Peg Tere Naam Da Maqbool Mp3 Song Download
Get This Song
Play Online
Share This Song
Peg Tere Naam Da Song Lyrics
ਏ Yo, The Kidd!
ਓ ਯਾਰਾ ਨਾਲ ਬੋਤਲਾਂ ਦੇ ਪੱਟੇ ਦੱਟ ਨੀ
ਹੋ ਦਿੱਲ ਉੱਤੇ ਗੱਲ ਨਹੀ ਓ ਲੌਂਦੇ ਜੱਟ ਨੀ
ਦਿੱਲ ਉੱਤੇ ਗੱਲ ਨਹੀ ਓ ਲੌਂਦੇ ਜੱਟ ਨੀ
ਦਿੱਲ ਉੱਤੇ ਗੱਲ ਨਹੀ ਓ ਲੌਂਦੇ ਜੱਟ ਨੀ
ਓ ਯਾਰਾ ਨਾਲ ਬੋਤਲਾਂ ਦੇ ਪੱਟੇ ਦੱਟ ਨੀ
ਹੋ ਦਿੱਲ ਉੱਤੇ ਗੱਲ ਨਹੀ ਓ ਲੌਂਦੇ ਜੱਟ ਨੀ
ਦਿੱਲ ਉੱਤੇ ਗੱਲ ਨਹੀ ਓ ਲੌਂਦੇ ਜੱਟ ਨੀ
ਦਿੱਲ ਉੱਤੇ ਗੱਲ ਨਹੀ ਓ ਲੌਂਦੇ ਜੱਟ ਨੀ
ਯਾਰੀਆਂ ਨੇ ਜਾਨ ਤੋਂ ਪ੍ਯਾਰੀਆਂ
ਯਾਰੀਆਂ ਨੇ ਜਾਨ ਤੋਂ ਪ੍ਯਾਰੀਆਂ
ਲੱਗ ਨਾਰਾ ਪਿੱਛੇ ਯਾਰ ਨਾ ਰੁੱਸਾਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਰਾਤੀ ਟੁੱਟੀਆਂ ਦੇ ਜਸ਼ਨ ਮਨਾਏ
ਨੀ Tight ਹੋਕੇ ਤੇਰੇ ਯਾਰ ਨੇ
ਨੀ Tight ਹੋਕੇ ਤੇਰੇ ਯਾਰ ਨੇ
ਪੇਗ ਤੇਰੇ ਨਾ ਦੇ ਯਾਰਾ ਨੂ ਲਵਾਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਰਾਤੀ ਟੁੱਟੀਆਂ ਦੇ ਜਸ਼ਨ ਮਨਾਏ
ਹੋ Date ਉੱਤੇ ਜਾਣਾ ਕਦੀ ਜਾਣਾ ਮੈਂ Kasauli
ਹੁੰਦੀ ਨਿਤ ਨਵੀ ਤੇਰੀ ਕੋਈ Demand ਸੀ
ਦੋ ਚਾਰ ਪੇਗ ਲਾਕੇ ਜੱਟ Set ਹੋ ਗਯਾ
ਨੀ ਲਗਦਾ ਓ Cage ਕੋਈ Brand ਸੀ
ਦੋ ਚਾਰ ਪੇਗ ਲਾਕੇ ਜੱਟ Set ਹੋ ਗਯਾ
ਨੀ ਲਗਦਾ ਓ Cage ਕੋਈ Brand ਸੀ
ਫਿਰ ਖੱੜਕੀ ਗਲਾਸੀ Late Night ਤਕ
ਖੱੜਕੀ ਗਲਾਸੀ Late Night ਤਕ
ਜਗ ਦਾਰੂ ਵਾਲੇ ਜੱਟ ਨੇ ਚਲਾਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਰਾਤੀ ਟੁੱਟੀਆਂ ਦੇ ਜਸ਼ਨ ਮਨਾਏ
ਨੀ Tight ਹੋਕੇ ਤੇਰੇ ਯਾਰ ਨੇ
ਨੀ Tight ਹੋਕੇ ਤੇਰੇ ਯਾਰ ਨੇ
ਪੇਗ ਤੇਰੇ ਨਾ ਦੇ ਯਾਰਾ ਨੂ ਲਵਾਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਰਾਤੀ ਟੁੱਟੀਆਂ ਦੇ ਜਸ਼ਨ ਮਨਾਏ
ਓ ਬਾਰੀ ਬਰਸੀ ਖੱਟਣ ਗੇਯਾ ਸੀ
ਖੱਟ ਕੇ ਲਿਆਉਂਦੀਆਂ ਨੇ Rifle ਆਂ
ਓ ਬਾਰੀ ਬਰਸੀ ਖੱਟਣ ਗੇਯਾ ਸੀ
ਖੱਟ ਕੇ ਲਿਆਉਂਦੀਆਂ ਨੇ Rifle ਆਂ
ਹੋ ਨੱਢੀ ਜਦੋਂ ਛੱਡ ਜਾਂਦੀ ਆ
