DjPunjab.Com.Se

Pahile Nalon Hogi Dun Sawai Balkar Ankhila, Manjinder Gulshan Mp3 Song Download

Pahile Nalon Hogi Dun Sawai
Pahile Nalon Hogi Dun Sawai Mp3 Download Balkar Ankhila, Manjinder Gulshan
Title : Pahile Nalon Hogi Dun Sawai
Lyric : Balkar Ankhila, Manjinder Gulshan
Music : Tejwant Kittu
Label : Saga Music
Duration : 04:11
Released : 01, Apr 2004
Description: Pahile Nalon Hogi Dun Sawai Balkar Ankhila, Manjinder Gulshan Mp3 Song Download from Pahile Nalon Hogi Dun Sawai Album, Pahile Nalon Hogi Dun Sawai Song Sung by Balkar Ankhila, Manjinder Gulshan, This Latest Song Music composed By Tejwant Kittu and Lyrics written by Balkar Ankhila, Manjinder Gulshan, Pahile Nalon Hogi Dun Sawai Song Ringtone Download. Download Pahile Nalon Hogi Dun Sawai Balkar Ankhila, Manjinder Gulshan mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [5.93 mb]

Play Online

Cover
Pahile Nalon Hogi Dun Sawai Balkar Ankhila, Manjinder Gulshan
0:00
0:00

Share This Song

Pahile Nalon Hogi Dun Sawai Song Lyrics

ਓ ਗੋਰਾ ਚਿੱਟਾ ਰੰਗ ਜੱਟ ਹੋ ਗਿਆ ਮਲੰਗ
ਗੋਰਾ ਚਿੱਟਾ ਰੰਗ ਜੱਟ ਹੋ ਗਿਆ ਮਲੰਗ
ਭਾਵੇ ਬਦਲ ਬਦਲ ਕੇ ਵਰਦੀ
ਜਵਾਨੀ ਜੋਰੋ ਜੋਰ ਜੱਟੀਏ ਜੁੱਤੀ ਜਰਕ ਜਰਕ ਤੇਰੀ ਕਰਦੀ
ਜਵਾਨੀ ਜੋਰੋ ਜੋਰ ਜੱਟੀਏ ਜੁੱਤੀ ਜਰਕ ਜਰਕ ਤੇਰੀ ਕਰਦੀ
ਜਵਾਨੀ ਜੋਰੋ ਜੋਰ ਜੱਟੀਏ
ਜੁਲਫੇ ਦੀ ਲਤ ਕੋਈ ਦਿਸਦੀ ਨਾ ਘਾਟ
ਜੁਲਫੇ ਦੀ ਲਤ ਕੋਈ ਦਿਸਦੀ ਨਾ ਘਾਟ
ਸੇਹਣਾ ਔਖਾ ਨੈਨਾਂ ਵਾਲੇ ਤੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ ਰੰਝਾ ਸੀ ਅਲਾ ਵਾਲੀ ਹੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ ਰੰਝਾ ਸੀ ਅਲਾ ਵਾਲੀ ਹੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ
ਓ ਲੱਕ ਦੇ ਹੁਲਾਰੇ ਨੇ ਕੀਤਾ ਫਕੀਰ ਨੀ
ਤੋਰ ਤੇਰੀ ਜੰਦੀ ਸਾਡੇ ਕਲਜੇ ਨੂੰ ਚਿਰ ਨੀ
ਲੱਕ ਦੇ ਹੁਲਾਰੇ ਨੇ ਕੀਤਾ ਫਕੀਰ ਨੀ
ਤੋਰ ਤੇਰੀ ਜੰਦੀ ਸਾਡੇ ਕਲਜੇ ਨੂੰ ਚਿਰ ਨੀ
