Petrol Ho Gaya Mehnga Preet Brar, Miss Pooja Mp3 Song Download
Get This Song
Play Online
Share This Song
Petrol Ho Gaya Mehnga Song Lyrics
ਆ ਆ ਆ ਆ ਆ ਆ ਆ
ਛੱਡ ਦੇ ਵੇ ਮੇਰੇ ਪਿੱਛੇ ਘੁੱਮਨਾ-ਘੁੰਮੋਨਾ
ਮੈਂ ਵੀ ਨਹੀ ਸ਼ੂਕਿਨਾ ਦਿਲ ਤੇਰੇ ਨਾਲ ਲੌਣਾ
ਸੁਣਜਾ ਨੀ ਖੜਕੇ ਜਿਯੋਨ ਜੋਗੀਏ ਨੀ ਮੇਰੇ ਹਾਲ ਦਿਲ ਦਾ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਸੱਚੇ ਦਿਲੋਂ ਚੰਨੋ ਤੈਨੂੰ ਕਰਿਆ ਪਿਆਰ
ਹੋ ਰਾਹਾਂ 'ਚ ਖੜੇ ਹਾਂ ਤੇਰਾ ਪੌਣ ਨੂ ਦੀਦਾਰ
ਇੰਜ ਨਾਹੀਓਂ ਹੋਣੀਆਂ ਪੜ੍ਹਾਇਆ ਚੱਲੇਯਾ ਵੇ ਮੋਢਾ ਉਤੇ ਖੜ ਕੇ
ਓਏ ਪਿੰਡ ਛੱਡ ਚੰਡੀਗੜ੍ਹ ਲੈ ਲੇ ਦਾਖਲੇ ਨੀ ਬਿੱਲੋ ਤੇਰੇ ਕਰਕੇ
ਪਿੰਡ ਛੱਡ ਚੰਡੀਗੜ੍ਹ ਲੈ ਲੇ ਦਾਖਲੇ ਨੀ ਬਿੱਲੋ ਤੇਰੇ ਕਰਕੇ
ਕਰ ਲੈ ਵੇ ਐਸ਼ ਬਾਪੂ ਦੀ ਜ਼ਮੀਨ ਤੇ, ਹਾਏ
ਕਰ ਲੈ ਵੇ ਐਸ਼ ਬਾਪੂ ਦੀ ਜ਼ਮੀਨ ਤੇ
ਪੜ੍ਹ ਦਾ ਨੀ ਬੈਠਾ ਰਿਹਨਾ ਕੈਂਟੀਨ ਤੇ
ਕਰ ਲੈ ਵੇ ਐਸ਼ ਬਾਪੂ ਦੀ ਜ਼ਮੀਨ ਤੇ
ਪੜ੍ਹ ਦਾ ਨੀ ਬੈਠਾ ਰਿਹਨਾ ਕੈਂਟੀਨ ਤੇ
ਤੂ ਵੀ ਪੀ ਲੈ Coffee ਸਾਡੇ ਨਾਲ ਬੈਠ ਕੇ ਕਿ ਫਿਕਰ ਬਿੱਲ ਦਾ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਨੀਲਾ Ford ਰੱਖਿਆ ਜ਼ਮੀਨ ਵੋਨ ਨੂ, ਹਾਏ ਨੀ
ਨੀਲਾ Ford ਰੱਖਿਆ ਜ਼ਮੀਨ ਵੋਨ ਨੂ
ਰਖੀ ਹੈ ਸਫਾਰੀ ਘੁਮਨ-ਘੁਮੌਨ ਨੂ
ਨੀਲਾ Ford ਰੱਖਿਆ ਜ਼ਮੀਨ ਵੋਨ ਨੂ
ਰਖੀ ਹੈ ਸਫਾਰੀ ਘੁਮਨ-ਘੁਮੌਨ ਨੂ
ਕੁੜੀਆਂ ਦੇ ਪਿੱਛੇ ਰਹਿਣਾ ਐ ਗੇੜੇ ਮਾਰ ਦਾ ਵੇ ਬੁਲੇਟ ਤੇ ਚੜ ਕੇ
ਓਏ ਪਿੰਡ ਛੱਡ ਚੰਡੀਗੜ੍ਹ ਲੈ ਲੇ ਦਾਖਲੇ ਨੀ ਬਿੱਲੋ ਤੇਰੇ ਕਰਕੇ
ਪਿੰਡ ਛੱਡ ਚੰਡੀਗੜ੍ਹ ਲੈ ਲੇ ਦਾਖਲੇ ਨੀ ਬਿੱਲੋ ਤੇਰੇ ਕਰਕੇ
ਮੈਨੂ ਵੀ ਕਈ ਚੌਣ ਵਾਲੇ ਹੋਰ ਮੁੰਡਿਆਂ , ਵੇ ਹਾਏ
ਮੈਨੂ ਵੀ ਕਈ ਚੌਣ ਵਾਲੇ ਹੋਰ ਮੁੰਡਿਆਂ
ਐਥੇ ਤੇਰਾ ਚਲਨਾ ਨਹੀ ਜੋਰ ਮੁੰਡਿਆਂ
ਮੈਨੂ ਵੀ ਕਈ ਚੌਣ ਵਾਲੇ ਹੋਰ ਮੁੰਡਿਆਂ
ਐਥੇ ਤੇਰਾ ਚਲਨਾ ਨਹੀ ਜੋਰ ਮੁੰਡਿਆਂ
ਓਹਨੂ ਜਾਨ ਨਹੀ ਪਯਾਰੀ ਜਿਹੜਾ ਚੱਕੂ ਗਾ ਨਜਾਇਜ਼ ਫਾਇਦਾ ਸਾਡੀ ਢੀਲ ਦਾ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਤੇਰੇ ਵਾਲ ਤੱਕੂ ਕਿਹ੍ੜਾ ਗੈਰ ਸੋਹਣੀਏ, ਹਾਏ ਨੀ
ਤੇਰੇ ਵਾਲ ਤੱਕੂ ਕਿਹ੍ੜਾ ਗੈਰ ਸੋਹਣੀਏ
