Pehli Mulakaat Jot Harjot Mp3 Song Download
Get This Song
Play Online
Share This Song
Pehli Mulakaat Song Lyrics
ਹਾਂ ਆ ਆ ਆ
ਹਾਂ ਆ ਆ ਆ
ਪਹਿਲੀ Mistake ਹੋਗੀ ਥਾਰ ਵਿੱਚ ਬੈਹ ਕੇ
ਦੂਜੀ Mistake ਓਹਨੂੰ ਬਾਹਲਾ Light ਲੈ ਗਈ
ਤੀਜੀ ਗੱਲ ਵੱਡੀ ਮੈਨੂੰ ਛੇੜਨ Friend'ਆਂ
ਰੰਗ ਲਾਲ ਸੀ ਮੁੰਡੇ ਦੇ ਗਲ ਲੱਗ ਕੇ ਮੁੜੀ
ਨੀਲ ਬਾਹਾਂ ਤੇ ਪਵਾਕੇ
ਜਾਨ ਜੱਟ ਤੋਂ ਛੁਡਾ ਕੇ
ਟੋਟੇ ਟੁੱਟੀਆਂ ਵੰਗਾਂ ਦੇ
ਉੱਥੇ ਛੱਡ ਕੇ ਮੁੜੀ
ਨੀਲ ਬਾਹਾਂ ਤੇ ਪਵਾਕੇ
ਜਾਨ ਜੱਟ ਤੋਂ ਛੁਡਾ ਕੇ
ਟੋਟੇ ਟੁੱਟੀਆਂ ਵੰਗਾਂ ਦੇ
ਉੱਥੇ ਛੱਡ ਕੇ ਮੁੜੀ
ਪਹਿਲੀ ਗੱਲ ਪਹਿਲੀ ਮੁਲਾਕਾਤ ਤੇ ਸੀ ਆਈ
ਦੂਜਾ ਕਾਲਾ ਸੂਟ ਕਰਾ ਜਾਂਦਾ ਸੀ ਤਬਾਹੀ
ਤੀਜੀ ਗੱਲ ਕੀਤੀ ਗੋਰੇ ਰੰਗ ਦੀ ਤਾਰੀਫ਼
ਮਰਜਾਣੀ ਓਹ ਬੁੱਲਾਂ ਦੇ ਵਿਚ ਸੰਗ ਕੇ ਗਈ
ਵੰਗਾਂ ਟੁੱਟ ਗਈਆਂ ਸੱਤ
ਓਹਦੀ ਜੁਲਫ਼ਾਂ ਦਾ ਸੰਪ
ਜੱਟੀ ਨਾਗ ਦੀ ਬੱਚੀ ਵੀ
ਜੱਟ ਡੰਗ ਕੇ ਗਈ
ਵੰਗਾਂ ਟੁੱਟ ਗਈਆਂ ਸੱਤ
ਓਹਦੀ ਜੁਲਫ਼ਾਂ ਦਾ ਸੰਪ
ਜੱਟੀ ਨਾਗ ਦੀ ਬੱਚੀ ਵੀ
ਜੱਟ ਡੰਗ ਕੇ ਗਈ
ਸੋਚਿਆ ਸੀ ਤੇਰੇ ਨਾਲ Snap ਪਾਊਂਗੀ
ਫੇਰ ਤਾਂ ਉਮੀਦ ਉੱਤੇ ਪਾਣੀ ਹਾਣੀਆਂ
ਹੌਲੀ ਹੌਲੀ ਸ਼ੁਰੂ ਕਹਿੰਦੇ ਕਰਦੇ ਨੇ ਸਾਰੇ
ਰੂਹਾਂ ਵਾਲੇ ਪਿਆਰ ਦੀ ਕਹਾਣੀ ਹਾਣੀਆਂ
ਪਰ ਤੇਰੇ ਉੱਤੇ ਮੈਨੂੰ ਜਿੰਨਾ ਆਇਆ ਗੁੱਸਾ
ਉਹੰਨਾ ਹਜੇ ਤਾ ਨਹੀਂ ਵੈਸੇ ਦਿਲੋਂ ਕੱਡ ਕੇ ਮੁੜੀ
ਨੀਲ ਬਾਹਾਂ ਤੇ ਪਵਾਕੇ
ਜਾਨ ਜੱਟ ਤੋਂ ਛੁਡਾ ਕੇ
ਟੋਟੇ ਟੁੱਟੀਆਂ ਵੰਗਾਂ ਦੇ
ਉੱਥੇ ਛੱਡ ਕੇ ਮੁੜੀ
ਨੀਲ ਬਾਹਾਂ ਤੇ ਪਵਾਕੇ
ਜਾਨ ਜੱਟ ਤੋਂ ਛੁਡਾ ਕੇ
ਟੋਟੇ ਟੁੱਟੀਆਂ ਵੰਗਾਂ ਦੇ
ਉੱਥੇ ਛੱਡ ਕੇ ਮੁੜੀ
Good Feel ਹੋਇਆ ਕਹਿੰਦੀ ਤੈਨੂੰ ਮਿਲ ਕੇ
ਭਾਵੇਂ ਮੈਨੂੰ ਸੰਗ ਨਾਲ ਕਿਹਾ ਨਾਰ ਨਹੀਂ
ਗੱਤ ਤੇ ਨਿਸ਼ਾਨ ਮੋਤੀ ਸੂਟ ਤੋਂ ਘਿਰੇ
ਕਾਲੀ ਕਰਵਾਉਂਦੀ ਸੀ ਅੱਖਾਂ ਦੇ ਵਾਰ ਨਹੀਂ
Light Pink ਗੱਲਾਂ ਪੂਰੀ Mean ਮੁਟਿਆਰ
ਸਾਨੂੰ ਲਾਰਿਆਂ ਦੀ ਸੂਲੀ ਉੱਤੇ ਟੰਗ ਕੇ ਗਈ
ਵੰਗਾਂ ਟੁੱਟ ਗਈਆਂ ਸੱਤ
ਓਹਦੀ ਜੁਲਫ਼ਾਂ ਦਾ ਸੰਪ
ਜੱਟੀ ਨਾਗ ਦੀ ਬੱਚੀ ਵੀ
