Paradise Payal Dev Mp3 Song Download
Get This Song
Play Online
Share This Song
Paradise Song Lyrics
ਮੇਨੂੰ ਤੇ ਮੰਜ਼ਿਲਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
ਮੇਨੂੰ ਤੇ ਜੰਨਤਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
ਤੇਰੀਆਂ, ਵੇ ਚੰਨਾ ਤੇਰੀਆਂ
ਮੇਨੂੰ ਤੇ ਬਸ ਬਾਹਾਂ ਕਾਫ਼ੀ ਤੇਰੀਆਂ
ਤੇਰੀਆਂ, ਵੇ ਚੰਨਾ ਤੇਰੀਆਂ
ਮੇਨੂੰ ਤੇ ਬਸ ਬਾਹਾਂ ਕਾਫ਼ੀ ਤੇਰੀਆਂ
ਮੇਨੂੰ ਤੇ ਮੰਜ਼ਿਲਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
ਮੇਨੂੰ ਤੇ ਜੰਨਤਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
ਏਹ ਜੋ ਅੰਬਰਾਂ ਦੇ ਵਿਚ ਜਿੰਨੇ ਤਾਰੇ
ਤੇਰੇ ਮੁਖੜੇ ਤੋਂ ਫਿੱਕੇ ਨੇ ਸਾਰੇ
ਲੋਕੀ ਚੰਨ ਦੀਆਂ ਕਰਦੇ ਤਰੀਫਾਂ
ਜੋ ਤੇਰੇ ਤੱਕੀਏ ‘ਤੇ ਰਾਤਾਂ ਗੁਜ਼ਾਰੇ
ਏਹ ਜੋ ਅੰਬਰਾਂ ਦੇ ਵਿਚ ਜਿੰਨੇ ਤਾਰੇ
ਤੇਰੇ ਮੁਖੜੇ ਤੋਂ ਫਿੱਕੇ ਨੇ ਸਾਰੇ
ਲੋਕੀ ਚੰਨ ਦੀਆਂ ਕਰਦੇ ਤਰੀਫਾਂ
ਜੋ ਤੇਰੇ ਤੱਕੀਏ ‘ਤੇ ਰਾਤਾਂ ਗੁਜ਼ਾਰੇ
ਤੇਰੀਆਂ, ਵੇ ਚੰਨਾ ਤੇਰੀਆਂ
ਹੋ ਜਾ ਤੂੰ ਮੇਰਾ, ਵੇ ਲਾਵੀ ਨਾ ਦੇਰੀਆਂ
ਤੇਰੀਆਂ, ਵੇ ਚੰਨਾ ਤੇਰੀਆਂ
ਮਰ ਜਾਵਾਂਗੀ ਜੇ ਨਜ਼ਰਾਂ ਫੇਰੀਆਂ
ਮੇਨੂੰ ਤੇ ਮੰਜ਼ਿਲਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
ਮੇਨੂੰ ਤੇ ਜੰਨਤਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
ਮੇਨੂੰ ਤੇ ਮੰਜ਼ਿਲਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
ਮੇਨੂੰ ਤੇ ਜੰਨਤਾਂ ਦੀ ਚੰਨਾ ਕੋਈ ਲੋੜ ਨਹੀਂ
ਮੇਨੂੰ ਤੇ ਬਸ ਰਾਹਾਂ ਕਾਫ਼ੀ ਤੇਰੀਆਂ
You May Also Like
» Porsche [Sukh Lotey] » Ni Kuriyo [Jyoti Nooran] » Panipatt [Gaggu Daad, Jasmeen Akhtar] » Yaara Ve 3 [Karamjit Anmol] » Relation [Deep Sra, Sabba, Gurlej Akhtar] » Rehnde Dila [Angad] » Geda [Deepak Dhillon] » 10 - 4 [Veer Sandhu]FAQs for Paradise
Who is singer of Paradise song ?
Singer of Payal Dev.
Who is writer of Paradise song ?
Youngveer wrote this Song.
Who is the music director of Paradise song ?
Paradise is Tuned by Aditya Dev.
Which label release Paradise song ?
Paradise is released under the label of Apni Dhun.
Whats the playtime (duration) of Paradise song ?
Playtime of song Paradise is 03:20 minute.
How can I download Paradise song ?
You can download Paradise song via click above download links.