DjPunjab.Com.Se

Paper Sultaan, Husan Mp3 Song Download

Paper
Paper Mp3 Download Sultaan, Husan
Title : Paper
Singer : Sultaan , Husan ,
Lyric : Pindu Pattar
Music : Freak Folks
Label : Prime Records
Category : Punjabi Songs
Duration : 02:54
Released : 31, Oct 2025
Description: Paper Sultaan, Husan Mp3 Song Download from Paper Album, Paper Song Sung by Sultaan, Husan, This Latest Song Music composed By Freak Folks and Lyrics written by Pindu Pattar, Paper Song Ringtone Download. Download Paper Sultaan, Husan mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.83 mb]

Play Online

Cover
Paper Sultaan, Husan
0:00
0:00

Share This Song

Paper Song Lyrics

ਹੋ ਮੁੰਡਾ ਨਸ਼ਿਆਂ ਤੋਂ ਦੂਰ ਦੂਰ ਰਹਿੰਦਾ ਸੀ ਨੀ
ਜਿਹੜਾ ਹੁਣ ਆਦੀ ਹੋ ਗਿਆ
ਹੋ ਦਿਨ ਮੇਰੇ ਲਈ ਤਾਂ ਸੀਗਾ ਬਰਬਾਦੀ
ਜੋ ਤੇਰੇ ਲਈ ਆਜ਼ਾਦੀ ਹੋ ਗਿਆ
ਹੋ ਰਾਤਾਂ ਜਾਗ ਜਾਗ ਜਿਹੜੀਆਂ ਸੀ ਕਰਦੀ
ਰਾਤਾਂ ਜਾਗ ਜਾਗ ਜਿਹੜੀਆਂ ਸੀ ਕਰਦੀ
ਓ ਚੇਤੇ ਸਭ ਬਾਤਾਂ ਤੇਰੀਆਂ
ਓ ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ
ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ

ਹੋ ਮੈਨੂੰ ਹੁੰਦਾ ਨੀ ਯਕੀਨ ਏ
ਇਸ ਗੱਲ ਤੇ ਤੂੰ ਗੱਲਾਂ ਵਿਚ ਚਾਰਦੀ ਰਹੀ
ਚਾਰਦੀ ਰਹੀ
ਗੱਲ ਕੱਲ ਉੱਤੇ ਸੋਹਾ ਖਾਨ ਵਾਲੀਆਂ
ਤੂੰ ਮਰਿਆਂ ਨੂ ਮਾਰਦੀ ਰਹੀ
ਮਾਰਦੀ ਰਹੀ
ਹੋ ਬਿੰਦੂ ਪੱਤਰਾਂ ਵਾਲੇ ਨੇ ਤੌਬਾ ਕਰਤਾ
ਬਿੰਦੂ ਪੱਤਰਾਂ ਵਾਲੇ ਨੇ ਤੌਬਾ ਕਰਤਾ
ਸੀ ਲਾਈ ਬੈਠਾ ਆਸਾ ਜਿਹੜੀਆਂ
ਓ ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ
ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ
ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ
ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ (you Already Know Baby)

ਤੈਨੂੰ ਛੱਡਿਆ ਤੇ ਪੇਪਰਾਂ ਤੇ ਡੱਟਿਆਂ ਪਿਆ
ਨਾ ਮੈਂ ਬਦਨਾਮੀਆਂ ਦੇ ਵਿਚ ਖੱਟਿਆ ਪਿਆ
ਲੋਕੀ ਕਹਿਣ ਮੁੰਡਾ ਨਸ਼ਿਆਂ ਨੇ ਪੱਟਿਆ ਪਿਆ
ਨਾਮ ਬੁੱਲਾਂ ਮੇਰਿਆ ਨੂ ਤੇਰਾ ਰੱਟਿਆ ਪਿਆ
ਉਹਨਾ ਨੂ ਜਵਾਉਂਦਾ ਜਾਣ ਜਾਣ ਕੇ
ਤਾਂ ਹੀ ਪੇਪਰ ਲਗਾਉਂਦਾ ਜਾਣ ਜਾਣ ਕੇ
ਮੈਨੂੰ ਮਰਦੇ ਨੂ ਦਿਤੀ ਜਿਹਨੇ ਜਾਨ ਨੀ
ਵੱਡਾ ਅਥਰਾ ਕਨੇਡਾ ਦਾ ਸਮਾਨ ਨੀ
ਮੇਰੇ ਪਰ ਮੋਲ ਤੇਰੀ ਬਾਤ ਦਾ (ਬਾਤ ਦਾ)
ਸਮਾਂ ਹਾਮੀ ਭਰੇ ਮੇਰੀ ਗੱਲ ਬਾਤ ਦਾ
ਹੁਣ ਲੋੜ ਨਹੀਂ ਕਿਸੇ ਦੇ ਵੀ ਸਾਥ ਦਾ (ਸਾਥ ਦਾ)
ਤੇਰੇ ਯਾਰ ਨੂ ਸਹਾਰਾ ਭੋਲੇ ਨਾਥ ਦਾ

ਹੋ ਪਹਿਲਾਂ ਅੰਬਰੀ ਚਾੜ੍ਹਾ ਕੇ ਕੁੜੇ ਯਾਰ ਨੂ ਨੀ
ਸਿਖਰਾਂ ਤੋਂ ਤੂੰ ਸੁੱਟ ਗਈ (ਤੂੰ ਸੁੱਟ ਗਈ)
ਹੋ ਕੇਰਾ ਲੱਗਾ ਸੀਗਾ
ਉਦੋਂ ਮੈਨੂੰ ਸੋਹਣੀਏ ਨੀ ਜਿਵੇਂ ਜ਼ਿੰਦਗੀ ਮੁੱਕ ਗਈ
ਸਭ ਸਾਂਭ ਸਾਂਭ ਰੱਖਿਆ ਮੈਂ ਵੈਰ ਨੇ
ਸਭ ਸਾਂਭ ਸਾਂਭ ਰੱਖਿਆ ਮੈਂ ਵੈਰ ਨੇ
ਜੋ ਦਿਤੀਆਂ ਸੌਗਾਤਾਂ ਤੇਰੀਆਂ
ਓ ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ
ਮੁੰਡਾ ਭਰ ਭਰ ਪੇਪਰਾਂ ਚ
ਫੂਕਦਾ ਫਿਰੇ ਨੀ ਬਿਲੋ ਯਾਦਾਂ ਤੇਰੀਆਂ

You May Also Like

» Taur [Dilpreet Dhillon] » 26 Saala Da [Deepak Dhillon, Onkar Gill] » Set Up Set [Gavy Dhindsa, Gulab Sidhu] » Unexpected [Ninja] » Mayee Meriyee [Deep Prince] » Together [Gurman] » Classic Jatti [Sandeep Brar] » No Soon [Hardeep Grewal]

FAQs for Paper

Who is singer of Paper song ?

Singer of Sultaan, Husan.

Who is writer of Paper song ?

Pindu Pattar wrote this Song.

Who is the music director of Paper song ?

Paper is Tuned by Freak Folks.

Which label release Paper song ?

Paper is released under the label of Prime Records.

Whats the playtime (duration) of Paper song ?

Playtime of song Paper is 02:54 minute.

How can I download Paper song ?

You can download Paper song via click above download links.

Google Tags :

Paper mp3 song , Paper mp3 song download , Paper song download , Paper Sultaan, Husan mp3 song , Paper Prem Dhillon mp3 song download , Paper Sultaan, Husan song download, Paper Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer