Photo meri khich Laiye Pama Sarai, Nirmal Sidhu, Mc Jd Mp3 Song Download
Get This Song
Play Online
Share This Song
Photo meri khich Laiye Song Lyrics
ਹਰ ਗਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਹਰ ਗਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਨੱਕ ਤਿਖਾ ਤਲਵਾਰ ਕਰੇ ਨੈਨਾ ਨਾਲ ਵਾਰ
ਨੱਕ ਤਿਖਾ ਤਲਵਾਰ ਕਰੇ ਨੈਨਾ ਨਾਲ ਵਾਰ
ਤੇਰਾ ਔਂਦਾ ਏ ਪ੍ਯਾਰ ਸੋਣੀਏ ਨੀ
ਚੁੰਨੀ ਦੰਦਾਂ ਚ ਦਬਾ ਕੇ ਤੂ
ਜੋ ਨਿੱਮਾ ਨਿੱਮਾ ਹਸਦੀ,
ਨੀ ਨਿਮਾ ਨਿਮਾ ਹਸਦੀ
ਹਰ ਗੱਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਹਰ ਗੱਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਨੀ ਉਡਣੀ ਕਬੂਤਰੀਏ
ਟੰਗਦੀ ਏ ਸੱਪ ਤੇਰੀ ਟੂਨੇ ਹਾਰ ਅੱਖ ਨੀ
ਇਕ ਇਕ ਨਖਰੇ ਦਾ ਮੁੱਲ ਲੱਖ ਲੱਖ ਨੀ
ਟੰਗਦੀ ਏ ਸੱਪ ਤੇਰੀ ਟੂਨੇ ਹਾਰ ਅੱਖ ਨੀ
ਇਕ ਇਕ ਨਖਰੇ ਦਾ ਮੁੱਲ ਲੱਖ ਲੱਖ ਨੀ
ਤੇਰੀ ਮਿੱਠੀ ਮੁਸਕਾਨ ਕੱਡ ਲੈ ਗਯੀ ਮੇਰੀ ਜਾਨ
ਤੇਰੀ ਮਿੱਠੀ ਮੁਸਕਾਨ ਕੱਡ ਲੈ ਗਯੀ ਮੇਰੀ ਜਾਨ
ਨੀ ਤੂ ਸਿਰੇ ਦੀ ਰਕਾਂਨ ਸੋਣੀਏ ਨੀ
ਜਦੋ ਨਜ਼ਰਾਂ ਚੁਰਾ ਕੇ ਤੂ
ਨੀ ਯਾਰਾ ਵਲ ਤਕਦੀ
ਨੀ ਯਾਰਾਂ ਵ੍ਲ ਤਕਦੀ
ਹਰ ਗੱਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਹਰ ਗੱਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਨੀ ਮਾਂ ਦੀਏ ਫੁੱਲ ਝੜੀਏ
ਹਰ ਪਾਸੇ ਹੁੰਦੀਆਂ ਨੇ ਗੱਲਾਂ ਬਸ ਤੇਰੀਆਂ
ਬਿੱਲੋ ਤੈਨੂ ਰੂਪ ਦੀਆਂ ਚੜੀਆਂ ਹਨੇਰੀਆਂ
ਤੇਰੇ ਨਾ ਦੀ ਫੇਰੇ ਮਾਲਾ ਕਰਮਜੀਤ ਪੁਰ ਵਾਲਾ
ਤੇਰੇ ਨਾ ਦੀ ਫੇਰੇ ਮਾਲਾ ਕਰਮਜੀਤ ਪੁਰ ਵਾਲਾ
ਦਿਲ ਸਿੱਧੂ ਨਾਲ ਲਾ ਲਾ ਸੋਣੀਏ ਨੀ
ਕੇਰਾ ਕਿਹਦੇ ਮੁਖੋਂ I Love You
ਨੀ ਕਾਹਤੋ ਪਾਸਾ ਵੱਟਦੀ
ਨੀ ਕਾਹਤੋ ਪਾਸਾ ਵੱਟਦੀ
ਕੇਰਾ ਕਿਹਦੇ ਮੁਖੋਂ I Love You
ਨੀ ਤੂ ਕੇਡਾ ਘਸਦੀ
ਨੀ ਤੂ ਕੇਡਾ ਘਸਦੀ
ਹਰ ਗੱਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਹਰ ਗੱਬਰੂ ਦੇ ਦਿਲ ਵਿਚ ਤੂ
ਨੀ ਅੱਜ ਕਲ ਵਸਦੀ, ਨੀ ਅੱਜ ਕਲ ਵਸਦੀ
ਨੀ ਮਾਂ ਦੀਏ ਫੁੱਲ ਝੜੀਏ
You May Also Like
» Munde Hunde ne Punjabi [Pama Sarai, Master Saleem] » Sare Mele Vich [Pama Sarai, Kuldeep Toor, Don Skilachi] » Sarai Boliyan [Pama Sarai, Rajwinder Kooner, Salman Bhatti] » Bhang [Pama Sarai, Sukhdev Darapuria] » Aaja Pardes Ton [Pama Sarai, Surjit Sagar] » Peen Di Aadat [Pama Sarai, Rufí] » Pind Vich Goli [Pama Sarai, Surjit Trice]FAQs for Photo meri khich Laiye
Who is singer of Photo meri khich Laiye song ?
Singer of Pama Sarai, Nirmal Sidhu, Mc Jd.
Who is writer of Photo meri khich Laiye song ?
Pama Sarai, Nirmal Sidhu wrote this Song.
Who is the music director of Photo meri khich Laiye song ?
Photo meri khich Laiye is Tuned by Pama Sarai.
Which label release Photo meri khich Laiye song ?
Photo meri khich Laiye is released under the label of Planet Recordz Ind.
Whats the playtime (duration) of Photo meri khich Laiye song ?
Playtime of song Photo meri khich Laiye is 04:20 minute.
How can I download Photo meri khich Laiye song ?
You can download Photo meri khich Laiye song via click above download links.