Pat Phul Gaye Mulahzedara Amar Singh Chamkila, Amarjyot Mp3 Song Download
Get This Song
Play Online
Share This Song
Pat Phul Gaye Mulahzedara Song Lyrics
ਹਾਂਜੀ ਲੋ ਜੀ ਬਾਈ ਚਮਲਿਕਾ ਤੇ Amarjot ਜੀ ਦੇ
ਜੋ ਸਿੱਧੂ ਦੇ ਨਾਲ ਨਵਾਂ ਗੀਤ ਪੇਸ਼ ਕਰਨ ਲੱਗੇ ਨੇ ਜਰਾ ਗੋਰ ਨਾਲ ਸੁਣੋ
ਮੈਂ ਡਿਗ ਪਈ ਦੜਮ ਕਰਕੇ ਮੈਂ ਡਿਗ ਪਈ ਦੜਮ ਕਰਕੇ
ਮੈਂ ਡਿਗ ਪਈ ਦੜਮ ਕਰਕੇ ਤੇਰੀ ਰਕਤ ਦਿਸੇ ਨਾ ਕੋਈ ਤਾਰਾ
ਸਾਰਾ ਪਿੰਡ ਆ ਗ਼ਈ ਬਾਲ ਕੇ ਆ ਗ਼ਈ ਬਾਲ ਕੇ
ਆ ਗ਼ਈ ਬਾਲ ਕੇ ਪੱਟ ਫੁਲ ਕੇ ਮੁਲਾਝੇਦਾਰਾਂ ਵੇ ਸਾਰਾ ਪਿੰਡ ਆ ਗ਼ਈ ਬਾਲ ਕੇ
ਹਾਏ ਅੱਗ ਦੇ ਅੰਗਾਰੇ ਵਰਗੀ ਓ ਅੱਗ ਦੇ ਅੰਗਾਰੇ ਵਰਗੀ
ਓ ਅੱਗ ਦੇ ਅੰਗਾਰੇ ਵਰਗੀ ਹੋਲੀ ਕੱਖਾਂ ਦੇ ਬਰਾਬਰ ਕਰਤੀ
ਗੋਰੀ ਚਿੱਟੀ ਧੁੱਪ ਵਰਗੀ ਹਾਏ ਧੁੱਪ ਵਰਗੀ ਧੁੱਪ ਵਰਗੀ
ਓ ਨਡ਼ੀ ਭੰਗ ਦੇ ਨਸ਼ੇ ਦੇ ਵਾਂਗੂ ਮਲਤੀ ਨੀ ਗੋਰੀ ਚਿੱਟੀ ਧੁੱਪ ਵਰਗੀ
ਹਾਏ ਓ ਹਾਏ ਓ ਓ ਓ ਓ ਓ ਓ
ਰਾਤ ਕਾਲੀ ਬੋਲੀ ਪੈਂਦੀਆਂ ਸੀ ਕਣੀਆਂ ਮੇਰੀ ਜਾਨ ਉੱਤੇ ਚੋਬਰਾਂ ਵੇ ਬਣਿਆ
ਮੈਂ ਤਾ ਚੋਰੀ ਚੋਰੀ ਆਈ ਜਿੰਦ ਤੇਰੇ ਲੇਖੇ ਲਾਇ
ਗੁਰ ਛਤੀਆਂ ਤੇ ਮਿੱਤਰਾ ਚੁਬਾਰਾ ਵੇ ਸਾਰਾ ਪਿੰਡ ਆ ਗ਼ਈ ਬਾਲ ਕੇ ਆ ਗ਼ਈ ਬਾਲ ਕੇ
ਆ ਗ਼ਈ ਬਾਲ ਕੇ ਪੱਟ ਫੁਲ ਕੇ ਮੁਲਾਝੇਦਾਰਾਂ ਵੇ ਸਾਰਾ ਪਿੰਡ ਆ ਗ਼ਈ ਬਾਲ ਕੇ
ਓ ਸੋਹਣਾ ਗੁੰਦਵਾਂ ਸ੍ਰ੍ਰੀਰ ਪਾਫ਼ਾਂ ਤਤੀਆਂ ਤੇਲ ਮੁੱਕਿਆ ਦੀਵੇ ਚ ਗੁਲ ਬਤੀਆ
ਨਡ਼ੀ ਗੱਚ ਗੱਚ ਹੋਈ ਲੈ ਕੇ ਮਿੱਤਰਾ ਦੀ ਲੋਈ ਓ ਤਾ ਇਸ਼ਕੇ ਝੱਟ ਦੀਨੇ ਪੜ੍ਹਦੀ
ਓ ਗੋਰੀ ਚਿੱਟੀ ਧੁੱਪ ਵਰਗੀ ਹਾਏ ਧੁੱਪ ਵਰਗੀ ਧੁੱਪ ਵਰਗੀ
ਓ ਨਡ਼ੀ ਭੰਗ ਦੇ ਨਸ਼ੇ ਦੇ ਵਾਂਗੂ ਮਲਤੀ ਨੀ ਗੋਰੀ ਚਿੱਟੀ ਧੁੱਪ ਵਰਗੀ
ਹਾਏ ਓ ਹਾਏ ਓ ਓ ਓ ਓ ਓ ਓ
ਚੀਸ ਉੱਠ ਜਦੋ ਸੀਨੇ ਚ ਪਿਆਰ ਦੀ ਆਈ ਮਿੱਤਰਾ ਨ੍ਹੇਰੇ ਚ ਹੱਥ ਮਾਰਦੀ
ਹੁਣ ਛੱਡ ਵੀਣੀ ਛੱਡ ਚੋਰੀ ਦੁਨੀਆ ਤੋਂ ਕੱਢ
ਰਾਤ ਢਲਗੀ ਤਾ ਪੈਜੂਗਾ ਪੁਆੜਾ ਵੇ ਸਾਰਾ ਪਿੰਡ ਆ ਗ਼ਈ ਬਾਲਕੇ ਆ ਗ਼ਈ ਬਾਲਕੇ
ਆ ਗ਼ਈ ਬਾਲ ਕੇ ਪੱਟ ਫੁਲ ਕੇ ਮੁਲਾਝੇਦਾਰਾਂ ਵੇ ਸਾਰਾ ਪਿੰਡ ਗ਼ਈ ਬਾਲਕੇ
ਓ ਚਿੜੀ ਕੂਕ ਪੈ ਨਗਾਰਾ ਜਦੋ ਵਜਿਆ ਚੰਨ ਈਦ ਦਾ ਵਿਛੋੜੇ ਪੋਂ ਲੱਗਿਆ
