Peen Da Bahana Sonu Jafar Mp3 Song Download
Get This Song
Play Online
Share This Song
Peen Da Bahana Song Lyrics
ਕਦੇ ਖ਼ੁਸ਼ੀ ਵਿੱਚ ਪੀਂਦੇ ਕਦੇ ਗ਼ਮ ਜਾ ਭੁਲਾਉਣ ਨੂੰ
ਜੱਟ ਬੁੱਲੋ ਕਾਲੇ ਰਹਿੰਦੇ Peg ਜਾਂ ਬਣਾਉਣ ਨੂੰ
ਯਾਰ ਹੋਣ ਕੱਠੇ ਡੱਟ ਬੋਤਲਾਂ ਦੇ ਪੱਟੇ ਹੋਣ
ਦਿਲ ਚ ਬਰੂਦ ਲੱਗੇ ਡੱਬਾਂ ਨਾਲ ਕੱਟੇ ਹੋਣ
ਬੰਦੇ ਖ਼ਾਸ ਖ਼ਾਸ ਹੋਣ ਨਾ ਬੇਗਾਨਾ ਚਾਹੀਦਾ
ਜੱਟਾਂ ਨੂੰ ਤਾਂ ਬੱਲੀਏ ……
ਜੱਟਾਂ ਨੂੰ ਤੇ ਪੀਣ ਦਾ ਬਹਾਨਾ ਚਾਹੀਦਾ
ਯਾਰਾਂ ਨਾਲ ਪੀਣ ਦਾ ਬਹਾਨਾ ਚਾਹੀਦਾ
3 4 Peg ਜਦੋਂ ਪੀ ਲਵਾਂ ਨੀ ਸਾਰਿਆਂ ਤੂੰ ਦਿਖਦੀ
ਨਾ ਬੋਤਲ ਤੇ ਲਿਖਿਆ ਮੈਂ ਤੇਰਾ ਨੀ ਤੂੰ ਹੱਥਾਂ ਤੇ ਲਿਖਦੀ
ਜਦੋ ਖੜਕੇ ਗਲਾਸੀ ਆਵੇ ਝਾਜਰਾ ਦੀ Sound ਨੀ
ਨੀ ਦਿਲ ਮੇਰਾ ਕਰੇ ਹੋਜਾ ਮੈਂ ਦਾਰੂ ਨਾਲ Bond ਨੀ
ਨੀ ਦੁੱਖਾਂ ਦੀ ਦਵਾਈ ਚੰਗੇ ਬੰਦੇ ਨੇ ਬਣਾਈ
ਲੱਗੀ ਮਹਿਫ਼ਲ ਰਹਿੰਦੀ ਸਾਡੀ ਜ਼ਿੰਦਗੀ ਚ ਆਈ
ਠੇਕਾ ਠੇਕਿਆਂ ਦਾ ਲੈਣਾ ਨਾ ਖਜਾਨਾ ਚਾਹੀਦਾ
ਠੇਕਾ ਠੇਕਿਆਂ ਦਾ ਲੈਣਾ ਨਾ ਖਜਾਨਾ ਚਾਹੀਦਾ
ਜੱਟਾਂ ਨੂੰ ਤੇ ਪੀਣ ਦਾ ਬਹਾਨਾ ਚਾਹੀਦਾ
ਯਾਰਾਂ ਨਾਲ ਪੀਣ ਦਾ ਬਹਾਨਾ ਚਾਹੀਦਾ
ਜੱਟਾਂ ਨੂੰ ਤੇ ਪੀਣ ਦਾ ਬਹਾਨਾ ਚਾਹੀਦਾ
ਯਾਰਾਂ ਨਾਲ ਪੀਣ ਦਾ ਬਹਾਨਾ ਚਾਹੀਦਾ
ਇੱਕ ਵੀ ਨਾ ਸੋਫੀ ਹੁੰਦਾ ਬੱਤ ਹੁੰਦੇ ਸਾਰੇ ਨੀ
ਮਿੰਟਾ ਵਿੱਚ ਕੱਠੇ ਹੋਣ ਲਾਉਂਦਾ ਨਾ ਕੋਈ ਲਾਰੇ ਨੀ
ਕਈ ਨੀਟ ਖੱਚਦੇ ਆ ਕਈ ਖਾਰਾਂ ਮੰਗਦੇ
ਜੱਟਾਂ ਦੇ ਤਾਂ ਤੀਆਂ ਵਾਂਗੂੰ ਦਿਨ ਲੰਗਦੇ
ਦਾਰੂ ਮਹਿੰਗੀ ਬੜੀ ਪੀਤੀ ਲੋਰ ਘਰਦੀ ਦਿੰਦੀ ਆ
ਨੀ ਇਹ ਕਿੱਥੇ ਨੇੜੇ ਲੱਗਣ ਸਰਦੀ ਦਿੰਦੀ ਆ
ਗੁਰਤੇਜ ਕਹਿੰਦਾ ਦਾਰੂ ਦਾ ਮਹਿਖਾਨਾ ਚਾਹੀਦਾ
ਗੁਰਤੇਜ ਕਹਿੰਦਾ ਦਾਰੂ ਦਾ ਮਹਿਖਾਨਾ ਚਾਹੀਦਾ
ਜੱਟਾਂ ਨੂੰ ਤੇ ਪੀਣ ਦਾ ਬਹਾਨਾ ਚਾਹੀਦਾ
ਯਾਰਾਂ ਨਾਲ ਪੀਣ ਦਾ ਬਹਾਨਾ ਚਾਹੀਦਾ
ਜੱਟਾਂ ਨੂੰ ਤੇ ਪੀਣ ਦਾ ਬਹਾਨਾ ਚਾਹੀਦਾ
ਯਾਰਾਂ ਨਾਲ ਪੀਣ ਦਾ ਬਹਾਨਾ ਚਾਹੀਦਾ
ਥੋਡੇ Weekend Fun ਹੁੰਦਾ ਬੱਲੀਏ ਸਾਨੂੰ ਤੇ ਰੋਜ਼ਾਨਾ ਚਾਹੀਦਾ
ਯਾਰਾਂ ਨਾਲ ਪੀਣ ਦਾ ਬਹਾਨਾ ਚਾਹੀਦਾ
You May Also Like
» Mehnge Mull [Sonu Jafar] » Mittran De Khatey [Sonu Jafar] » Oh Mahi Re [Sonu Jafar] » Nishan Mitt Je [Sonu Jafar] » Sohni Jehi Kudi [Sonu Jafar] » Aashiqan Di Zaat [Sonu Jafar] » Roop Da Chamkara [Sonu Jafar] » Sanu Jayin Milke [Sonu Jafar]FAQs for Peen Da Bahana
Who is singer of Peen Da Bahana song ?
Singer of Sonu Jafar.
Who is writer of Peen Da Bahana song ?
Sonu Jafar, Jesbir Mehram wrote this Song.
Who is the music director of Peen Da Bahana song ?
Peen Da Bahana is Tuned by Daljit Singh.
Which label release Peen Da Bahana song ?
Peen Da Bahana is released under the label of Single Track Studios.
Whats the playtime (duration) of Peen Da Bahana song ?
Playtime of song Peen Da Bahana is 04:20 minute.
How can I download Peen Da Bahana song ?
You can download Peen Da Bahana song via click above download links.