Pariyan Di Rani Preet Sandhu Mp3 Song Download
Get This Song
Play Online
Share This Song
Pariyan Di Rani Song Lyrics
Deepfx
ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ
ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ
ਮਸਕਰਾ ਵੀ ਤੂੰ ਅੱਖਾਂ ਉੱਤੇ ਲਾਈ ਫਿਰਦੀ
ਨਾਲੇ ਕੰਨਾਂ ਵਿੱਚ ਵਾਲੀਆਂ ਵੀ ਪਾਈ ਫਿਰਦੀ
ਕੁੜੀ ਮੱਥੇ ਉੱਤੇ ਬਿੰਦੀ ਵੀ ਸਜਾਈ ਫਿਰਦੀ
ਪਾਕੇ ਗੁੱਟ ਚ ਪਰਾਂਦਾ ਤੂੰ ਘੁਮਾਈ ਫਿਰਦੀ
ਤੇਰੀ ਟੋਰ ਟੋਰ ਚਲੇ ਮਟਕ ਮਟਕ
ਨੀ ਤੂੰ ਘਰ ਦੀ ਕੱਢੀ ਮੈਂ ਪੀ ਜਵਾਂ ਗਟਕ ਗਟਕ
ਤੇਰੀ ਜੀਰੋ ਫਿਗਰ ਲੱਗੇ ਮਟਕ ਮਟਕ
ਜੇੜੇ ਤੇਰੇ ਪਿੱਛੇ ਘੁਮਣ ਦੇਵਾਂ ਪਟਕ ਪਟਕ
ਕਹਿੰਦੀ ਗੁੱਸੇ ਵਿੱਚ ਲੱਗੇ ਮੈਨੂੰ ਅੱਜ ਦੇਵਾਂ ਗੁਣ ਕੱਟੋ
ਆਤਾ ਮਾਂਜੀ ਜਾ ਤੇਰੀ ਸਟਕ ਸਟਕ
ਕਾਤੋਂ ਆਤਾ ਮਾਂਜੀ ਜਾ ਤੇਰੀ ਸਟਕ ਸਟਕ
ਕਾਤੋਂ ਆਤਾ ਮਾਂਜੀ ਜਾ ਤੇਰੀ ਸਟਕ ਸਟਕ
ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ
ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ
ਪਾਇਆ ਝਾਂਝਰਾਂ ਦਾ ਜੋੜਾ ਕਰੇ ਸ਼ਨਕ ਸ਼ਨਕ
ਤੇਰਾ ਗੋਰਾ ਚਿੱਟਾ ਰੰਗ ਮੇਰਾ ਕਣਕ ਕਣਕ
ਕੰਨ ਗੱਲਾਂ ਨਾਲ ਚੁੰਮ ਕੇ ਵੀ ਤਨਕ ਤਨਕ
ਤੇਰੇ ਬਾਪੂ ਵਾਂਗ ਪੱਕੀ ਤੇਰੀ ਅਨਖ ਅਨਖ
ਅੱਖਾਂ ਬਿਲੀਆ ਤੇ ਫਿਗਰ ਨੂੰ ਕਰੇ Maintain
ਮਾਰੇ ਦੋ ਵਾਰ ਜਿਮ ਨਾਲੇ ਕਰੀ ਜਾਵੇ Gain
ਉਸ ਦੇ ਪਿੱਛੇ ਪਿੱਛੇ ਮੁੰਡਿਆਂ ਦੀ ਬਣੀ ਜਾਵੇ ਚੈਨ
ਉਹਨੂੰ ਪਤਣ ਲਈ ਲੱਗੇ ਹੋਏ ਕਿੰਨੇ ਆ ਬਰੇਨ
ਉਹ ਸਵਰਗ ਦੀ ਰਾਣੀ ਖੋਲੇ ਨਰਕ ਦੇ ਰਾਹ
ਉਹਦੇ ਪਿੱਛੇ ਪਿੱਛੇ ਕਿੰਨੇ ਮੁੰਡੇ ਹੋ ਗਏ ਤਬਾਹ
ਕਹਿੰਦੀ ਮਾਰਣੇ ਦੇ ਜਿਆਦਾ ਤੈਨੂੰ ਚਾ ਚੜੇ ਆ
ਆਜੋ ਹੱਥ ਲਾ ਕੇ ਦੇਖੋ ਮੈਨੂੰ ਹੋ ਜਾਗੇ ਸਵਾਹ
ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ
ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ
ਉ ਗੱਲਾਂ ਗੋਰੀਆਂ ਤੇ ਗੱਲਾਂ ਵਿੱਚ ਡਿੰਪਲ ਡਿੰਪਲ