ਵੇਖ ਵੇਖ ਤੈਨੂੰ ਪੈਂ ਕਲਜੇ ਨੂੰ ਹੌਲ
ਵੇਖ ਵੇਖ ਤੈਨੂੰ ਪੈਂ ਕਲਜੇ ਨੂੰ ਹੌਲ
ਜਦੋਂ ਮਟਕ ਮਟਕ ਪੱਬ ਧਰਦੀ
ਜਵਾਨੀ ਜੋਰੋ ਜੋਰ ਜੱਟੀਏ ਜੁੱਤੀ ਜਰਕ ਜਰਕ ਤੇਰੀ ਕਰਦੀ
ਜਵਾਨੀ ਜੋਰੋ ਜੋਰ ਜੱਟੀਏ ਜੁੱਤੀ ਜਰਕ ਜਰਕ ਤੇਰੀ ਕਰਦੀ
ਜਵਾਨੀ ਜੋਰੋ ਜੋਰ ਜੱਟੀਏ
ਤੇਢਾ ਤੇਢਾ ਟੱਕ ਦੇ ਸਿਰਾਹੀ ਜਿਹੀ ਧੌਂ ਨੂੰ
ਨਖਰੇ ਵੱਖਾਉਂਦੀ ਮੈਂ ਵੀ ਕਾਲ ਜਾ ਮਛੋਂ ਨੂੰ
ਤੇਢਾ ਤੇਢਾ ਟੱਕ ਦੇ ਸਿਰਾਹੀ ਜਿਹੀ ਧੌਂ ਨੂੰ
ਨਖਰੇ ਵੱਖਾਉਂਦੀ ਮੈਂ ਵੀ ਕਾਲ ਜਾ ਮਛੋਂ ਨੂੰ
ਉਚਾ ਮਾਰ ਦੇ ਨੇ ਇਕ ਦੂਜੇ ਤਾਇੰ ਮੁੰਡੇ
ਉਚਾ ਮਾਰ ਦੇ ਨੇ ਇਕ ਦੂਜੇ ਤਾਇੰ ਮੁੰਡੇ
ਚਿੱਟ ਕਰਦਾ ਬਦਮਾਸ਼ ਵਾਲੀ ਖੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ ਰੰਝਾ ਸੀ ਅਲਾ ਵਾਲੀ ਹੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ ਰੰਝਾ ਸੀ ਅਲਾ ਵਾਲੀ ਹੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ
ਛੋਬਰਾਂ ਨੂੰ ਲੁੱਟ ਲੈਂਦਾ ਨਖਰਾ ਜਨਾਬ ਦਾ
ਕਰਦੀ ਮੁਕਾਬਲਾ ਤੂੰ ਮਹਕ ਦੇ ਗੁਲਾਬ ਦਾ
ਛੋਬਰਾਂ ਨੂੰ ਲੁੱਟ ਲੈਂਦਾ ਨਖਰਾ ਜਨਾਬ ਦਾ
ਕਰਦੀ ਮੁਕਾਬਲਾ ਤੂੰ ਮਹਕ ਦੇ ਗੁਲਾਬ ਦਾ
ਕਹਣਾ ਕਹੰਦਾ ਅੱਖੀਆਂ ਚੋਂ ਦੁੱਲ ਦੁੱਲ ਪੈਂਦੀ
ਕਹਣਾ ਕਹੰਦਾ ਅੱਖੀਆਂ ਚੋਂ ਦੁੱਲ ਦੁੱਲ ਪੈਂਦੀ
ਪਹਿਲੇ ਤੋਰ ਦੀ ਸ਼ਰਾਬ ਜਿਵੇਂ ਘਰਦੀ
ਜਵਾਨੀ ਜੋਰੋ ਜੋਰ ਜੱਟੀਏ ਜੁੱਤੀ ਜਰਕ ਜਰਕ ਤੇਰੀ ਕਰਦੀ
ਜਵਾਨੀ ਜੋਰੋ ਜੋਰ ਜੱਟੀਏ ਜੁੱਤੀ ਜਰਕ ਜਰਕ ਤੇਰੀ ਕਰਦੀ
ਜਵਾਨੀ ਜੋਰੋ ਜੋਰ ਜੱਟੀਏ
ਹਾਲ ਚਲ ਪੁੱਛ ਦੇ ਨੇ ਸਾਰੇ ਮੈਨੂੰ ਠੀਕ ਦਾ
ਸਿੱਧੂ ਮੈਨੂੰ ਮੱਘ ਦੀ ਦੁਪਹਿਰ ਵਾਂਗੂ ਦਿੱਖ ਦਾ
ਹਾਲ ਚਲ ਪੁੱਛ ਦੇ ਨੇ ਸਾਰੇ ਮੈਨੂੰ ਠੀਕ ਦਾ
ਸਿੱਧੂ ਮੈਨੂੰ ਮੱਘ ਦੀ ਦੁਪਹਿਰ ਵਾਂਗੂ ਦਿੱਖ ਦਾ
ਪਿੰਡ ਵਾਰੇ ਭਾਇਕੇ ਚ ਜਵਾਣਾ ਚਾਹਿਨ ਚਾਹਿਨ
ਪਿੰਡ ਵਾਰੇ ਭਾਇਕੇ ਚ ਜਵਾਣਾ ਚਾਹਿਨ ਚਾਹਿਨ
ਨਿੱਤ ਮੈਂ ਤੇ ਪਾਉਂਦੀ ਸੱਚੇ ਪੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ ਰੰਝਾ ਸੀ ਅਲਾ ਵਾਲੀ ਹੀਰ ਨੂੰ
ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ
ਓ ਜੁੱਤੀ ਚਰਕ ਚਰਕ ਤੇਰੀ ਕਰਦੀ ਜਵਾਨੀ ਜੋਰੋ ਜੋਰ ਜੱਟੀਏ
ਰੰਝਾ ਸੀ ਅਲਾ ਵਾਲੀ ਹੀਰ ਨੂੰ ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ
ਜੁੱਤੀ ਚਰਕ ਚਰਕ ਤੇਰੀ ਕਰਦੀ ਜਵਾਨੀ ਜੋਰੋ ਜੋਰ ਜੱਟੀਏ
ਰੰਝਾ ਸੀ ਅਲਾ ਵਾਲੀ ਹੀਰ ਨੂੰ ਵੇਖੀ ਕਿੱਥੇ ਨਜ਼ਰਾਂ ਨਾ ਲਾ ਦੀ