ਨੱਡੀ ਮਹਿਕਦੀ ਸੀ ਆਈ ਹੁਣ ਜਾਵੇ ਕੰਮ ਲਾਈ ਹੋਲੇ ਕਰ ਚਮਕੀਲੇ ਘਰੇ ਘਲ਼ਦੀ
ਓ ਗੋਰੀ ਚਿੱਟੀ ਧੁੱਪ ਵਰਗੀ ਹਾਏ ਧੁੱਪ ਵਰਗੀ ਧੁੱਪ ਵਰਗੀ
ਓ ਨਡ਼ੀ ਭੰਗ ਦੇ ਨਸ਼ੇ ਦੇ ਵਾਂਗੂ ਮਲਤੀ
ਵੇ ਸਾਰਾ ਪਿੰਡ ਆ ਗ਼ਈ ਬਾਲ ਕੇ
ਓ ਨਡ਼ੀ ਭੰਗ ਦੇ ਨਸ਼ੇ ਦੇ ਵਾਂਗੂ ਮਲਤੀ
ਵੇ ਸਾਰਾ ਪਿੰਡ ਆ ਗ਼ਈ ਬਾਲ ਕੇ
You May Also Like
» Ik Kurhi Pataka [Amar Singh Chamkila, Amarjyot] » Mehkma Driveran Da [Surinder Shinda, Gulshan Komal] » Bochin Ve Mitra [Kartar Ramla, Sukhwant Kaur] » Ranjhan Chaudhvin Da Chan [Narinder Biba, Ranbir Singh Rana] » Ghata Kaliyan Chhaiyan Ve [Didar Sandhu, Amar Noori] » Khand De Bhulekhe Gur Chat Gai [Surinder Shinda, Gulshan Komal] » Bhabi Kerhi Dushmani Kadhi [Kartar Ramla, Usha Kiran] » Mundey Ton Rahiye Door Baliye [Surinder Shinda, Gulshan Komal]FAQs for Pat Phul Gaye Mulahzedara
Who is singer of Pat Phul Gaye Mulahzedara song ?
Singer of Amar Singh Chamkila, Amarjyot.
Who is writer of Pat Phul Gaye Mulahzedara song ?
Amar Singh Chamkila wrote this Song.
Who is the music director of Pat Phul Gaye Mulahzedara song ?
Pat Phul Gaye Mulahzedara is Tuned by Charanjit Ahuja.
Which label release Pat Phul Gaye Mulahzedara song ?
Pat Phul Gaye Mulahzedara is released under the label of Saregama Music.
Whats the playtime (duration) of Pat Phul Gaye Mulahzedara song ?
Playtime of song Pat Phul Gaye Mulahzedara is 02:38 minute.
How can I download Pat Phul Gaye Mulahzedara song ?
You can download Pat Phul Gaye Mulahzedara song via click above download links.