ਯਾਰ ਗੁੰਡੀ ਦੇ ਸਜੌਂਣ ਫਿਰੇ ਮਿਹਫੀਲਾਂ
ਨੱਢੀ ਜਦੋਂ ਛੱਡ ਜਾਂਦੀ ਆ
ਯਾਰ ਗੁੰਡੀ ਦੇ ਸਜੌਂਣ ਫਿਰੇ ਮਿਹਫੀਲਾਂ
ਹੋ ਦੇਵਦਾਸ ਵਾਂਗੂ ਬਣੂ ਪਕਾ ਮੈਂ ਸ਼ਰਾਬੀ
ਬਲੀਏ ਖ੍ਯਲ ਦਿਲੋਂ ਕੱਦ ਦੇ
Prince ਰੱਖੜੀ ਵਾਲਾ ਨਾ ਕਦੇ ਮੂੰ ਤੈਨੂੰ ਲਾਊ
ਸੋਚਣਾ ਰਕਾਨੇ ਨੀ ਤੂ ਛੱਡ ਦੇ
Prince ਰੱਖੜੀ ਵਾਲਾ ਨਾ ਕਦੇ ਮੂੰ ਤੈਨੂੰ ਲਾਊ
ਸੋਚਣਾ ਰਕਾਨੇ ਨੀ ਤੂ ਛੱਡ ਦੇ
ਜਾ ਕੱਡ ਤਾ ਰਕਾਨੇ ਤੈਨੂੰ ਦਿਲ ਚੋਂ
ਕੱਡ ਤਾ ਰਕਾਨੇ ਤੈਨੂੰ ਦਿਲ ਚੋਂ
ਜਾਣੂ ਬੁੱਗੇ ਆਲੇ ਚੋਜ ਮੈਂ ਮੁਕਾਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਰਾਤੀ ਟੁੱਟੀਆਂ ਦੇ ਜਸ਼ਨ ਮਨਾਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਰਾਤੀ ਟੁੱਟੀਆਂ ਦੇ ਜਸ਼ਨ ਮਨਾਏ
ਨੀ Tight ਹੋਕੇ ਤੇਰੇ ਯਾਰ ਨੇ
ਨੀ Tight ਹੋਕੇ ਤੇਰੇ ਯਾਰ ਨੇ
ਪੇਗ ਤੇਰੇ ਨਾ ਦੇ ਯਾਰਾ ਨੂ ਲਵਾਏ
ਨੀ ਠੇਕੇ ਉੱਤੇ ਬਿਹ ਕੇ ਬੱਲੀਏ
ਰਾਤੀ ਟੁੱਟੀਆਂ ਦੇ ਜਸ਼ਨ ਮਨਾਏ
You May Also Like
» Jattian Ton Jatt Khus Gaye [Maqbool] » Chak La Rumal [Maqbool] » Manke Te Manke [Maqbool] » Din Beet Gaye [Maqbool] » Sada Munda Tu Pattya [Maqbool] » Pind Tere De Munday [Maqbool] » Meri Arthi [Maqbool]FAQs for Peg Tere Naam Da
Who is singer of Peg Tere Naam Da song ?
Singer of Maqbool.
Who is the music director of Peg Tere Naam Da song ?
Peg Tere Naam Da is Tuned by Varinder Bachchan.
Which label release Peg Tere Naam Da song ?
Peg Tere Naam Da is released under the label of T-Series.
Whats the playtime (duration) of Peg Tere Naam Da song ?
Playtime of song Peg Tere Naam Da is 04:43 minute.
How can I download Peg Tere Naam Da song ?
You can download Peg Tere Naam Da song via click above download links.