ਤੂੰ ਜਚਦੀ ਆ ਰਹੇ ਚਾਹੇ ਸਿਮਪਲ ਸਿਮਪਲ
ਜੀਣਾ ਜੁਣਾ ਪਾਵੇ ਨਵੇਂ ਸੂਟ ਤੂੰ ਸਵਾਵੇ
ਚਮਕੇ ਚੁੰਨੀ ਵਿੱਚ ਮੋਤੀ ਤੇਰੇ ਟਵਿੰਕਲ ਟਵਿੰਕਲ
ਤੇਰੀ ਗੇ ਉੱਚੀ ਹੀਲ ਅੱਖੀਂ ਲਾਇਆ ਮਸਕਰਾ ਤੇਰੀ
ਅੱਖਾਂ ਵਿੱਚ ਠੱਕਾ ਕੋਈ ਕਰ ਜੇ ਨਾ ਕਾਰਾ
ਲੰਘੀ ਜਾਂਦੀ ਮੇਰੀ ਅੱਗੇ ਕੁੜੇ ਦੇ ਦੇ ਤੂੰ ਜਵਾਬ
ਤੇਰੇ ਪਿੱਛੇ ਪਿੱਛੇ ਮੁੰਡਾ ਰਹਿ ਜਾ ਨਾ ਕਵਾਰਾ
ਤੇਰੇ ਕਾਲਾ ਟਿਕਾ ਲਵਾ ਤੇਰੇ ਕੋਲ ਕੋਲ ਆਵਾਂ
ਤੇਰੇ ਕੋਲ ਕੋਲ ਆ ਕੇ ਬਾਂਹਾਂ ਗੱਲ ਵਿੱਚ ਪਾਵਾਂ
ਇੱਕ ਵਾਰ ਮੇਰੇ ਦਿਲ ਵਿੱਚ ਜਾ ਕੁੜੇ
ਪਰੀਆਂ ਦੀ ਰਾਣੀ ਤੇਰੇ ਵਾਰੇ ਵਾਰੇ ਜਾਵਾਂ
ਪਰੀਆਂ ਦੀ ਰਾਣੀ ਮੇਰੇ ਸੁਪਨੇ ਆਈ ਆਈ
ਸ਼ਿੰਗਾਰ ਬਿੰਦੀ ਮੱਥੇ ਉੱਤੇ ਲਾਈ
You May Also Like
» Aseesan [Amar Sehmbi] » Pasand [Shree Brar] » Jatti Di Pasand [Deep Bajwa] » Kol Kol [Jaskaran Riarr] » Nikki Nikki Gal [Tulsi Kumar, Aparshakti Khurana] » Defendran [Navv, Jassie Dhiman] » Ignore [Davy, Simar Kaur] » Putt Jatta Da [Bhinda Aujla]FAQs for Pariyan Di Rani
Who is singer of Pariyan Di Rani song ?
Singer of Preet Sandhu.
Who is writer of Pariyan Di Rani song ?
Preet Sandhu wrote this Song.
Who is the music director of Pariyan Di Rani song ?
Pariyan Di Rani is Tuned by Prince Shouan.
Which label release Pariyan Di Rani song ?
Pariyan Di Rani is released under the label of T-Series Apna Punjab.
Whats the playtime (duration) of Pariyan Di Rani song ?
Playtime of song Pariyan Di Rani is 02:25 minute.
How can I download Pariyan Di Rani song ?
You can download Pariyan Di Rani song via click above download links.