Pehli War Barbie Maan Mp3 Song Download
Get This Song
Play Online
Share This Song
Pehli War Song Lyrics
ਹੱਥਾਂ 'ਚ ਗੁਲਾਬ ਪੈਰੀ ਤਾਰੇ ਹੋਣਗੇ
ਸਾਡੇ ਅੱਖਾਂ 'ਚ ਸੁਪਨੇ ਕੰਵਾਰੇ ਹੋਣਗੇ
ਹੋਂ ਗੀਆਂ ਰੇਸ਼ਮਾਂ ਗੁਲਾਮ ਤੇਰੀਆਂ
ਆਪਾ ਚੰਨ ਹੋਣੀ ਧਰਤੀ 'ਤੇ ਤਾਰੇ ਹੋਣਗੇ
ਸੀਜ਼ਨ ਹੋਊਗਾ I Guess Fall ਦਾ
ਪਰ ਤੇਰੇ ਲਈ ਲੈ ਆਉਂਗਾ ਬਹਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਉਦੋਂ ਹੋਣੀਆਂ ਨੇ ਕੁਝ ਸਾਡੇ ਪਿਆਰ ਦੀਆਂ ਗੱਲਾਂ
ਕੁਝ ਦਿਲ ਦੀਆਂ ਗੱਲਾਂ ਕੁਝ ਬਾਹਰ ਦੀਆਂ ਗੱਲਾਂ
ਪਤਝੜ ਕਦੇ ਖਿਡੀਆਂ ਬਾਹਰ ਦੀਆਂ ਗੱਲਾਂ
ਨਾਲ ਹੋਣੀਆਂ ਨੇ ਮੇਰੇ ਯਾਰ ਦੀਆਂ ਗੱਲਾਂ
ਓਹਦੋ ਝੀਲਾਂ ਦੇ ਪਾਣੀ ਵੀ ਜਮਾਂ ਕਾਮ ਹੋਣਗੇ
ਓਹਦੋ ਸਾਰੇ ਮੇਰੇ ਸਾਂਹ ਤੇਰੇ ਨਾਮ ਹੋਣਗੇ
ਫੇਰ ਦੌਰ ਚੱਲੂਗਾ ਵੇ ਚਾਰੇ ਪਾਸੇ ਜਸ਼ਨਾਂ ਦਾ
ਓਹਦੋ ਸਾਰਿਆਂ ਦੇ ਹੱਥਾਂ ਵਿੱਚ ਜਾਮ ਹੋਣਗੇ
ਫੇਰ ਦੁਨੀਆ ਕਰਾਂਗੀ ਸਾਰੀ ਇਕ ਪਾਸੇ ਮੈਂ
ਤੇਰੇ ਹਿੱਸੇ ਲਿਖੂ ਆਪਣਾ ਪਿਆਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਕਦੇ ਮੁੱਕਨ ਨਹੀ ਦੇਣੀ ਸਾਡੇ ਦੋਹਾਂ ਦੀ ਕਹਾਣੀ
ਛੋਟੀ ਰਹਿਣੀ ਇਹ ਬਣੂ ਲੱਖਾਂ ਕੋਹਾਂ ਦੀ ਕਹਾਣੀ
ਕਦੇ ਮੁੱਕਨ ਨਹੀ ਦੇਣੀ ਸਾਡੇ ਦੋਹਾਂ ਦੀ ਕਹਾਣੀ
ਛੋਟੀ ਰਹਿਣੀ ਇਹ ਬਣੂ ਲੱਖਾਂ ਕੋਹਾਂ ਦੀ ਕਹਾਣੀ
ਮੈਂਨੂੰ ਤੇਰੇ ਕੋਲੋ ਮਿਲੀਆਂ ਜੋ ਛੋਹਾਂ ਦੀ ਕਹਾਣੀ
ਤੇਨੂੰ ਜਿੱਤਣ ਲਈ ਰੱਬ ਦੀਆਂ ਸੌਹਾਂ ਦੀ ਕਹਾਣੀ
ਗੋਰੇ ਬੈਠਦੇ ਜਦੋਂ ਤੂੰ ਅੱਖਾਂ ਮੁਰੇ ਆਣਕੇ
ਤੇ ਲੱਗੇ ਕਰਾ ਜਿਵੇਂ ਰੱਬ ਦਾ ਦੀਦਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
ਜਦੋਂ ਮਿਲਣਾ ਤੇਨੂੰ ਆ ਪਹਿਲੀ ਵਾਰ ਮੈਂ
You May Also Like
» Dass Jatta [Kamal Khaira, Gurlez Akhtar] » COPE [Fateh Shergill] » Tryna [Veer Sandhu] » Takdeer [Harnav Brar] » Garam Taseer [Shivjot, Gurlej Akhtar] » Different League [Show Kidd] » Surma [Kaur B] » Masla Dil Da [Harmeet Aulakh, Gill Raunta]FAQs for Pehli War
Who is singer of Pehli War song ?
Singer of Barbie Maan.
Who is writer of Pehli War song ?
Gora wrote this Song.
Who is the music director of Pehli War song ?
Pehli War is Tuned by Naaz.
Which label release Pehli War song ?
Pehli War is released under the label of T-Series Apna Punjab.
Whats the playtime (duration) of Pehli War song ?
Playtime of song Pehli War is 03:16 minute.
How can I download Pehli War song ?
You can download Pehli War song via click above download links.