ਹਾਏ ਤੇਰੇ ਮੇਰੇ ਪਿਆਰ ਦੀ ਵੇ ਕਹਾਣੀ ਸੋਹਣੀ ਏ
ਹਾਣ ਦੀਏ ਹਾਏ ਹਾਏ ਹਾਏ ਹਾਏ
ਹਾਣਦੀਏ ਤੂੰ ਸੋਣੀ ਨੀ ਵਾਲੀ ਸੋਣੀ ਹੈ
ਹਾਣਦੀਏ ਤੂੰ ਸੋਣੀ ਨੀ ਵਾਲੀ ਸੋਣੀ ਹੈ
Guri Nimana Play This Beat
You May Also Like
» Ishq Di Aag [Gulzar Bhakar] » Ishq E Da Rog [Gulzar Bhakar] » Rab Diyan Likhiyan [Gulzar Bhakar] » Nachdi De Naal [Gulzar Bhakar] » Heer [Gulzar Bhakar] » Nachna [Gulzar Bhakar] » Heer Remix [Gulzar Bhakar] » Soorma [Gulzar Bhakar]FAQs for Phulan Nalo Sohni
Who is singer of Phulan Nalo Sohni song ?
Singer of Gulzar Bhakar.
Who is writer of Phulan Nalo Sohni song ?
Ranjit Singh Sidhwan wrote this Song.
Who is the music director of Phulan Nalo Sohni song ?
Phulan Nalo Sohni is Tuned by Gaurav Dayal.
Which label release Phulan Nalo Sohni song ?
Phulan Nalo Sohni is released under the label of Saregama Music.
Whats the playtime (duration) of Phulan Nalo Sohni song ?
Playtime of song Phulan Nalo Sohni is 04:05 minute.
How can I download Phulan Nalo Sohni song ?
You can download Phulan Nalo Sohni song via click above download links.