Parande Aali Kaur B Mp3 Song Download
Get This Song
Play Online
Share This Song
Parande Aali Song Lyrics
Hi, It's Black Virus
ਪਾਉਣੇ ਗਿੱਠ ਦੀ ਆ ਪੈਰ
ਪਾਉਣੇ ਲੱਖ ਦੀ ਪੁੰਜੈੱਬ
ਮਹਿੰਗੇ ਸੂਰਮੇ ਦੀ ਜੱਟਾ
ਮੇਰੀ ਅੱਖ ਨੂੰ ਕ੍ਰੇਜ਼
ਰੰਗ ਨਾਰ ਦਾ ਗੁਲਾਬੀ
ਜਿਵੇਂ ਗੁਲਾਬਾਂ ਆਲਾ ਬਾਗ
ਜੱਟੀ ਮਲਵੇ ਦੀ ਫਿਕਾ ਪੈਂਦੀ
ਆਗਰੇ ਦਾ ਰਾਜ
ਤੁਰਾ ਮੋਰਾਂ ਵਰਗੀ ਤੋਰ ਜੱਟਾਂ
ਕੁਰਤੀ ਮੋਰਨੀ ਰੰਗ ਦੀ ਪਾ ਲੀ ਵੇ
ਹਾਏ ਨਖਰੋ ਪਰਾਂਦੇ ਆਲੀ ਵੇ ਗੋਰੇ ਪੈਰ ਚ ਜੁੱਤੀ ਕਾਲੀ ਵੇ
ਸੂਟ ਪਾਇਆ ਲਹੌਰ ਦੇ ਦਰਜੀ ਦਾ ਫਿਰਾਂ ਮਰਜੀ ਨਾਲ ਕੁੰਵਾਰੀ ਵੇ
ਹਾਏ ਨਖਰੋ ਪਰਾਂਦੇ ਆਲੀ ਵੇ
ਹਾਂ ਨਿੱਕੇ ਕੰਨਾਂ ਵਿਚ ਲੰਬੇ ਲੰਬੇ ਝੁੰਕੇ
ਚਿਕਸ ਨੂੰ ਚੁੰਬਦੇ ਆਂ ਨਚਾ ਜਦੋ ਝੁੰਕਦੇ
ਜੇਡਾ ਵੇਖੇ ਨਖਰੋ ਨੂੰ ਇੱਕੋ ਗੱਲ ਆਖਦਾ ਏ
ਰੱਬ ਨੇ ਬਣਾਈ ਹੋਣੀ ਰੋਟੀ ਪਾਣੀ ਭੁੱਲ ਕੇ
ਚੰਨ ਸਡੇ ਮੇਰਾ ਵੇਖ ਦੇਖ ਮੂੰਹ
ਪਾ ਕੇ ਉਤਰਾਂ ਗੱਡੀ ਚੋ ਜਿਮੀ ਚੂ
ਕੱਲ ਪਰਸੋ ਗੁੱਤ ਜਿਹੀ ਕਰਦੀ ਨੇ
ਸ਼ੀਸ਼ੇ ਤੋਂ ਨਜ਼ਰ ਲਵਾ ਲੀ ਵੇ
ਹਾਏ ਨਖਰੋ ਪਰਾਂਦੇ ਆਲੀ ਵੇ ਗੋਰੇ ਪੈਰ ਚ ਜੁੱਤੀ ਕਾਲੀ ਵੇ
ਸੂਟ ਪਾਇਆ ਲਹੌਰ ਦੇ ਦਰਜੀ ਦਾ ਫਿਰਾਂ ਮਰਜੀ ਨਾਲ ਕੁੰਵਾਰੀ ਵੇ
ਹਾਏ ਨਖਰੋ ਪਰਾਂਦੇ ਆਲੀ ਵੇ
ਵੇ ਪਾਰਸ ਦਾ ਕਾਰਟੀਅਰ ਪਾਇਆ ਲੰਬੀ ਧੋਣ ਚ
ਮੈਰਿਟ ਚ ਆਵੇ ਕੁੜੀ ਨੀਂਦਰਾਂ ਉਡਾਉਂ ਚ
ਇੱਕ ਨੰਬਰ ਦੀ ਜੱਤੀ ਫੈਸ਼ਨ ਫਰੀਕ ਵੇ
ਤੇ ਇਕ ਨੰਬਰ ਚ ਜੱਟਾਂ ਨਖਰੇ ਵੇਖਾਉਂ ਚ
ਜਿਨੂ ਨਾਮ ਲਿਖਵਾਈ ਫੀਰੇ ਤੂ
ਵੇ ਕੁੜੀ ਟਰਕੀ ਦੇ ਖੇਤਾਂ ਦੀ ਏ ਰੂਹ
ਕਪਤਾਨ ਬਠਿੰਡੇ ਆਲਿਆਂ ਵੇ
ਕੁੜੀ ਲਹੇਂਗੇ ਵੇਖਣ ਲਾ ਲੀ ਵੇ
ਹਾਏ ਨਖਰੋ ਪਰਾਂਦੇ ਆਲੀ ਵੇ ਗੋਰੇ ਪੈਰ ਚ ਜੁੱਤੀ ਕਾਲੀ ਵੇ
ਸੂਟ ਪਾਇਆ ਲਹੌਰ ਦੇ ਦਰਜੀ ਦਾ ਫਿਰਾਂ ਮਰਜੀ ਨਾਲ ਕੁੰਵਾਰੀ ਵੇ
ਹਾਏ ਨਖਰੋ ਪਰਾਂਦੇ ਆਲੀ ਵੇ
You May Also Like
» Cetrizine [Lakhi Ghuman] » Kaand [Jaz Mani] » Jhalli [Deep Karan] » Vintage Gaddiyan [Afsar] » Smug [Ranjit Bawa] » Chal Payi Chal Payi [R Nait, Gurlez Akhtar] » Close [Akhil] » Waar (Baba Banda Singh Bahadur) [Amar Sehmbi]FAQs for Parande Aali
Who is singer of Parande Aali song ?
Singer of Kaur B.
Who is writer of Parande Aali song ?
Kaptaan wrote this Song.
Who is the music director of Parande Aali song ?
Parande Aali is Tuned by Black Virus.
Which label release Parande Aali song ?
Parande Aali is released under the label of Kaur B.
Whats the playtime (duration) of Parande Aali song ?
Playtime of song Parande Aali is 02:38 minute.
How can I download Parande Aali song ?
You can download Parande Aali song via click above download links.