ਜੱਟ ਡੰਗ ਕੇ ਗਈ
ਵੰਗਾਂ ਟੁੱਟ ਗਈਆਂ ਸੱਤ
ਓਹਦੀ ਜੁਲਫ਼ਾਂ ਦਾ ਸੰਪ
ਜੱਟੀ ਨਾਗ ਦੀ ਬੱਚੀ ਵੀ
ਜੱਟ ਡੰਗ ਕੇ ਗਈ
ਤਿੰਨ ਦਿਨ ਕੰਬਦੇ ਰਹਿ ਹੱਥ ਸੋਚ ਕੇ
ਐਨੀ ਕਿਵੇਂ ਕੱਲੀ ਨੇ ਦਲੇਰੀ ਕਰ ਲਈ
ਬਾਕੀ ਗੱਲਾਂ ਛੱਡ ਨੀ ਤੂੰ ਜੀਣ ਜੋਗੀਏ
ਬੰਦ ਤੂੰ ਮੁੱਠੀ 'ਚ ਜਾਨ ਮੇਰੀ ਕਰ ਲਈ
ਕਾਬਲ ਸਰੂਪਵਾਲੀ ਕਿਵੇਂ ਦਾ ਦਿਲੋਂ
ਓਹਦਾ ਐਵੇਂ ਦੇ ਸਵਾਲ ਵਿੱਚੋਂ ਲਬ ਕੇ ਮੁੜੀ
ਨੀਲ ਬਾਹਾਂ ਤੇ ਪਵਾਕੇ
ਜਾਨ ਜੱਟ ਤੋਂ ਛੁਡਾ ਕੇ
ਟੋਟੇ ਟੁੱਟੀਆਂ ਵੰਗਾਂ ਦੇ
ਉੱਥੇ ਛੱਡ ਕੇ ਮੁੜੀ
ਵੰਗਾਂ ਟੁੱਟ ਗਈਆਂ ਸੱਤ
ਓਹਦੀ ਜੁਲਫ਼ਾਂ ਦਾ ਸੰਪ
ਜੱਟੀ ਨਾਗ ਦੀ ਬੱਚੀ ਵੀ
ਜੱਟ ਡੰਗ ਕੇ ਗਈ
ਜੱਸੀ ਓਏ
ਵੰਗਾਂ ਟੁੱਟ ਗਈਆਂ ਸੱਤ
ਓਹਦੀ ਜੁਲਫ਼ਾਂ ਦਾ ਸੰਪ
ਜੱਟੀ ਨਾਗ ਦੀ ਬੱਚੀ ਵੀ
ਜੱਟ ਡੰਗ ਕੇ ਗਈ
You May Also Like
» Jodi Saadi [Amnindr Bhangu] » Udeekan Teriyaan [Gunjazz] » My Hood [Inderpal Moga, Chani Nattan] » Khutti [Diljit Dosanjh, Saweetie] » Assi Dekkheya [Miel] » Dilli Sara [Kamal Khan, Kuwar Virk] » BAIL [Sonu Thukral] » Photo [Arjan Dhillon, Nimrat Khaira ]FAQs for Pehli Mulakaat
Who is singer of Pehli Mulakaat song ?
Singer of Jot Harjot.
Who is writer of Pehli Mulakaat song ?
Kabal Saroopwali wrote this Song.
Who is the music director of Pehli Mulakaat song ?
Pehli Mulakaat is Tuned by Jassi X.
Which label release Pehli Mulakaat song ?
Pehli Mulakaat is released under the label of True Music.
Whats the playtime (duration) of Pehli Mulakaat song ?
Playtime of song Pehli Mulakaat is 03:03 minute.
How can I download Pehli Mulakaat song ?
You can download Pehli Mulakaat song via click above download links.