Panje Peer Balkar Sidhu Mp3 Song Download
Get This Song
Play Online
Share This Song
Panje Peer Song Lyrics
ਕਸਮ ਖੁਦਾ ਦੀ ਵੇ ਮੈਂਨੂੰ ਸੋਹਣਾ ਲੱਗਦਾ ਏ
ਕਸਮ ਖੁਦਾ ਦੀ ਵੇ ਮੈਂਨੂੰ ਪਿਆਰਾ ਲੱਗਦਾ ਏ
ਕਸਮ ਖੁਦਾ ਦੀ ਵੇ ਮੈਂਨੂੰ ਸੋਹਣਾ ਲੱਗਦਾ ਏ
ਕਸਮ ਖੁਦਾ ਦੀ ਵੇ ਮੈਂਨੂੰ ਪਿਆਰਾ ਲੱਗਦਾ ਏ
ਤਕਦੀਰ ਮੇਰੀ ਦਾ ਤੂੰ ਚੰਨ ਤਾਰਾ ਲੱਗਦਾ ਏ
ਕਸਮ ਖੁਦਾ ਦੀ ਵੇ ਮੈਂਨੂੰ ਪਿਆਰਾ ਲੱਗਦਾ ਏ
ਸੋਹਣਾ ਲੱਗਦਾ ਏ ਚੰਨ ਤਾਰਾ ਲੱਗਦਾ ਏ
ਜੇ ਸੱਜਣਾ ਤੂੰ ਸੁਰਮਾ ਬਣਜੇ ਮੈਂ ਅਖੀਆਂ ਵਿਚ ਪਾਵਾਂ
ਨੈਣ ਝਰੋਖੇ ਬੰਦ ਕਰਲਾ ਮੈਂ ਪਲਕਾ ਨਾ ਝਪਕਾਵਾ
ਨੈਣ ਝਰੋਖੇ ਬੰਦ ਕਰਲਾ ਮੈਂ ਪਲਕਾ ਨਾ ਝਪਕਾਵਾ
ਕੀ ਪੁੱਛਦਾ ਮੈਥੋ ਵੇ ਜਿੰਦ ਵਾਰਾ ਤੈਥੋ ਵੇ
ਪੁੱਛਦਾ ਮੈਥੋ ਵੇ ਜਿੰਦ ਵਾਰਾ ਤੈਥੋ ਵੇ
ਸਾਰੇ ਹੀ ਆਲਮ ਤੋੰ ਤੂੰ ਨਿਆਰਾ ਲੱਗਦਾ ਏ
ਕਸਮ ਖੁਦਾ ਦੀ ਵੇ ਮੈਂਨੂੰ ਪਿਆਰਾ ਲੱਗਦਾ ਏ
ਸੋਹਣਾ ਲੱਗਦਾ ਏ ਚੰਨ ਤਾਰਾ ਲੱਗਦਾ ਏ
ਕਸਮ ਖੁਦਾ ਦੀ ਵੇ
ਸੋਹਣਾ ਲੱਗਦਾ ਏ
ਜੇ ਅੜਿਆ ਤੂੰ ਬਗਲਾ ਬਣ ਜੇ ਮੈਂ ਮੱਛਲੀ ਬਣ ਜਾਵਾਂ
ਸੋਲ-ਮਲੂਕ ਜਿਹੀ ਜਿੰਦ ਆਪਣੀ ਤੇਰੇ ਲੇਖੇ ਲਾਵਾਂ
ਸੋਲ-ਮਲੂਕ ਜਿਹੀ ਜਿੰਦ ਆਪਣੀ ਤੇਰੇ ਲੇਖੇ ਲਾਵਾਂ
ਕੁਝ ਕਹਿ ਨੀ ਸਕਦੀ ਮੈਂ ਹੁਣ ਰਹਿ ਨੀ ਸਕਦੀ ਮੈਂ
ਕੁਝ ਕਹਿ ਨੀ ਸਕਦੀ ਮੈਂ ਹੁਣ ਰਹਿ ਨੀ ਸਕਦੀ ਮੈਂ
ਮੇਰੇ ਖੂਨ ਚ ਰਚ ਗਯਾ ਤੂੰ ਬਣਪਾਰਾ ਏ
ਕਸਮ ਖੁਦਾ ਦੀ ਵੇ ਮੈਂਨੂੰ ਪਿਆਰਾ ਲੱਗਦਾ ਏ
ਮਹਿਰਮਾਂ ਸੋਹਣਾ ਲੱਗਦਾ ਏ ਚੰਨ ਤਾਰਾ ਲੱਗਦਾ ਏ
ਚਤੋ ਪਹਿਰ ਦੁਆਲੇ ਤੇਰੇ ਸੂਰਤੀ ਘੁੰਮਦੀ ਰਹਿੰਦੀ
ਪੇਡ ਤੇਰੇ ਦੀ ਰੇਤ ਬੀਲੀਆਂ ਚੁੱਕ ਕੇ ਚੁੰਮਦੀ ਰਹਿੰਦੀ
ਪੇਡ ਤੇਰੇ ਦੀ ਰੇਤ ਬੀਲੀਆਂ ਚੁੱਕ ਕੇ ਚੁੰਮਦੀ ਰਹਿੰਦੀ
ਮੈਂ ਵੰਜਲੀ ਹੋਵਾ ਵੇ ਬੁੱਲਾਂ ਨੂੰ ਛੋਵਾ ਵੇ
ਮੈਂ ਵੰਜਲੀ ਹੋਵਾ ਵੇ ਤੇਰੇ ਬੁੱਲਾਂ ਨੂੰ ਛੋਵਾ ਵੇ
ਜ਼ਿੰਦਗੀ ਦੇ ਗੀਤਾ ਦਾ ਬੰਜਾਰਾ ਲੱਗਦਾ ਏ
ਕਸਮ ਖੁਦਾ ਦੀ ਵੇ ਮੈਂਨੂੰ ਪਿਆਰਾ ਲੱਗਦਾ ਏ
ਮਹਿਰਮਾਂ ਸੋਹਣਾ ਲੱਗਦਾ ਏ ਚੰਨ ਤਾਰਾ ਲੱਗਦਾ ਏ
ਤਕਦੀਰ ਮੇਰੀ ਦਾ ਤੂੰ ਚੰਨ ਤਾਰਾ ਲੱਗਦਾ ਏ
ਕਸਮ ਖੁਦਾ ਦੀ ਵੇ ਮੈਂਨੂੰ ਪਿਆਰਾ ਲੱਗਦਾ ਏ ਲੱਗਦਾ ਏ
ਸੋਹਣਾ ਲੱਗਦਾ ਏ ਚੰਨ ਤਾਰਾ ਲੱਗਦਾ ਏ
You May Also Like
» Jaan [Balkar Sidhu] » Viyah [Balkar Sidhu] » Na Kar Gumaan [Balkar Sidhu] » Laung Taviteriaan [Balkar Sidhu] » Doriya [Balkar Sidhu] » Sharabi Munde [Balkar Sidhu] » Kasam Khuda Di [Balkar Sidhu]FAQs for Panje Peer
Who is singer of Panje Peer song ?
Singer of Balkar Sidhu.
Who is writer of Panje Peer song ?
Janak Sharmila wrote this Song.
Who is the music director of Panje Peer song ?
Panje Peer is Tuned by Tejwant Kittu.
Which label release Panje Peer song ?
Panje Peer is released under the label of T-Series.
Whats the playtime (duration) of Panje Peer song ?
Playtime of song Panje Peer is 06:07 minute.
How can I download Panje Peer song ?
You can download Panje Peer song via click above download links.