Parmanu Bamb Ban Gyi Jagtar Sandhu Mp3 Song Download
Get This Song
Play Online
Share This Song
Parmanu Bamb Ban Gyi Song Lyrics
Breaking ਨਿਊਸਾਂ ਵਿਚ ਨਾ ਬੋਲਦੇ
ਚੱਲੇ ਅਡ ਫਸ ਵੈਰੀਆਂ ਨਾ ਤਾਂ ਬੋਲਦੇ
ਅਰਦਾਲੀ ਮਾਰਦੇ ਅਵਾਜਾਂ ਨੇਂ ਤਰੀਕ ਤੇ
ਸਾਡੇ ਨੀ ਬਨੇਰੀਆਂ ਤੇ ਕਾਂ ਬੋਲਦੇ
ਜੰਮੇ ਜਾਏ ਜਟ ਨੇਂ ਬੇਸ਼ੱਕ ਪਿੰਡਾਂ ਦੇ
ਜੰਮੇ ਜਾਏ ਜਟ ਨੇਂ ਬੇਸ਼ੱਕ ਪਿੰਡਾਂ ਦੇ
ਨਿੱਤ ਕਰੀਦੇ ਖੜਾਕੇ ਤੇਰੇ ਸ਼ਹਿਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਯਾਰ ਕਾਹਦੇ ਪੱਕੀ ਦੇ Fire ਜੱਟੀਏ
ਅੱਸੀ ਜਾਣਦੇ ਮੁਹੱਬਤਾਂ ਦੇ ਦਾ ਪੇਚ ਨੀ
ਮਿਲੇ ਆ ਬਲੱੜਾਂ ਵਿਚ ਵੈਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਬੰਦੇ ਨਾਲਦੇ ਨਾ ਕਰਦੇ Fraud ਜੇੜੇ ਆ
ਰੱਖੀ ਇਹੋ ਜੇਈ ਲਗੈਡ ਨਾ ਕੋਈ ਨੇੜੇ ਤੇੜੇ ਆ
ਆਪਣਿਆਂ ਯਾਰਾਂ ਨਾ ਘਮਾਈ ਕਦੇ Game ਨੀ
ਯਾਰੀਆਂ ਚ ਹੁੰਦੇ ਨਾ ਗੱਦਾਰੀਆਂ ਦੇ Aim ਨੀ
ਇਸ਼ਕ ਚ Fail ਦਈਏ ਲੰਡੂਆਂ ਨੁੰ ਤੈਲ
ਇਸ਼ਕ ਚ Fail ਦਈਏ ਲੰਡੂਆਂ ਨੁੰ ਤੈਲ
ਠਾ ਠਾ ਦੀ ਚੜ੍ਹਦੀ ਆ ਲੈਹਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਯਾਰ ਕਾਹਦੇ ਪੱਕੀ ਦੇ Fire ਜੱਟੀਏ
ਅੱਸੀ ਜਾਣਦੇ ਮੁਹੱਬਤਾਂ ਦੇ ਦਾ ਪੇਚ ਨੀ
ਮਿਲੇ ਆ ਬਲੱੜਾਂ ਵਿਚ ਵੈਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਮੱਠੀ ਮੱਠੀ ਤੋਰ ਰਹਿੰਦੀ ਮੁਖੜੇ ਤੇ ਲੋਰ
ਰੱਖੀ ਜੋ ਮਸ਼ੀਨਰੀ ਆ 4 By 4
ਫੇਰਦਾ ਬੁੱਲਾਂ ਤੇ ਰਹਿੰਦਾ ਜੀਬ ਅਸਲਾ
ਦੱਸਦੀ ਜੇ ਵੇਹਰਿਆ ਤਾ ਕੋਈ ਮਸਲਾ
ਦੇਖਣੇ ਨੁੰ Cool ਸਾਡੇ ਬੋਲਦੇ ਆ Tool
ਟੇਢਾ ਝਾਕੀਏ ਤਾ ਠਾਲ ਦਈਏ ਕਹਿਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਯਾਰ ਕਾਹਦੇ ਪੱਕੀ ਦੇ Fire ਜੱਟੀਏ
ਅੱਸੀ ਜਾਣਦੇ ਮੁਹੱਬਤਾਂ ਦੇ ਦਾ ਪੇਚ ਨੀ
ਮਿਲੇ ਆ ਬਲੱੜਾਂ ਵਿਚ ਵੈਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਡਰੇ ਨੁੰ ਡਰਾਇਆ ਨੀ ਤੇ ਮਾਤੜ ਕੋਈ ਢਾਇਆ ਨੀ
ਹੱਥ ਜੇ ਕੋਈ ਜੋੜੇ ਹੱਥ ਗਲਮੇ ਨੁੰ ਪਾਇਆ ਨੀ
ਪਿੱਛੇ ਪਿੱਛੇ ਤੁਰੀ ਸਾਡੇ ਫਿਰਦੀ ਤਰੱਕੀ ਆ
ਰੌਂਟੇ ਆਲੇ ਗਿੱਲ ਨਾ ਲੇਹਾਜ ਬੜੀ ਪੱਕੀ ਆ
ਛੱਡ ਦੇ ਨੀ ਹੱਕ ਕੋਈ ਸਕਦਾ ਨੀ ਡੱਕ
ਝੂਠਿਆਂ ਲਈ ਜਟ ਤੇਰਾ ਜਹਿਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਯਾਰ ਕਾਹਦੇ ਪੱਕੀ ਦੇ Fire ਜੱਟੀਏ
ਅੱਸੀ ਜਾਣਦੇ ਮੁਹੱਬਤਾਂ ਦੇ ਦਾ ਪੇਚ ਨੀ
ਮਿਲੇ ਆ ਬਲੱੜਾਂ ਵਿਚ ਵੈਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
ਜਿਥੇ ਜਿਥੇ ਮਿੱਤਰਾਂ ਦੀ ਠਹਿਰ ਜੱਟੀਏ
You May Also Like
» Jattan Di Tor Nyari [Jagtar Sandhu] » Bangal Bade Gere [Jagtar Sandhu] » Jatti Nu Tan Ho Gaya [Jagtar Sandhu] » Pistal Raflan Tu [Jagtar Sandhu] » Phone Na Karda Ve [Jagtar Sandhu] » Sajri Viyahi Vekho [Jagtar Sandhu] » Gunmen Rakh Lea [Jagtar Sandhu] » Meri Arthi [Jagtar Sandhu]FAQs for Parmanu Bamb Ban Gyi
Who is singer of Parmanu Bamb Ban Gyi song ?
Singer of Jagtar Sandhu.
Who is writer of Parmanu Bamb Ban Gyi song ?
Sultan Khan wrote this Song.
Who is the music director of Parmanu Bamb Ban Gyi song ?
Parmanu Bamb Ban Gyi is Tuned by Sultan Khan.
Which label release Parmanu Bamb Ban Gyi song ?
Parmanu Bamb Ban Gyi is released under the label of Singh Audio.
Whats the playtime (duration) of Parmanu Bamb Ban Gyi song ?
Playtime of song Parmanu Bamb Ban Gyi is 04:19 minute.
How can I download Parmanu Bamb Ban Gyi song ?
You can download Parmanu Bamb Ban Gyi song via click above download links.