Pablo Lopon Sidhu Mp3 Song Download
Get This Song
Play Online
Share This Song
Pablo Song Lyrics
Gill Sahib Music
ਹੋ ਮਾਇਆ ਲੱਗਣੀ ਲਾਉਂਦਾ ਏ ਜੱਸ ਵੇ
ਤੇਰਾ ਟਾਈਮ ਕਿੰਨਾ ਮਹਿੰਗਾ ਮੈਨੂੰ ਦੱਸ ਵੇ
ਹੋ ਕਦੇ ਦੇਸੀ ਜਿਹਾ ਗੁੱਸਾ ਕਦੇ ਗੁੱਚੀ ਵੇ
ਗੱਲ ਕਰੇ ਬੱਸੋ ਬਾਹਰ ਤੇਰੇ ਉੱਚੀ ਵੇ
ਤੂੰ ਪਾਬਲੋ ਨੂੰ ਪਾਸ ਕਰੀ ਜਾਂਦਾ ਏ
ਕੀ ਦੱਸ ਭਰਨੇ ਟਰੱਕ ਵੇ
ਵੇ ਤੂੰ ਕਿੱਥੇ ਬੈਠ ਛਾਪਦਾ ਏ ਨੋਟ
ਲੋਕੀ ਲਾਉਂਦੇ ਨਾਂ ਅੰਦਾਜ਼ੇ ਥੱਕਦੇ
ਵੇ ਤੂੰ ਕਿੱਥੇ ਬੈਠ ਛਾਪਦਾ ਏ ਨੋਟ
ਲੋਕੀ ਲਾਉਂਦੇ ਨਾਂ ਅੰਦਾਜ਼ੇ ਥੱਕਦੇ
ਉੱਠ ਪਰਦੇ ਚੋ ਕਈ ਕਰੇ ਜਾਪ ਵੇ
ਜਿੱਥੇ ਜਾਂਦਾ ਰੱਬ ਨਾਲ ਜਾਂਦਾ ਆਪ ਵੇ
ਰਾਹ ਤੱਜਣ ਸੜਕਾਂ ਦੀ ਹਿੱਖ ਨਾਪਦਾ
ਸਾਡਾ ਪੈ ਜਾਵੇ ਪੈਂਡਿੰਗ ਮਿਲਾਪ ਵੇ
ਤੈਨੂੰ ਫੋਲੋ ਕਰਦੇ ਪੇਪਰਾਜ਼ੀ
ਜਿੱਥੋਂ ਲੰਗਦਾ ਏ ਪਿੱਛੇ ਭੱਜਦੇ
ਵੇ ਤੂੰ ਕਿੱਥੇ ਬੈਠ ਛਾਪਦਾ ਏ ਨੋਟ
ਲੋਕੀ ਲਾਉਂਦੇ ਨਾਂ ਅੰਦਾਜ਼ੇ ਥੱਕਦੇ
ਵੇ ਤੂੰ ਕਿੱਥੇ ਬੈਠ ਛਾਪਦਾ ਏ ਨੋਟ
ਲੋਕੀ ਲਾਉਂਦੇ ਨਾਂ ਅੰਦਾਜ਼ੇ ਥੱਕਦੇ
ਹੋ ਆਰੀ ਆਰੀ ਆਰੀ
ਆਰੀ ਆਰੀ ਆਰੀ
ਮੈਂ ਸੌਦੇ ਛੱਕਦਾ ਜੁਬਾਨਾਂ ਤੇ
ਮੱਤ ਲੋਕਾਂ ਦੀ ਪੈਸੇ ਨੇ ਮਾਰੀ
ਮੈਂ ਪੈਸੇ ਛਾਪ ਛਾਪ ਸੁੱਟ ਦੂਂ
ਹੋ ਜਿਵੇਂ ਛਾਪਦੀ ਮਸ਼ੀਨ ਸਰਕਾਰੀ
ਹੋ ਪਾਈ ਨਹੀਂ ਅਮੀਰੀ ਤਾਂ ਵੀ ਤੂੰ ਅਮੀਰ
ਅੱਖ ਸ਼ਾਰਪ ਸ਼ੂਟਰ ਲਾਂਘੇ ਕਾਲਜੇ ਨੂੰ ਚੀਰ
ਇੱਥੇ ਮੁੱਕ ਜਾਉ ਸ਼ਰੀਰ, ਨਾਮ ਟੱਚ ਕਰੇ ਜੱਬ ਨੂੰ
ਹੋ ਤੇਰੇ ਨਾਲ ਮੈਚ ਕਰਦੀ ਸ਼ਬਾਬ ਨੂੰ
ਹੋ ਕੱਲ ਵੀ ਏ ਤੇਰਾ ਮੂਹਰੇ ਲਾਈ ਫਿਰੇ ਅੱਜ ਨੂੰ
ਐਪਰੀਸੀਏਟ ਜਦੋਂ ਬਣਦਾ ਏ ਕਰ ਤੂੰ
ਭਾਰ ਭਰ ਲੈ ਸਨੈਪ ਲੋਪੋਂ ਆਲੇਆ
ਜੋ ਅਸਲੇ ਦੀ ਥੱਕ ਥੱਕ ਵੇ
ਵੇ ਤੂੰ ਕਿੱਥੇ ਬੈਠ ਛਾਪਦਾ ਏ ਨੋਟ
ਲੋਕੀ ਲਾਉਂਦੇ ਨਾਂ ਅੰਦਾਜ਼ੇ ਥੱਕਦੇ
ਵੇ ਤੂੰ ਕਿੱਥੇ ਬੈਠ ਛਾਪਦਾ ਏ ਨੋਟ
ਲੋਕੀ ਲਾਉਂਦੇ ਨਾਂ ਅੰਦਾਜ਼ੇ ਥੱਕਦੇ
You May Also Like
» Selfmade [Lopon Sidhu] » Naag Di Bachi [Lopon Sidhu]FAQs for Pablo
Who is singer of Pablo song ?
Singer of Lopon Sidhu.
Who is writer of Pablo song ?
Lopon Sidhu wrote this Song.
Who is the music director of Pablo song ?
Pablo is Tuned by Gill Saab.
Which label release Pablo song ?
Pablo is released under the label of Taz Studios.
Whats the playtime (duration) of Pablo song ?
Playtime of song Pablo is 02:27 minute.
How can I download Pablo song ?
You can download Pablo song via click above download links.