Peedh Parvinder Mp3 Song Download
Get This Song
Play Online
Share This Song
Peedh Song Lyrics
ਹੋ ਕੇ ਹੰਝੂ ਤੇ ਪੀੜਾਂ ਦਾ
ਮੈਂ ਯਾਰੋ ਇਕ ਗੁਲਦਸਤਾ ਹਾਂ
ਜਿਸ ਰਾਹ ਦੀ ਕੋਈ ਮੰਜ਼ਿਲ ਨਹੀਂ
ਇਕ ਭੁੱਲਿਆ ਹੋਇਆ ਰਸਤਾ ਹਾਂ
ਹੋ ਕੇ ਹੰਝੂ ਤੇ ਪੀੜਾਂ ਦਾ
ਮੈਂ ਯਾਰੋ ਇਕ ਗੁਲਦਸਤਾ ਹਾਂ
ਜਿਸ ਰਾਹ ਦੀ ਕੋਈ ਮੰਜ਼ਿਲ ਨਹੀਂ
ਇਕ ਭੁੱਲਿਆ ਹੋਇਆ ਰਸਤਾ ਹਾਂ
ਪਾ ਕੇ ਖੋਣਾ ਤੇ ਫਿਰ ਰੋਣਾ
ਪਾ ਕੇ ਖੋਣਾ ਤੇ ਫਿਰ ਰੋਣਾ
ਤਕਦੀਰ ਹੀ ਆਖ ਲਿਓ
ਜੋ ਮਲ੍ਹਮ ਲਗਾਇਆਂ
ਦਰਦ ਹੋਵੇ ਮੈਨੂੰ ਪੀੜ ਹੀ ਆਖ ਲਿਓ
ਜੋ ਮਲ੍ਹਮ ਲਗਾਇਆਂ
ਦਰਦ ਹੋਵੇ ਮੈਨੂੰ ਪੀੜ ਹੀ ਆਖ ਲਿਓ
ਹਾਏ ਪੀੜ ਹੀ ਆਖ ਲਿਓ
ਹਾਏ ਪੀੜ ਹੀ ਆਖ ਲਿਓ
ਮੰਨਿਆ ਕਿ ਕੋਸ਼ਿਸ਼ ਕੀਤੀ ਐ
ਇਸ ਜ਼ਿੰਦਗੀ ਵਿਚ ਖੁਸ਼ ਹੋਵਣ ਦੀ
ਮੰਨਿਆ ਕਿ ਕੋਸ਼ਿਸ਼ ਕੀਤੀ ਐ
ਇਸ ਜ਼ਿੰਦਗੀ ਵਿਚ ਖੁਸ਼ ਹੋਵਣ ਦੀ
ਇਸ ਕੰਡਿਆਂ ਵਿਚੋਂ
ਥੋੜ੍ਹੇ ਜਿਹੇ ਖੁਸ਼ੀਆਂ ਦੇ ਫੁੱਲ ਪਰੋਵਣ ਦੀ
ਕੰਡਿਆਂ ਨੇ ਕੀਤਾ ਜ਼ਖ਼ਮੀ
ਕੰਡਿਆਂ ਨੇ ਕੀਤਾ ਜ਼ਖ਼ਮੀ
ਲੀਰੋ ਲੀਰੀ
ਆਖ ਲਿਓ ਜੋ ਮਲ੍ਹਮ ਲਗਾਇਆਂ
ਦਰਦ ਹੋਵੇ ਮੈਨੂੰ ਪੀੜ ਹੀ ਆਖ ਲਿਓ
ਜੋ ਮਲ੍ਹਮ ਲਗਾਇਆਂ
ਦਰਦ ਹੋਵੇ ਮੈਨੂੰ ਪੀੜ ਹੀ ਆਖ ਲਿਓ
ਹਾਏ ਪੀੜ ਹੀ ਆਖ ਲਿਓ
ਹਾਏ ਪੀੜ ਹੀ ਆਖ ਲਿਓ
You May Also Like
» Neeli Akh [Parvinder] » Nakhro [Parvinder] » Vanjarey [Parvinder] » Rangli Duniya [Parvinder] » Rishta [Parvinder] » Chadre Wala [Parvinder] » Chann [Parvinder]FAQs for Peedh
Who is singer of Peedh song ?
Singer of Parvinder.
Who is writer of Peedh song ?
Akaam Manuke, Deep Mehta wrote this Song.
Who is the music director of Peedh song ?
Peedh is Tuned by Atul Sharma.
Which label release Peedh song ?
Peedh is released under the label of Single Track Studios.
Whats the playtime (duration) of Peedh song ?
Playtime of song Peedh is 04:15 minute.
How can I download Peedh song ?
You can download Peedh song via click above download links.