ਬਨ ਗਏ Group ਪੈ ਗਏ ਵੈਰ ਸੋਹਣੀਏ
ਤੇਰੇ ਵਾਲ ਤੱਕੂ ਕਿਹ੍ੜਾ ਗੈਰ ਸੋਹਣੀਏ
ਬਨ ਗਏ Group ਪੈ ਗਏ ਵੈਰ ਸੋਹਣੀਏ
ਮੈਂ ਤੇਰੀ ਆ ਕਰਮਜੀਤ ਐਵੇ ਨਾ ਸਿਰ ਪੜਵਾ ਲੀ ਲੜਕੇ
ਓਏ ਪਿੰਡ ਛੱਡ ਚੰਡੀਗੜ੍ਹ ਲੈ ਲੇ ਦਾਖਲੇ ਨੀ ਬਿੱਲੋ ਤੇਰੇ ਕਰਕੇ
ਪਿੰਡ ਛੱਡ ਚੰਡੀਗੜ੍ਹ ਲੈ ਲੇ ਦਾਖਲੇ ਨੀ ਬਿੱਲੋ ਤੇਰੇ ਕਰਕੇ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਪਿੰਡ ਛੱਡ ਚੰਡੀਗੜ੍ਹ ਲੈ ਲੇ ਦਾਖਲੇ ਨੀ ਬਿੱਲੋ ਤੇਰੇ ਕਰਕੇ
ਮੇਰੇ ਪਿੱਛੇ ਐਵੇ ਪੇਟ੍ਰੋਲ ਫੂਕ ਕੇ ਵੇ ਤੈਨੂੰ ਕਿ ਮਿਲ ਦਾ
ਓਏ ਮੀਡੀਆ ਵਾਲਾ ਛੱਡ ਦਿੱਤਾ ਚੰਡੀਗੜ੍ਹ ਆਗੇ ਬਿੱਲੋ ਤੇਰੇ ਕਰਕੇ
You May Also Like
» Jagda Khand Warga Ga [Miss Pooja, Preet Brar] » Jagda Khand Warga [Preet Brar, Miss Pooja] » Hawa Kardi [Preet Brar] » Pind Vich Kaale Da Nahin [Preet Brar, Miss Pooja] » Jadon Khedan Yaar Kabaddi [Preet Brar, Miss Pooja] » Hun Dil Nahi Lagda [Preet Brar, Miss Pooja] » Tera Bada Karara Pudna [Miss Pooja, Preet Brar] » Hawa Kardi Any Jogi [Preet Brar]FAQs for Petrol Ho Gaya Mehnga
Who is singer of Petrol Ho Gaya Mehnga song ?
Singer of Preet Brar, Miss Pooja.
Who is writer of Petrol Ho Gaya Mehnga song ?
Bunty Bains wrote this Song.
Who is the music director of Petrol Ho Gaya Mehnga song ?
Petrol Ho Gaya Mehnga is Tuned by Lal Kamal.
Which label release Petrol Ho Gaya Mehnga song ?
Petrol Ho Gaya Mehnga is released under the label of T-Series.
Whats the playtime (duration) of Petrol Ho Gaya Mehnga song ?
Playtime of song Petrol Ho Gaya Mehnga is 06:00 minute.
How can I download Petrol Ho Gaya Mehnga song ?
You can download Petrol Ho Gaya Mehnga song via click above download links.