You May Also Like

» Kurti Ch Agg Simdi [Balkar Ankhila, Manjinder Gulshan] » Chalde Si Fire [Balkar Ankhila, Manjinder Gulshan] » Das Kee Mittran [Balkar Ankhila, Manjinder Gulshan] » Tera Ve Haq Banda [Balkar Ankhila, Manjinder Gulshan] » Att Vairne Chakki [Balkar Ankhila, Manjinder Gulshan] » Sharab Peeni Chhadde [Balkar Ankhila, Manjinder Gulshan] » Gandal Varga Lakk [Balkar Ankhila, Manjinder Gulshan] » Haddan Kashmir Diyan [Balkar Ankhila, Manjinder Gulshan]

FAQs for Pahile Nalon Hogi Dun Sawai

Who is singer of Pahile Nalon Hogi Dun Sawai song ?

Singer of Balkar Ankhila, Manjinder Gulshan.

Who is writer of Pahile Nalon Hogi Dun Sawai song ?

Balkar Ankhila, Manjinder Gulshan wrote this Song.

Who is the music director of Pahile Nalon Hogi Dun Sawai song ?

Pahile Nalon Hogi Dun Sawai is Tuned by Tejwant Kittu.

Which label release Pahile Nalon Hogi Dun Sawai song ?

Pahile Nalon Hogi Dun Sawai is released under the label of Saga Music.

Whats the playtime (duration) of Pahile Nalon Hogi Dun Sawai song ?

Playtime of song Pahile Nalon Hogi Dun Sawai is 04:11 minute.

How can I download Pahile Nalon Hogi Dun Sawai song ?

You can download Pahile Nalon Hogi Dun Sawai song via click above download links.

Google Tags :

Pahile Nalon Hogi Dun Sawai mp3 song , Pahile Nalon Hogi Dun Sawai mp3 song download , Pahile Nalon Hogi Dun Sawai song download , Pahile Nalon Hogi Dun Sawai Balkar Ankhila, Manjinder Gulshan mp3 song , Pahile Nalon Hogi Dun Sawai Prem Dhillon mp3 song download , Pahile Nalon Hogi Dun Sawai Balkar Ankhila, Manjinder Gulshan song download, Pahile Nalon Hogi Dun Sawai Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer