Pahaadan Aparshakti Khurana Mp3 Song Download
Get This Song
Play Online
Share This Song
Pahaadan Song Lyrics
ਓ ਜਿੱਥੇ ਮਿਲਦਾ ਸੁਕੂਨ, ਗੱਲਾ ਕਰਦਾ ਏ Moon
ਗੱਲਾ ਤੇਰੀਆ 'ਤੇ ਮੇਰੀਆ, ਕੋਈ ਚਕਦਾ ਨੀ Phone
ਜੇ ਮੈ ਪੁੱਛਿਆ ਤਾਂ ਕਹੇਂਗੀ ਤੂ ਮਾੜਾ ਕੱਲ ਨੂੰ
ਵੇਖ Photo'ਆ ਨੂੰ ਕਰੇਗੀ ਨੀ ਸਾੜਾ ਕੱਲ ਨੂੰ
ਓ ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ
ਓ ਲੰਬੇ ਰਸਤੇ ਨਿਗਾਹਾਂ, ਨਾਲੇ ਮਿੱਠੀਆ ਨੇ ਚਾਵਾਂ
ਅੱਖਾਂ ਬੰਦ ਕਰ ਸੁਪਨੇ ਚੋ ਸੱਚੀਆ ਸੁਣਾਵਾਂ
ਮੇਰੇ ਦਿਲ ਦੀ ਸੁਣੇ 'ਤੇ ਤੇਰੇ ਦਿਲ ਦੀ ਸੁਣਾਵਾ
ਫੇਰ ਅੱਖ ਨਾਲ ਤੂ ਲੈਜਾਵੀ ਸਮੁੰਦਰਾ ਤੋਂ ਪਾਰ
ਟੁੱਟਣੇ ਨੀ ਤਾਰੇ ਪਾਵੇ ਤੋੜ ਦੀ ਪਿਆਰ
ਚਾਰ ਦਿਨਾਂ ਦੀਆ ਜਿੰਦ ਨੀ ਗੁਜ਼ਾਰਾ ਕੱਲ ਨੂੰ
ਫੇਰ ਪੁੱਛਣਾ ਨੀ ਕਿਸੇ ਨੇ ਦੁਬਾਰਾ ਕਲ ਨੂੰ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ
ਓ ਦੇਖੀ ਟਿਮ-ਟਿਮ ਤਾਰੇ, ਨਾਲੇ ਰਾਤ ਦੇ ਨਜ਼ਾਰੇ
ਕਦੇ ਗਰਮੀ ਤੇ ਠੰਡ ਨਾਲੇ ਰੱਬ ਦੇ ਇਸ਼ਾਰੇ
ਚੰਨ ਸੂਰਜ ਨੂੰ ਪੁੱਛੇ, ਕਦੋਂ ਆਈਏ ਵਾਰੋ-ਵਾਰੇ?
ਦਿਨ ਚੜ੍ਹਦਾ 'ਤੇ ਢਲੇ, ਬੱਸ ਗੱਲ ਤੇਰੀ ਕਰੇ
ਬੈਠੀ ਫੁੱਲਾਂ ਉੱਤੇ ਤਿਤਲੀ, ਤੂ ਵੇਖਲਾ ਨਜ਼ਾਰੇ
ਬਣੀ ਮੇਰੀ ਵੀ ਤੂ ਸੋਹਣੀਏ ਸਹਾਰਾ ਕੱਲ ਨੂੰ
ਬਣੀ ਮੇਰੀ ਵੀ ਤੂ ਸੋਹਣੀਏ ਸਹਾਰਾ ਕੱਲ ਨੂੰ
ਚੱਲ ਚੱਲੀਏ ਨੀ ਕੁੜੀਏ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ ਪਹਾੜਾਂ ਵੱਲ ਨੂੰ
ਚੱਲ ਚੱਲੀਏ ਨੀ ਕੁੜੀਏ
You May Also Like
» Dogla Banda [Guntaj Dandiwal, Gurlez Akhtar] » Case [Inderpal Moga, Miss Pooja] » Gedi [Jaura Phagwara] » Zenith [OtaaL] » My Name [Jassi Likhari] » Canada [Inder Pandori] » Horse Stick [Baani Sandhu] » End Time [Lakha Gill, Gulab Sidhu]FAQs for Pahaadan
Who is singer of Pahaadan song ?
Singer of Aparshakti Khurana.
Who is writer of Pahaadan song ?
Savi Kahlon wrote this Song.
Who is the music director of Pahaadan song ?
Pahaadan is Tuned by The Masterz.
Which label release Pahaadan song ?
Pahaadan is released under the label of Sony Music Entertainment.
Whats the playtime (duration) of Pahaadan song ?
Playtime of song Pahaadan is 02:01 minute.
How can I download Pahaadan song ?
You can download Pahaadan song via click above download links.